ਖ਼ਬਰਾਂ
ਨੋਬਲ ਪੁਰਸਕਾਰ ਜੇਤੂ ਮਲਾਲਾ ਨੂੰ ਤਾਲਿਬਾਨੀ ਅਤਿਵਾਦੀ ਨੇ ਦਿੱਤੀ ਮੁੜ ਗੋਲੀ ਮਾਰਨ ਦੀ ਧਮਕੀ
ਅਤਿਵਾਦੀ ਅਹਿਸਾਨੁੱਲਾਹ ਅਹਿਸਾਨ ਨੇ ਟਵੀਟ ਜ਼ਰੀਏ ਦਿੱਤੀ ਧਮਕੀ
ਸਮੁੰਦਰ ਹੇਠ ਕੇਬਲ 'ਚ ਆਈ ਖਰਾਬੀ, ਪਾਕਿ 'ਚ ਇੰਟਰਨੈੱਟ ਸੇਵਾ ਨੂੰ ਲੱਗੀਆਂ ਬਰੇਕਾਂ
ਮਿਸਰ ਦੇ ਅਬੂ ਤਲਤ ਨੇੜੇ ਆਈ ਰੁਕਾਵਟ ਦਾ ਪਾਕਿ ਅੰਦਰ ਇੰਟਰਨੈੱਟ ਸੇਵਾਵਾਂ 'ਤੇ ਪਿਆ ਅਸਰ
ਇਟਲੀ ਵਾਲੇ ਟਵੀਟ ‘ਤੇ ਝਾਅ ਨੇ ਸਾਧਿਆ ਨਿਸ਼ਾਨਾ ਕਿਹਾ,PM ਗਿਰੀਰਾਜ ਸਿੰਘ ਨੂੰ ਇਟਲੀ 'ਚ ਬਣਾਉਣ ਰਾਜਦੂਤ
ਮਨੋਜ ਝਾਅ ਨੇ ਕਿਹਾ, ‘ਅਸੀਂ ਉਨ੍ਹਾਂ ਦੇ ਮੰਤਰਾਲੇ ਦੀ ਅਸਲੀਅਤ ਜਾਣਦੇ ਹਾਂ ।
ਪੰਜਾਬ 'ਚ ਭਾਜਪਾ ਦੀ ਹਾਰ: ਚਿਦੰਬਰਮ ਦਾ ਮੋਦੀ ਨੂੰ ਸਵਾਲ,ਅਜੇ ਵੀ ਕਹੋਗੇ ਖੇਤੀ ਕਾਨੂੰਨ ਹਰਮਨਪਿਆਰੇ ?
ਕਿਹਾ, ਕਿਸਾਨਾਂ ਵਾਂਗ ਬਾਕੀ ਵਰਗ ਵੀ ਭਾਜਪਾ ਖਿਲਾਫ ਕਰਨਗੇ ਵੋਟਿੰਗ
ਸ੍ਰੀ ਨਨਕਾਣਾ ਸਾਹਿਬ ਲਈ ਜਥੇ ‘ਤੇ ਰੋਕ ਬਾਰੇ ਬੀਬੀ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
-ਕਿਹਾ ਕਿ ਭਾਰਤ ਸਰਕਾਰ ਦੇ ਫੈਸਲੇ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ।
ਫਰੀਦਕੋਟ ਦੇ ਕਾਂਗਰਸੀ ਯੂਥ ਪ੍ਰਧਾਨ ਗੁਰਲਾਲ ਭਲਵਾਨ ਦੀ ਗੋਲੀਆਂ ਮਾਰ ਕੇ ਹੱਤਿਆ
ਫਰੀਦਕੋਟ ਤੋਂ ਬਹੁਤ ਦੁਖਦਾਈ ਖਬਰ ਸਾਹਮਣੇ ਆਈ ਹੈ...
ਪੰਜਾਬ ਸਰਕਾਰ ਨੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਟੀਕਾਕਰਨ ਦੀ ਖੁਰਾਕ ਦੇਣ ਦੀ ਮਿਤੀ 'ਚ ਕੀਤਾ ਵਾਧਾ
ਸਿਹਤ ਮੰਤਰੀ ਵਲੋਂ ਸਿਵਲ ਸਰਜਨਾਂ ਨੂੰ ਸਮੂਹ ਸਕੂਲਾਂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਲਈ ਟੈਸਟਿੰਗ ਸ਼ੁਰੂ ਕਰਨ ਲਈ ਨਿਰਦੇਸ਼
ਰੇਲ ਰੋਕੋ ਅੰਦੋਲਨ: ਦਿੱਲੀ ਮੈਟਰੋ ਨੇ ਟਿਕਰੀ ਬਾਰਡਰ ਸਣੇ ਚਾਰ ਸਟੇਸ਼ਨ ਕੀਤੇ ਬੰਦ
ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਜਾਰੀ ਕਿਸਾਨ ਅੰਦੋਲਨ...
ਉਰਮਿਲਾ ਮਾਤੋਂਡਕਰ ਨੇ ਕੇਂਦਰ ਸਰਕਾਰ ‘ਤੇ ਕਸਿਆ ਤੰਜ, ਅੱਕੜ ਬੱਕੜ ਬੰਬੇ ਬੋ ,ਡੀਜ਼ਲ 90 ਪੈਟਰੋਲ 100
ਉਰਮਿਲਾ ਮਾਤੋਂਡਕਰ ਨੇ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ
IPL 2021: ਰਾਇਲ ਚੈਲੇਂਜ਼ਰ ਬੈਂਗਲੋਰ ਨੇ ਗਲੇਨ ਮੈਕਸਵੈਲ ਨੂੰ 14 ਕਰੋੜ 25 ਲੱਖ ‘ਚ ਖਰੀਦਿਆ
ਆਸਟ੍ਰੇਲੀਆ ਦੇ ਬੱਲੇਬਾਜ ਗਲੇਨ ਮੈਕਸਵੇਲ ਨੂੰ ਆਈਪੀਐਲ 2021 ਦੇ ਲਈ ਵੀਰਵਾਰ...