ਖ਼ਬਰਾਂ
ਪਾਕਿ ’ਚ ਸੰਸਦ ਮੈਂਬਰ ਨੇ 14 ਸਾਲਾ ਕੁੜੀ ਨਾਲ ਕੀਤਾ ਵਿਆਹ
ਕੁੜੀ ਦੇ ਜਨਮ ਪ੍ਰਮਾਣ ਪੱਤਰ ਮੁਤਾਬਕ ਉਸ ਦੀ ਉਮਰ ਸਿਰਫ਼ 14 ਸਾਲ ਹੈ
ਡਰੱਗ ਮਾਮਲੇ ‘ਚ ਬੀਜੇਪੀ ਨੇਤਾ ਰਾਕੇਸ਼ ਸਿੰਘ ਗ੍ਰਿਫ਼ਤਾਰ
ਕੋਕੀਨ ਕਾਂਡ ਵਿਚ ਬੀਜੇਪੀ ਨੇਤਾ ਰਾਕੇਸ਼ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ...
ਭਾਜਪਾ ਸਰਕਾਰ ਦਾ ਉਦੇਸ਼ ਕਿਸਾਨਾਂ ਦੀ ਮੰਡੀ ਨੂੰ ਤਬਾਹ ਕਰਨਾ - ਰਾਹੁਲ ਗਾਂਧੀ
ਕਿਹਾ, ‘ਤੇਲ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਘੱਟ ਹੈ, ਪਰ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ
ਖੁਦਾਈ ਦੌਰਾਨ ਮਜਦੂਰ ਅਤੇ ਉਸ ਦੇ ਸਾਥੀ ਨੂੰ ਮਿਲੇ ਦੋ ਬੇਸ਼ਕੀਮਤੀ ਹੀਰੇ
ਸਥਾਨਕ ਹੀਰਾ ਦਫ਼ਤਰ ਵਿਚ ਜਮ੍ਹਾਂ ਕਰਵਾਏ ਦੋਵੇਂ ਹੀਰੇ
ਰਾਏਕੋਟ ਸਦਰ ਪੁਲਸ ਅਧੀਨ ਪੈਂਦੀ ਪੁਲਿਸ ਚੌਂਕੀ ਲੋਹਟਬੱਦੀ ਵੱਲੋਂ ਹੈਰੋਇਨ ਸਮੇਤ ਦੋ ਭਰਾ ਕਾਬੂ
ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ...
ਆਉਣ ਵਾਲੀਆਂ ਨਸਲਾਂ ਲਈ ਬੂਹੇ ਬੰਦ ਕਰ ਦੇਣਗੇ ਨਵੇਂ ਖੇਤੀ ਕਾਨੂੰਨ : ਯੋਗੇਂਦਰ ਯਾਦਵ
ਕਿਹਾ , ਮੰਡੀ ਨਹੀਂ ਹੋਵੇਗੀ ਤਾਂ ਸਰਕਾਰੀ ਖ਼ਰੀਦ ਨਹੀਂ ਹੋਵੇਗੀ ਜਿਸ ਕਾਰਨ ਦੇਸ਼ ਦਾ ਕਿਸਾਨ ਬਰਬਾਦ ਹੋ ਜਾਵੇਗਾ
ਯੂ.ਪੀ ਦੇ ਹਰ ਪਿੰਡ ਦੇ 5 ਕਿਸਾਨ ਰੋਜ਼ਾਨਾ 8 ਘੰਟੇ ਭੁੱਖ ਹੜਤਾਲ ਕਰਨਗੇ - ਕਿਸਾਨ ਆਗੂ ਵੀ ਐਮ ਸਿੰਘ
ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਕਿਸਾਨ ਪਿੰਡ-ਪਿੰਡ ਪੱਧਰ ਤੇ ਤਿਆਰੀ ਕੀਤੀ ਜਾ ਰਹੀ ਹੈ ।
ਚੋਣਾਂ ਦੇ ਨਤੀਜੇ ਦਿਖਾਉਂਦੇ ਨੇ ਗੁਜਰਾਤ ਭਾਜਪਾ ਪਾਰਟੀ ਦੇ ਗੜ੍ਹ ਦੇ ਰੂਪ ‘ਚ ਖੁਦ ਝਲਕਦੈ: ਅਮਿਤ ਸ਼ਾਹ
ਗੁਜਰਾਤ ਮਿਊਂਸਪਲ ਚੋਣਾਂ ਦੇ ਨਤੀਜਿਆਂ ਤੋਂ ਸਾਫ਼ ਹੋ ਗਿਆ ਹੈ ਕਿ ਇਸ ਵਾਰ ਫਿਰ...
ਕਿਸਾਨ ਜਥੇਬੰਦੀਆਂ ਨੇ ਟਿਕਰੀ ਪ੍ਰਦਰਸ਼ਨ ਸਥਲ ’ਤੇ ਦਿੱਲੀ ਪੁਲਿਸ ਦੇ ਪੋਸਟਰਾਂ ਨੂੰ ਲੈ ਕੇ ਜਤਾਇਆ ਇਤਰਾਜ਼
ਪ੍ਰਦਰਸ਼ਨਕਾਰੀ ਅਪਣੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰ ਰਹੇ, ਦਿੱਲੀ ਪੁਲਿਸ ਨੇ ਦੱਸਿਆ ਨਿਯਤਮ ਪ੍ਰਕਿਰਿਆ
ਕੱਲ੍ਹ ਰਾਸ਼ਟਰਪਤੀ ਕਰਨਗੇ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ -ਕਿਰਨ ਰਿਜੀਜੂ
ਮੰਤਰੀ ਕਿਰਨ ਰਿਜੀਜੂ ਨੇ ਦੱਸਿਆ ਕਿ ਸਟੇਡੀਅਮ ਦਾ ਉਦਘਾਟਨ 24 ਫਰਵਰੀ 2021 ਨੂੰ ਸ਼ਾਹ ਦੀ ਵਿਸ਼ੇਸ਼ ਤੌਰ 'ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕਰਨਗੇ ।