ਖ਼ਬਰਾਂ
ਤੋਪਾਂ ਨਾਲ ਲੜਨ ਵਾਲੇ ਚੂਹਿਆ ਤੋਂ ਨਹੀਂ ਡਰਦੇ – ਮਮਤਾ ਬੈਨਰਜੀ
ਕਿਹਾ ਅਸੀਂ ਧਮਕੀਆਂ ਤੋਂ ਨਹੀਂ ਡਰਦੇ. ਜਿਹੜੇ ਬੰਗਾਲ ਦੀ ਅਲੋਚਨਾ ਕਰਦੇ ਹਨ ਉਹ ਨਹੀਂ ਜਾਣਦੇ ਕਿ ਬੰਗਾਲ ਕੀ ਹੈ ।
ਗੁਜਰਾਤ ’ਚ ਨਗਰ ਨਿਗਮਾਂ ਚੋਣਾਂ: ਲੋਕ ਵੋਟਿੰਗ ਕੇਂਦਰਾਂ ਦੇ ਬਾਹਰ ਲਾਈਨਾਂ ਵਿਚ ਲੱਗੇ ਦਿਖਾਈ ਦਿਤੇ
ਅਮਿਤ ਸ਼ਾਹ ਨੇ ਪਰਵਾਰ ਸਮੇਤ ਵੋਟ ਦੇ ਹੱਕ ਦਾ ਕੀਤਾ ਇਸਤੇਮਾਲ
ਭਾਜਪਾ ਦੇ ਜਨਰਲ ਸੈਕਟਰੀ ਕੈਲਾਸ਼ ਵਿਜੇਵਰਗੀਆ ਨੇ ਮਮਤਾ ਦੇ ਪਰਿਵਾਰਕ ਮੈਂਬਰਾਂ ‘ਤੇ ਸਾਧਿਆ ਨਿਸਾਨਾ
-ਕਿਹਾ ਮੁੱਖ ਮੰਤਰੀ ਦਾ ਪਰਿਵਾਰ ਗਊ ਤਸਕਰੀ ਵਿੱਚ ਸ਼ਾਮਲ ਰਿਹਾ ਹੈ ਅਤੇ ਇਸ ਤੋਂ ਬਹੁਤ ਸਾਰਾ ਪੈਸਾ ਕਮਾ ਚੁੱਕਾ ਹੈ।
ਖੇਤੀ ਕਾਨੂੰਨਾਂ ਨਾਲ ਐਮ.ਪੀ ਦੇ ਕਣਕ ਉਤਪਾਦਕ ਕਿਸਾਨਾਂ ਨੂੰ ਹੋਵੇਗਾ ਸੱਭ ਤੋਂ ਵੱਡਾ ਨੁਕਸਾਨ: ਕਮਲਨਾਥ
ਕਿਹਾ, ਕਣਕ ਉਤਪਾਦਨ ਵਿਚ ਦੇਸ਼ਭਰ ’ਚ ਸੱਭ ਤੋਂ ਮੋਹਰੀ ਹੈ ਮੱਧ ਪ੍ਰਦੇਸ਼
ਪੰਜਵੀਂ ਜਮਾਤ ਤੱਕ ਸਿਰਫ ਮਾਂ-ਬੋਲੀ ਹੀ ਪੜਾਈ ਜਾਣੀ ਚਾਹੀਦੀ ਹੈ - ਉਪ ਰਾਸ਼ਟਰਪਤੀ ਨਾਇਡੂ
ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਬੱਚਿਆਂ ਨੂੰ ਮਾਤ ਭਾਸ਼ਾ ਵਿਚ ਮੁੱਢਲੀ ਸਿਖਿਆ ਪ੍ਰਦਾਨ ਕਰਨੀ ਚਾਹੀਦੀ ਹੈ ।
ਤੇਲ ਕੀਮਤਾਂ 'ਤੇ ਰਾਹਤ : ਮਮਤਾ ਸਰਕਾਰ ਨੇ ਪਛਮੀ ਬੰਗਾਲ ’ਚ ਪਟਰੌਲ-ਡੀਜ਼ਲ ਕੀਤਾ ਸਸਤਾ
ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਇਕ ਰੁਪਏ ਦੀ ਕਟੌਤੀ
ਕੇਰਲ ਸਰਕਾਰ 'ਲਵ ਜੇਹਾਦ 'ਤੇ ਸੌਂ ਰਹੀ ਹੈ ਗੁੜੀ : ਯੋਗੀ ਆਦਿੱਤਿਆਨਾਥ
ਕਿਹਾ ਰਾਜ ਵਿੱਚ “ਲਵ ਜੇਹਾਦ” ਨੂੰ ਰੋਕਣ ਲਈ ਕੋਈ ਉਸਾਰੂ ਕਦਮ ਨਹੀਂ ਚੁੱਕੇ
ਭਾਜਪਾ ਨੇ ਮਤਾ ਪਾਸ ਕਰ ਕੇ ਖੇਤੀ ਸੁਧਾਰਾਂ, ਕੋਵਿਡ 19 ਦੇ ਬਿਹਤਰ ਪ੍ਰਬੰਧ ਲਈ ਸਰਕਾਰ ਦੀ ਕੀਤੀ ਸ਼ਲਾਂਘਾ
ਪਾਰਟੀ ਆਗੂ ਜਨਤਾ ਨੂੰ ਖੇਤੀ ਸੁਧਾਰਾਂ ਦੇ ਲਾਭਾਂ ਤੋਂ ਜਾਣੂ ਕਰਵਾਉਣ : ਪ੍ਰਧਾਨ ਮੰਤਰੀ
ਕਾਂਗਰਸ ਕਰਦੀ ਹੈ ਭਾਰਤੀ ਫੌਜ ਦੀ ਬਹਾਦਰੀ ਉੱਤੇ ਸ਼ੱਕ : ਰਾਜਨਾਥ
ਕਿਹਾ, ਕੋਈ ਦੇਸ਼ ਦੀ ਇਕ ਇੰਚ ਜ਼ਮੀਨ ’ਤੇ ਕਬਜ਼ਾ ਨਹੀਂ ਕਰ ਸਦਕਾ
ਡੀਜ਼ਲ ਤੇ ਪਟਰੌਲ ਦੀਆਂ ਕੀਮਤਾਂ ’ਚ ਕਟੌਤੀ ਲਈ ਕੇਂਦਰ ਤੇ ਸੂਬਾ ਸਰਕਾਰਾਂ ਮਿਲ ਕੇ ਕਰਨ ਕੰਮ:ਵਿੱਤ ਮੰਤਰੀ
ਭਾਰਤ ’ਚ ਪੈਟਰੌਲ ਦੀਆਂ ਖੁਦਰਾ ਕੀਮਤਾਂ ’ਚ 60 ਫ਼ੀ ਸਦੀ ਹਿੱਸਾ ਕੇਂਦਰ ਤੇ ਸੂਬਾ ਸਰਕਾਰਾਂ ਦਾ ਹੈ