ਖ਼ਬਰਾਂ
ਆਪ ਨੇਤਾ ਸਰਬਜੀਤ ਕੌਰ ਮਾਣੂਕੇ ਸਮੇਤ 13 'ਤੇ ਪਰਚਾ ਦਰਜ
ਬੀਤੇ ਦਿਨ ਆਪ ਵੱਲੋਂ ਜਗਰਾਉਂ ਹਾਈਵੇ ਕੀਤਾ ਗਿਆ ਸੀ ਜਾਮ
ਅੱਜ ਆਹਮੋ ਸਾਹਮਣੇ ਹੋਣਗੇ ਮਮਤਾ-ਸ਼ਾਹ, ਇਕ ਹੀ ਜ਼ਿਲ੍ਹੇ ਵਿਚ ਕਰਨਗੇ ਰੈਲੀ
ਇਹ ਪਹਿਲਾ ਮੌਕਾ ਹੈ ਜਦੋਂ ਇਕੋ ਸਮੇਂ ਰੈਲੀਆਂ ਕਰਨਗੇ
ਰੇਲ ਰੋਕੋ ਪ੍ਰੋਗਰਾਮ: ਪਟਨਾ 'ਚ ਜਨ ਅਧਿਕਾਰ ਪਾਰਟੀ ਦੇ ਵਰਕਰਾਂ ਨੇ ਰੋਕੀਆਂ ਰੇਲਾਂ
ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਦੇਸ਼-ਵਿਆਪੀ ਰੇਲ ਰੋਕੋ ਪ੍ਰੋਗਰਾਮ ਅੱਜ
ਕੋਰੋਨਾ ਮਹਾਂਮਾਰੀ ਦੇ ਚੱਲਦੇ ਆਨਲਾਈਨ ਹੋਵੇਗਾ ''ਪ੍ਰੀਖਿਆ 'ਤੇ ਚਰਚਾ'' ਪ੍ਰੋਗਰਾਮ ਦਾ ਆਯੋਜਨ
ਵਿਚਾਰ ਵਟਾਂਦਰੇ ਲਈ ਰਜਿਸਟ੍ਰੇਸ਼ਨ ਵੀਰਵਾਰ ਤੋਂ ਸ਼ੁਰੂ ਹੋ ਕੇ 14 ਮਾਰਚ ਨੂੰ ਖ਼ਤਮ ਹੋਵੇਗੀ।
ਕੋਰੋਨਾ ਦੇ ਕੇਸਾਂ ਨੇ ਫਿਰ ਵਧਾਈ ਚਿੰਤਾ,ਪਿਛਲੇ 24 ਘੰਟਿਆਂ ਵਿਚ ਦੇਸ਼ 'ਚ ਮਿਲੇ 12881 ਨਵੇਂ ਮਾਮਲੇ
ਮਹਾਂਰਾਸ਼ਟਰ ਵਿੱਚ 4,787 ਨਵੇਂ ਕੇਸਾਂ ਦਾ ਪਤਾ ਲਗਿਆ ਹੈ।
ਮੋਹਾਲੀ ਨਗਰ ਨਿਗਮ ਚੋਣਾਂ: ਹੁਣ ਤੱਕ 13 ਸੀਟਾਂ ’ਤੇ ਕਾਂਗਰਸ ਨੂੰ ਮਿਲੀ ਜਿੱਤ
ਕਾਂਗਰਸ ਨੇ ਸਥਾਨਕ ਸਰਕਾਰ ਚੋਣਾਂ ਵਿਚ ਵਿਰੋਧੀਆਂ ਨੂੰ ਦਿੱਤੀ ਕਰਾਰੀ ਹਾਰ
ਪਹਿਲਾਂ ਦੀਆਂ ਸਰਕਾਰਾਂ ਦੇ ਕਾਰਨ ਵੱਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ -PM ਮੋਦੀ
“ਸਾਫ਼ ਅਤੇ ਹਰੇ ਭਰੇ ਊਰਜਾ ਦੇ ਸਰੋਤਾਂ ਪ੍ਰਤੀ ਕੰਮ ਕਰਨਾ ਅਤੇ ਊਰਜਾ ਨਿਰਭਰਤਾ ਨੂੰ ਘਟਾਉਣਾ ਸਾਡਾ ਸਮੂਹਿਕ ਫਰਜ਼ ਹੈ।
ਲੱਦਾਖ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
3.7 ਮਾਪੀ ਗਈ ਭੂਚਾਲ ਦੀ ਤੀਬਰਤਾ
ਉਨਾਓ: ਖੇਤ ’ਚ ਲਟਕਦੀਆਂ ਮਿਲੀਆਂ ਚਾਰਾ ਲੈਣ ਗਈਆਂ ਤਿੰਨ ਭੈਣਾਂ, ਦੋ ਦੀ ਮੌਤ
ਇਕ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਕੀਤਾ ਗਿਆ ਰੈਫਰ
ਮਮਤਾ ਸਰਕਾਰ ਦੇ ਮੰਤਰੀ ਜ਼ਾਕਿਰ ਹੁਸੈਨ ’ਤੇ ਹਮਲਾ, ਹਸਪਤਾਲ ਵਿਚ ਭਰਤੀ
ਹਮਲੇ ਵਿਚ ਮੰਤਰੀ ਅਤੇ ਦੋ ਲੋਕ ਗੰਭੀਰ ਜ਼ਖਮੀ