ਖ਼ਬਰਾਂ
ਚੋਣ ਕਮਿਸ਼ਨ ਨੇ ਉਹੀ ਕੀਤਾ ਜੋ ਭਾਜਪਾ ਨੇ ਕਿਹਾ ਸੀ - ਮਮਤਾ ਬੈਨਰਜੀ
- ਮਮਤਾ ਨੇ ਕਿਹਾ ਕਿ ਗ੍ਰਹਿ ਮੰਤਰੀ ਨੂੰ ਆਪਣੀ ਸ਼ਕਤੀ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ।
ਜੰਮੂ-ਕਸ਼ਮੀਰ ‘’ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ ਵੱਡੀ ਮਾਤਰਾ ’ਚ ਅਸਲਾ ਬਰਾਮਦ
ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਦੇ ਹੱਥ ਇਕ ਵੱਡੀ ਕਾਮਯਾਬੀ ਲੱਗੀ ਹੈ...
ਪਲਟਵਾਰ: ਦਿੱਲੀ ਵਾਲੇ ਪਾਸਿਉਂ ਆ ਕੇ ਬਿਆਨ ਦੇਣ ਵਾਲੇ ਪਹਿਲਾਂ ਪੰਜਾਬ ਲਈ ਆਪਣਾ ਯੋਗਦਾਨ ਵੇਖਣ!
ਕੈਪਟਨ ਨੂੰ ਮੁੜ ਤੋਂ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦਾ ਕੀਤਾ ਸੀ ਐਲਾਨ
5 ਰਾਜਾਂ ਦੀਆਂ ਚੋਣਾਂ ਵਿਚ ਕਾਂਗਰਸ ਡਟ ਕੇ ਮੁਕਾਬਲਾ ਕਰੇਗੀ: ਗੁਲਾਮ ਨਬੀ ਆਜ਼ਾਦ
ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਅਸਾਮ, ਕੇਰਲ, ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਪੁਡੂਚੇਰੀ...
ਨਵਜੋਤ ਸਿੱਧੂ ਨੇ BJP ’ਤੇ ਸ਼ਾਇਰਾਨਾ ਅੰਦਾਜ਼ ਵਿੱਚ ਨਿਸ਼ਾਨਾ ਸਾਧਦਿਆਂ, ਕਿਹਾ ਗੱਲ ਭੁੱਖੇ ਢਿੱਡ ਦੀ ਹੋਵੇ
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਦੇਸ਼ ਵਿਚ ਬੇਰੁਜ਼ਗਾਰੀ ਅਤੇ ਭੁੱਖਮਰੀ ਲਗਾਤਾਰ ਵਧ ਰਹੀ ਹੈ ।
ਭਾਰਤੀ ਕ੍ਰਿਕਟ ਟੀਮ ਦੇ ਹਰਫ਼ਨਮੌਲਾ ਖਿਡਾਰੀ ਯੂਸਫ ਪਠਾਨ ਵੱਲੋਂ ਸੰਨਿਆਸ ਦਾ ਐਲਾਨ
ਟਵੀਟ ਕਰਕੇ ਦਿੱਤੀ ਜਾਣਕਾਰੀ
ਨੌਕਰੀ ਨਾ ਮਿਲਣ ਕਾਰਨ ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰਕੇ ਕੀਤੀ ਜੀਵਨ ਲੀਲਾ ਸਮਾਪਤ
ਸਰਕਾਰ ਵੱਲੋਂ ਘਰ ਘਰ ਨੌਕਰੀ ਦੇਣ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ...
ਚੋਣ ਕਮਿਸ਼ਨ ਨੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਕੀਤਾ ਐਲਾਨ
ਪੱਛਮੀ ਬੰਗਾਲ ਵਿਚ 294, ਤਾਮਿਲਨਾਡੂ ਵਿਚ 234 , ਕੇਰਲ ਵਿਚ 140 , ਅਸਾਮ ਵਿਚ 126 ਅਤੇ ਪੁਡੂਚੇਰੀ ਵਿਚ 30 ਸੀਟਾਂ ਲਈ ਵੋਟਾਂ ਪੈਣੀਆਂ ਹਨ।
ਪੰਜਾਬ ’ਚ ਮੁੜ ਲੌਕਡਾਊਨ ਸਬੰਧੀ ਚਰਚਾਵਾਂ ਦਾ ਬਾਜ਼ਾਰ ਗਰਮ, ਸਰਕਾਰ ਨੇ ਟਵੀਟ ਜ਼ਰੀਏ ਦਿੱਤੀ ਸਫਾਈ
ਪੰਜਾਬ ਸਰਕਾਰ ਨੇ ਚਰਚਾਵਾਂ ਨੂੰ ਦੱਸਿਆ ਕੋਰੀ ਅਫ਼ਵਾਹ
ਫਰੀਦਕੋਟ ਆਉਣ ਤੋਂ ਪਹਿਲਾਂ ਮਾਸਕ ਪਹਿਨਣਾ ਹੋਇਆ ਲਾਜਮੀ, ਨਹੀਂ ਤਾਂ ਹੋਵੇਗਾ ਚਲਾਨ...
ਫਰੀਦਕੋਟ ਆਉਣ ਤੋਂ ਪਹਿਲਾਂ ਮਾਸਕ ਪਹਿਨਣਾ ਹੋਇਆ ਲਾਜਮੀ, ਨਹੀਂ ਤਾਂ ਹੋਵੇਗਾ ਚਲਾਨ...