ਖ਼ਬਰਾਂ
ਸੰਯੁਕਤ ਕਿਸਾਨ ਮੋਰਚੇ ਨੇ ਰੇਲ ਰੋਕੋ ਪ੍ਰੋਗਰਾਮ ਲਈ ਸ਼ਾਂਤਮਈ ਪ੍ਰਦਰਸ਼ਨ ਦੀ ਕੀਤੀ ਅਪੀਲ
ਸੰਯੁਕਤ ਕਿਸਾਨ ਮੋਰਚੇ ਨੇ ਰੇਲ ਰੋਕੋ ਪ੍ਰੋਗਰਾਮ ਲਈ ਸ਼ਾਂਤਮਈ ਪ੍ਰਦਰਸ਼ਨ ਦੀ ਕੀਤੀ ਅਪੀਲ
ਇਫਕੋ ਨੇ ਰਾਮ ਮੰਦਰ ਦੀ ਉਸਾਰੀ ਲਈ 2.51 ਕਰੋੜ ਦਾ ਦਿੱਤਾ ਦਾਨ
ਇਫਕੋ ਦੇ ਚੇਅਰਮੈਨ ਬਲਵਿੰਦਰ ਸਿੰਘ ਨਕਈ ਨੇ ਸ਼੍ਰੀ ਰਾਮ ਜਨਮ ਭੂਮੀ ਅਸਥਾਨ ਖੇਤਰ ਨਿਆਂ ਦੇ ਹੱਕ ਵਿੱਚ ਚੈੱਕ ਦਿੱਤਾ ।
ਗਿਰੀਰਾਜ ਸਿੰਘ ਨੇ ਰਾਹੁਲ ਗਾਂਧੀ ਦੇ 'ਸਮੁੰਦਰ ਦਾ ਕਿਸਾਨ' ਵਾਲੇ ਬਿਆਨ 'ਤੇ ਸਾਧਿਆ ਨਿਸ਼ਾਨਾ
ਗਿਰੀਰਾਜ ਨੇ ਟਵੀਟ ਕੀਤਾ, ' ਰਾਹੁਲ ਜੀ! ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ 31 ਮਈ, 2019 ਨੂੰ, ਮੋਦੀ ਜੀ ਨੇ ਨਵਾਂ ਮੰਤਰਾਲਾ ਬਣਾਇਆ
ਤੇਲੰਗਾਨਾ ਵਿੱਚ ਵਕੀਲ ਜੋੜੇ ਨੂੰ ਦਿਨ ਦਿਹੜੇ ਮਾਰੀ ਗੋਲੀ
। ਦੁਪਹਿਰ ਢਾਈ ਵਜੇ ਦੇ ਕਰੀਬ ਉਸ ਦੀ ਕਾਰ ਨੂੰ ਰਾਮਗਿਰੀ ਮੰਡਲ ਨੇੜੇ ਰੋਕਿਆ ਗਿਆ ਅਤੇ ਉਸ ‘ਤੇ ਚਾਕੂ ਨਾਲ ਵਾਰ ਕਰ ਦਿੱਤਾ ।
ਰੇਲ ’ਚ ਮਿਲਿਆ ਲਵਾਰਿਸ ਬੈਗ਼, ਡੇਢ ਕਰੋੜ ਰੁਪਏ ਬਰਾਮਦ
ਦਸਿਆ ਕਿ ਦਿੱਲੀ ਤੋਂ ਬਿਹਾਰ ਦੇ ਜੈਨਗਰ ਜਾ ਰਹੀ ਇਸ ਰੇਲਗੱਡੀ ਵਿਚੋਂ ਇਹ ਨਗਦੀ ਬਰਾਮਦ ਹੋਈ ਹੈ।
ਭਾਰਤ ਸਰਕਾਰ ’ਤੇ ਜਨਤਾ ਦਾ ਭਰੋਸਾ ਮਜ਼ਬੂਤ ਤੋਂ ਮਜ਼ਬੂਤ ਹੁੰਦਾ ਜਾ ਰਿਹਾ ਹੈ : ਮੋਦੀ
ਕਿਹਾ, 130 ਕਰੋੜ ਤੋਂ ਵੱਧ ਭਾਰਤੀਆਂ ਦੀਆਂ ਉਮੀਦਾਂ ਸਾਨੂੰ ਤੇਜ਼ੀ ਨਾਲ ਅੱਗੇ ਵਧਣ ਲਈ ਪ੍ਰੇਰਤ ਕਰਦੀਆਂ ਹਨ
ਫ਼ੌਜ ਨੇ ਜੰਮੂ ਕਸ਼ਮੀਰ ਦੇ ਰਾਜੌਰੀ ’ਚ ਸ਼ੱਕੀ ਆਈ.ਈ.ਡੀ ਨੂੰ ਕੀਤਾ ਨਸ਼ਟ
ਦਸਿਆ ਕਿ ਸ਼ੱਕੀ ਆਈ.ਈ.ਡੀ ਜੰਮੂ-ਪੰੁਛ ਰਾਜਮਾਰਗ ’ਤੇ ਮੰਜਾਕੋਟ ’ਚ ਸੜਕ ਕਿਨਾਰੇ ਮਿਲਿਆ ਸੀ।
ਹਾਲਾਤ ਦਾ ਜਾਇਜ਼ ਲੈਣ ਲਈ ਕਸ਼ਮੀਰ ਪੁੱਜਾ 24 ਵਿਦੇਸ਼ੀ ‘ਸਫ਼ੀਰਾਂ’ ਦਾ ਵਫ਼ਦ
ਸਾਰੇ ਰਾਜਦੂਤ ਸ਼੍ਰੀਨਗਰ ਦੇ ਬਡਗਾਮ ਜ਼ਿਲ੍ਹੇ ਦੇ ਮਾਗਮ ਬਲਾਕ ਪਹੁੰਚੇ।
ਦੇਸ਼ ਵਿਚ ਮੌਜੂਦਾ ਸੀਜ਼ਨ ਦੌਰਾਨ ਕਣਕ ਦਾ ਉਤਪਾਦਨ ਰਿਕਾਰਡ 11.5 ਕਰੋੜ ਟਨ ਹੋਣ ਦੀ ਉਮੀਦ
ਕਣਕ ਦੀ ਬਿਜਾਈ ਵਿਚ ਕਿਸਾਨਾਂ ਨੇ ਚੰਗੀ ਦਿਲਚਸਪੀ ਲਈ ਹੈ
ਰਾਹੁਲ ਗਾਂਧੀ ਨੇ ਅਪਣੇ ਪਿਤਾ ਰਾਜੀਵ ਗਾਂਧੀ ਦੇ ਕਾਤਲਾਂ ਬਾਰੇ ਕਿਹਾ, ਮੈਂ ਉਨ੍ਹਾਂ ਨੂੰ ਮਾਫ਼ ਕਰ ਦਿਤਾ
ਰਾਹੁਲ ਇਥੇ ਇਕ ਸਰਕਾਰੀ ਮਹਿਲਾ ਕਾਲਜ ਦੀ ਵਿਦਿਆਰਥਣਾਂ ਨਾਲ ਗੱਲਬਾਤ ਕਰ ਰਹੇ ਸਨ।