ਖ਼ਬਰਾਂ
ਜਿਨ੍ਹਾਂ ਨੇ ਕਾਨੂੰਨ ਨਹੀਂ ਪੜ੍ਹਿਆ ੳਹ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ-ਮਨੋਹਰ ਲਾਲ ਖੱਟਰ
- ਕਿਹਾ ਕਿ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਬਾਅਦ ਜੇਕਰ ਇਸ ਨਾਲ ਕੋਈ ਨੁਕਸਾਨ ਹੁੰਦਾ ਹੈ ਤਾਂ ਅਸੀਂ ਉਨ੍ਹਾਂ ਚੀਜ਼ਾਂ ਨੂੰ ਵਾਪਸ ਲੈਣ ਲਈ ਤਿਆਰ ਹਾਂ ।
ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਠਹਿਰਾਇਆ ਜਾਇਜ਼
ਕਿਹਾ ਕਿ ਪਿਛਲੇ 4-5 ਸਾਲਾਂ ਵਿੱਚ ਬਾਲਣ ਦੀ ਕੀਮਤ ਵਿੱਚ ਸਿਰਫ 10-15 ਪ੍ਰਤੀਸ਼ਤ ਵਾਧਾ ਹੋਇਆ ਹੈ,ਜੋ ਕਿ ਬਹੁਤ ਜ਼ਿਆਦਾ ਨਹੀਂ ਹੈ ।
ਹਾਂ ਅਸੀਂ 'ਪਰਜੀਵੀ' ਹਾਂ, ਅਸੀਂ ਭਾਜਪਾ 'ਤੇ ਬਹਿ ਕੇ ਉਸ ਦਾ ਸਿਆਸਤ ਵਿਚੋਂ ਸਫਾਇਆ ਕਰ ਦੇਵਾਂਗੇ:ਚੜੂਨੀ
ਕਿਹਾ, ਭਾਜਪਾ ਦੇਸ਼ ਨੂੰ ਵੇਚ ਰਹੀ ਹੈ, ਇਹ ਪੂਰੇ ਦੇਸ਼ ਦੇ ਅਨਾਜ ਨੂੰ ਕਾਰਪੋਰੇਟਾਂ ਦਾ ਗੁਦਾਮਾਂ ਵਿਚ ਬੰਦ ਕਰਨਾ ਚਾਹੁੰਦੀ ਹੈ
ਬਰਨਾਲਾ 'ਚ ਕਿਸਾਨ ਮਜ਼ਦੂਰ ਏਕਤਾ ਮਹਾਂ-ਰੈਲੀ 'ਚ ਉਮੜਿਆ ਲੋਕਾਂ ਦਾ ਹੜ੍ਹ
- 27 ਨੂੰ ਵਿਸ਼ਾਲ ਗਿਣਤੀ 'ਚ ਦਿੱਲੀ ਪੁੱਜਣ ਦਾ ਸੱਦਾ
ਹੈਦਰਾਬਾਦ ਦੀਆਂ ਸੜਕਾਂ ‘ਤੇ ਗਰਜਿਆ ਸਰਦਾਰ ਕੁਲਬੀਰ ਸਿੰਘ, ਕਿਹਾ ਕਿਸਾਨੀ ਸੰਘਰਸ਼ ਸਭਨਾਂ ਦਾ ਹੈ
ਕਿਹਾ ਦੇਸ਼ ਦੀ ਲੱਖਾਂ ਲੋਕਾਂ ਦਾ ਪੇਟ ਭਰਨ ਵਾਲਾ ਕਿਸਾਨ ਅੱਜ ਦਿੱਲੀ ਬਾਰਡਰ ਦੀਆਂ ਸੜਕਾਂ ‘ਤੇ ਧਰਨੇ ਲਾਉਣ ਲਈ ਮਜਬੂਰ ਹੋ ਰਿਹਾ ਹੈ
ਖੇਤੀ ਕਾਨੂੰਨਾਂ ਉਤੇ ਰੋਕ ਲਾਉਣ ਦੀ ਮਿਆਦ ਨੂੰ ਵਧਾਉਣ ਬਾਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ
ਨੀਤੀ ਆਯੋਗ ਦੇ ਵਾਈਸ ਚੇਅਰਮੈਨ ਦੇ ਦਾਅਵੇ ਨੂੰ ਰੱਦ ਕੀਤਾ, ਆਪਣੇ ਭਾਸ਼ਣ ਵਿੱਚ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਉਭਾਰਨ ਦਾ ਹਵਾਲਾ ਦਿੱਤਾ
ਮੌਸਮ ਦਾ ਬਦਲਦਾ ਮਿਜ਼ਾਜ਼ : ਫਰਵਰੀ ਮਹੀਨੇ ਪੈ ਰਹੀ ਧੁੰਦ ਨੇ ਤੋੜਿਆ 26 ਸਾਲ ਪੁਰਾਣਾ ਰਿਕਾਰਡ
ਮੌਸਮ ਵਿਭਾਗ ਮੁਤਾਬਕ ਸਾਲ 1995 ਦੌਰਾਨ ਵੀ ਫਰਵਰੀ ਮਹੀਨੇ ਪਈ ਸੀ ਅਜਿਹੀ ਠੰਢ
ਦਿੱਲੀ ਮੋਰਚੇ 'ਚ ਜਾਂਦੇ ਕਿਸਾਨ ਦੀ ਟਰਾਲੀ ਨਾਲ ਵਾਪਰੇ ਹਾਦਸੇ ਦੌਰਾਨ ਮੌਤ
ਜਦ ਪਿੱਛੋਂ ਆ ਰਹੇ ਇਕ ਟਰੱਕ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ।
ਸ਼ਰਾਬਬੰਦੀ ਨੂੰ ਲੈ ਕੇ ਬਹੁਤ ਗੰਭੀਰ ਹਾਂ – ਨਿਤੀਸ਼ ਕੁਮਾਰ
ਪੁਲਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ।
ਅਮਰੀਕਾ ਵਿਚ ਯਾਤਰੀਆਂ ਨਾਲ ਭਰੇ ਜਹਾਜ਼ ਨੂੰ ਉਡਾਣ ਦੌਰਾਨ ਲੱਗੀ ਅੱਗ,ਲੋਕਾਂ ਦੇ ਘਰਾਂ 'ਤੇ ਡਿੱਗਿਆ ਮਲਬਾ
ਹਾਦਸੇ ਬਾਅਦ ਐਂਮਰਜੰਸੀ ਲੈਂਡਿੰਗ ਜ਼ਰੀਏ ਸੁਰੱਖਿਅਤ ਧਰਤੀ 'ਤੇ ਪਰਤਿਆ ਜਹਾਜ਼