ਖ਼ਬਰਾਂ
ਤਾਮਿਲਨਾਡੂ ਦੇ ਤਿੰਨ ਦਿਨਾਂ ਦੌਰੇ ਦੌਰਾਨ ਰਾਹੁਲ ਗਾਂਧੀ ਤਿਰੂਵਨੰਤਪੁਰਮ ਹਵਾਈ ਅੱਡੇ ’ਤੇ ਪਹੁੰਚੇ
- ਪਿਛਲੇ ਦੋ ਦਿਨਾਂ ਤੋਂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੇ ਖਿਲਾਫ ਕੇਰਲਾ ਵਿਚ ਮੋਰਚਾ ਖੋਲਿਆ ਹੋਇਆ ਹੈ ।
ਬਾਗਪਤ ਦੇ ਚਾਟ ਵਾਲੇ ਬਟੋਰ ਰਹੇ ਨੇ ਸੋਸ਼ਲ ਮੀਡੀਆ 'ਤੇ ਸੁਰਖੀਆਂ, IAS ਨੇ ਦਿੱਤੀ ਦਿਲਚਸਪ ਪ੍ਰਤੀਕਿਰਿਆ
- ਵੀਡੀਓ ਤੋਂ ਬਾਅਦ ਹੁਣ ਉਸ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ।
ਟੂਲਕਿਟ ਮਾਮਲੇ ਵਿਚ ਵਾਤਾਵਰਣ ਕਾਰਕੁੰਨ ਦਿਸ਼ਾ ਰਵੀ ਨੂੰ ਮਿਲੀ ਜ਼ਮਾਨਤ
ਇਸ ਸਬੰਧ 'ਚ ਪੁਲਿਸ ਵਲੋਂ ਦਿਸ਼ਾ ਨੂੰ ਸਾਈਬਰ ਸੈੱਲ ਦਫ਼ਤਰ 'ਚ ਲਿਆਂਦਾ ਗਿਆ ਸੀ।
ਮਥੁਰਾ ਮਹਾਪੰਚਾਇਤ ‘ਚ ਬੋਲੀ ਪ੍ਰਿਯੰਕਾ, 3 ਮਹੀਨਿਆਂ ਤੋਂ ਆਪਣੇ ਹੱਕਾਂ ਦੀ ਲੜਾਈ ਰਹੇ ਨੇ ਕਿਸਾਨ
ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਸਿਆਸਤ ਅਪਣੇ ਪੜਾਅ ‘ਤੇ ਹੈ...
500 ਕਿਲੋਮੀਟਰ ਦੌੜ ਲਗਾ ਕੇ ਦਿੱਲੀ ਮੋਰਚੇ ’ਤੇ ਪਹੁੰਚੇਗਾ ਇਹ ਨੌਜਵਾਨ
ਕਿਸਾਨੀ ਸੰਘਰਸ਼ ਵਿਚ ਵੱਖਰੇ ਤਰੀਕੇ ਨਾਲ ਯੋਗਦਾਨ ਪਾਉਣ ਜਾ ਰਿਹਾ ਗੁਰਦਾਸਪੁਰ ਦਾ ਰਮਿੰਦਰ ਸਿੰਘ
ਦੇਸ਼ ’ਚ ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ’ਚ ਆਮ ਆਦਮੀ ਪਾਰਟੀ ਨੇ ਕੀਤਾ ਵਿਰੋਧ ਪ੍ਰਦਰਸ਼ਨ
ਕਾਰ ਨੂੰ ਧੱਕਾ ਲਗਾ ਕੇ ਸਰਕਾਰ ਖਿਲਾਫ ਪ੍ਰਗਟਾਇਆ ਰੋਸ...
ਲੁਧਿਆਣਾ ਵਿਚ ਕਰੋਨਾ ਦੇ ਵਧਦੇ ਮਾਮਲਿਆਂ ਕਾਰਨ ਵਧੀ ਚਿੰਤਾ, ਲਪੇਟ 'ਚ ਆਏ ਕਈ ਵਿਦਿਆਰਥੀ
ਸਿੱਖਿਆ ਮਹਿਕਮੇ ਵੱਲੋਂ ਸਕੂਲਾਂ ਨੂੰ ਦਿਸ਼ਾ ਨਿਰਦੇਸ਼ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ
ਪੰਜਾਬ ਨੂੰ ਲੁੱਟਣ ਵਾਲੇ ਰਾਜਨੀਤਿਕ ਦਲਾਂ ਦਾ ਪੋਲ ਖੋਲ੍ਹ ਅੰਦੋਲਨ ਚਲਾਏਗੀ ਬਸਪਾ:ਰਣਧੀਰ ਸਿੰਘ ਬੈਨੀਵਾਲ
14 ਮਾਰਚ ਨੂੰ ਬੇਗਮਪੁਰਾ ਪਾਤਸ਼ਾਹੀ ਬਣਾਓ ਵਿਸ਼ਾਲ ਰੈਲੀ ਕਰੇਗੀ ਬਸਪਾ - ਜਸਵੀਰ ਸਿੰਘ ਗੜ੍ਹੀ
ਨਵੇਂ ਵਿਆਹੇ ਜੋੜੇ ਨੇ ਵਿਆਹ ਵਾਲੇ ਦਿਨ ਖੂਨਦਾਨ ਕੀਤਾ ਅਤੇ ਬਚਾਈ ਲੜਕੀ ਦੀ ਜਾਨ
- ਨਵੀਂ ਵਿਆਹੀ ਜੋੜੀ ਦੀ ਇਸ ਯਤਨ ਦੀ ਸੋਸ਼ਲ ਮੀਡੀਆ 'ਤੇ ਸ਼ਲਾਘਾ ਹੋ ਰਹੀ ਹੈ ।
ਮਾਨਸਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼
ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿਚ 9 ਮੁਲਜ਼ਮ ਕੀਤੇ ਕਾਬੂ