ਖ਼ਬਰਾਂ
ਪਿ੍ਰਯੰਕਾ ਗਾਂਧੀ ਵਾਡਰਾ ਨੇ ਉਨਾਵ ਕਾਂਡ ਨੂੰ ਦਿਲ ਨੂੰ ਦਹਿਲਾ ਦੇਣ ਵਾਲਾ ਦਿਤਾ ਕਰਾਰ
ਰਾਹੁਲ ਗਾਂਧੀ ਤੇ ਪਿ੍ਰਯੰਕਾ ਗਾਂਧੀ ਨੇ ਪੀੜਤਾਂ ਨੂੰ ਇਨਸਾਫ਼ ਦੇਣ ਲਈ ਕਿਹਾ
ਸਰਕਾਰ ਨੂੰ ਸਮਾਂ ਬਰਬਾਦ ਕਰਨ ਦੀ ਥਾਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ : ਰਾਹੁਲ
ਕਿਹਾ, ਕਾਲੇ ਕਾਨੂੰਨ ਖ਼ਤਮ ਹੋਣ ਤਕ ਕਿਸਾਨ ਨਹੀਂ ਜਾਣਗੇ ।
ਖੇਤੀ ਕਾਨੂੰਨ : 40 ਲੱਖ ਟਰੈਕਟਰਾਂ ਨਾਲ ਜਾਵਾਂਗੇ ਦਿੱਲੀ:ਰਾਕੇਸ਼ ਟਿਕੈਤ
ਰਾਕੇਸ ਟਿਕੈਤ ਦੀ ਚਿਤਾਵਨੀ, ਸਰਕਾਰ ਨਾ ਸੋਚੇ ਅੰਦੋਲਨ 2 ਮਹੀਨਿਆਂ ’ਚ ਖ਼ਤਮ ਹੋ ਜਾਵੇਗਾ
ਮਹਾਰਾਸ਼ਟਰ ਦੇ ਦੋ ਜ਼ਿਲ੍ਹਿਆਂ ’ਚ ਕਲ ਰਾਤ 8 ਵਜੇ ਤੋਂ ਨਾਈਟ ਕਰਫ਼ਿਊ
ਕੋਰੋਨਾ ਲਾਗ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਅਮਰਾਵਤੀ ਜ਼ਿਲ੍ਹੇ ਵਿਚ ਇਕ ਵਾਰ ਮੁੜ ਲਾਕਡਾਊਨ ਲਗਾ ਦਿਤਾ ਹੈ।
ਉਤਰਾਖੰਡ ਕੈਬਨਿਟ ਦਾ ਵੱਡਾ ਫ਼ੈਸਲਾ, ਪਤੀ ਦੀ ਜਾਇਦਾਦ ’ਚ ਬਰਾਬਰ ਦੀ ਹੱਕਦਾਰ ਹੋਵੇਗੀ ਪਤਨੀ
ਤਲਾਕ ਲੈ ਕੇ ਦੂਜਾ ਵਿਆਹ ਕਰਨ ਵਾਲੀ ਪਤਨੀ ਨੂੰ ਨਹੀਂ ਮਿਲੇਗਾ ਅਧਿਕਾਰ
ਬਾਹਰ ਰਹਿੰਦੇ ਲੋਕਾਂ ਨੂੰ ਡਾਕ ਰਾਹੀਂ ਵੋਟ ਦੇਣ ਦੀ ਸਹੂਲਤ ਦੇਣ ਸਬੰਧੀ ਪਟੀਸ਼ਨ ’ਤੇ ਕੇਂਦਰ ਨੂੰ ਨੋਟਿਸ
ਨਿਆ ਮੰਤਰਾਲੇ ਅਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਦਿਆਂ ਪਟੀਸ਼ਨ ‘ਤੇ ਜਵਾਬ ਮੰਗਿਆ
ਜਾਕਿਰ ਹੁਸੈਨ ਮੇਰੇ ਸਭ ਤੋਂ ਪਿਆਰੇ ਨੇਤਾ ਹਨ: ਮਮਤਾ ਬੈਨਰਜੀ
ਮਮਤਾ ਬੈਨਰਜੀ ਨੇ ਆਪਣੀ ਸਰਕਾਰ ‘ਚ ਡਿਪਟੀ ਲੇਬਰ ਨੇਤਾ ਜਾਕੀਰ ਹੁਸੈਨ...
ਪ੍ਰਧਾਨ ਮੰਤਰੀ ਮੋਦੀ ਨੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੌਰਿਸਨ ਨਾਲ ਕੀਤੀ ਮੁਲਾਕਾਤ
ਕਿਹਾ ਅਸੀਂ ਆਪਣੀ ਵਚਨਬੱਧਤਾ ਨੂੰ ਦੁਹਰਾਇਆ ।
‘ਰੇਲ ਰੋਕੋ’ ਪ੍ਰੋਗਰਾਮ ਨੂੰ ਦੇਸ਼ ਭਰ ’ਚ ਭਰਵਾਂ ਹੁੰਗਾਰਾ ਮਿਲਿਆ: ਸੰਯੁਕਤ ਕਿਸਾਨ ਮੋਰਚਾ
ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਸੱਦੇ ਤਹਿਤ ਰੇਲ-ਰੋਕੋ ਅੰਦੋਲਨ ਪ੍ਰੋਗਰਾਮ ਤਹਿਤ...
ਸਰਕਾਰ ਗਲਤਫ਼ਹਿਮੀ 'ਚ ਨਾ ਰਹੇ, ਜਰੂਰਤ ਪਈ ਤਾਂ ਅਪਣੀ ਫ਼ਸਲ ਵੀ ਜਲਾ ਦੇਣਗੇ ਕਿਸਾਨ: ਰਾਕੇਸ਼ ਟਿਕੈਤ
ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਆਗੂ ਰਾਕੇਸ਼ ਟਿਕੈਤ ਨੇ ਵੀਰਵਾਰ...