ਖ਼ਬਰਾਂ
ਖੇਤੀ ਕਾਨੂੰਨ ਬਣਾਉਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਦੀ ਵਾਰੀ: ਭਗਵੰਤ ਮਾਨ
ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕੀਤੀ ਹੈ...
PTU ਕੰਟੀਨ 'ਚ ਖਾਣਾ ਖਾਣ ਬਾਅਦ 60 ਵਿਦਿਆਰਥੀ ਪਹੁੰਚੇ ਹਸਪਤਾਲ, 10 ਦੀ ਛੁੱਟੀ, 30 ਇਲਾਜ ਅਧੀਨ
ਮਾਪਿਆਂ ਨੇ ਮਾਮਲੇ ਦੀ ਜਾਂਚ ਕਰਵਾਉਣ ਦੀ ਕੀਤੀ ਮੰਗ
ਹੁਣ ਪੰਜਾਬ ਦਾ ਬਜਟ 5 ਮਾਰਚ ਨੂੰ ਹੋਵੇਗਾ ਪੇਸ਼, ਵਿਰੋਧੀ ਧਿਰਾਂ ਦੀ ਮੰਗ 'ਤੇ ਲਿਆ ਫੈਸਲਾ
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਪਹਿਲੀ ਮਾਰਚ ਤੋਂ ਸ਼ੁਰੂ ਹੋ ਕੇ 10 ਮਾਰਚ ਤੱਕ ਚੱਲੇਗਾ।
ਦੇਸ਼ ਦਾ ਪ੍ਰਧਾਨ ਮੰਤਰੀ ਮਜਬੂਰ ਨਹੀਂ ਮਜ਼ਬੂਤ ਹੈ - ਰਾਜਨਾਥ ਸਿੰਘ
ਰਾਜ ਦੇ ਲੋਕਾਂ ਨੇ ਭਾਜਪਾ ਲਿਆਉਣ ਦਾ ਬਣਾ ਲਿਆ ਹੈ ਮਨ
OTT 'ਤੇ ਕੋਈ ਸੈਂਸਰਸ਼ਿਪ ਨਹੀਂ, ਪਲੇਟਫਾਰਮ ਅਪਣੀ ਸਮੱਗਰੀ ਨੂੰ ਆਪ ਸ਼੍ਰੇਣੀਬੱਧ ਕਰਨਗੇ: ਅਮਿਤ ਖਰੇ
ਸੋਸ਼ਲ ਮੀਡੀਆ, ਓ.ਟੀ.ਟੀ ਪਲੇਟਫ਼ਾਰਮ, ਡਿਜੀਟਲ ਨਿਊਜ਼ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਨੌਦੀਪ ਦੀ ਜ਼ਮਾਨਤ 'ਤੇ ਹਰਸਿਮਰਤ ਕੌਰ ਬਾਦਲ ਦਾ ਟਵੀਟ,ਉਮੀਦ ਹੈ ਕਿ ਨੌਦੀਪ ਨੂੰ ਜਲਦ ਹੀ ਇਨਸਾਫ਼ ਮਿਲੇਗਾ
ਕਿਹਾ ਕਿ ਹੁਣ ਉਮੀਦ ਕੀਤੀ ਜਾਂਦੀ ਹੈ ਕਿ ਮਜ਼ਦੂਰ ਕਾਰਕੁਨ ਨੂੰ ਜਲਦ ਹੀ ਇਨਸਾਫ਼ ਮਿਲੇਗਾ ।
ਸ਼ਰਾਰਤੀ ਅਨਸਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਕੀਤੀ ਭੰਨਤੋੜ
ਬਾਗ ’ਚ ਗੰਦਗੀ ਦੀ ਭਰਮਾਰ, ਲੋਕਾਂ ਵਲੋਂ ਸਫਾਈ ਤੇ ਪਾਣੀ ਦਾ ਪ੍ਰਬੰਧ ਕਰਨ ਦੀ ਮੰਗ
ਵਧਦੀ ਮਹਿੰਗਾਈ ਤੋਂ ਲੋਕ ਪ੍ਰੇਸ਼ਾਨ, ਤੇਲ ਕੀਮਤਾਂ ਤੋਂ ਬਾਅਦ ਹੁਣ ਰੇਲ ਸਫਰ ਵੀ ਹੋਇਆ ਮਹਿੰਗਾ
ਫਰਵਰੀ ਮਹੀਨੇ ਦੌਰਾਨ ਵਪਾਰਕ ਅਤੇ ਘਰੇਲੂ ਗੈਸ ਦੀ 200 ਰੁਪਏ ਤਕ ਵਧੀ ਕੀਮਤ
ਮਾਲ/ਨਹਿਰੀ ਪਟਵਾਰੀ ਅਤੇ ਜ਼ਿਲ੍ਹੇਦਾਰ ਦੀਆਂ ਅਸਾਮੀਆਂ ਲਈ ਮਈ 'ਚ ਹੋਵੇਗੀ ਲਿਖਤੀ ਪ੍ਰੀਖਿਆ: ਰਮਨ ਬਹਿਲ
ਮਾਲ ਪਟਵਾਰੀ, (ਨਹਿਰੀ ਪਟਵਾਰੀ) ਅਤੇ ਜ਼ਿਲ੍ਹੇਦਾਰ ਦੀਆਂ 1152 ਅਸਾਮੀਆਂ ਲਈ ਉਮੀਦਵਾਰਾਂ...
ਪੰਜਾਬ ਵਿਚ ਨਹੀਂ ਵਿਖਾਈ ਦਿੱਤਾ ਬੰਦ ਦਾ ਅਸਰ
ਰੋਜ਼ਾਨਾ ਦੀ ਤਰ੍ਹਾਂ ਦੁਕਾਨਾਂ ਖੁਲ੍ਹੀਆਂ