ਖ਼ਬਰਾਂ
ਅਮਰੀਕਾ 'ਚ ਭਿਆਨਕ ਠੰਡ ਕਾਰਨ 21 ਲੋਕਾਂ ਦੀ ਮੌਤ, ਤੂਫਾਨ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ
ਬਰਫਬਾਰੀ ਕਾਰਨ ਕਈ ਇਲਾਕਿਆਂ ਵਿਚ ਸਕੂਲ ਬੰਦ ਕੀਤੇ
IPL 2021 'ਚ ਪ੍ਰੀਤੀ ਜਿੰਟਾ ਨੂੰ ਖੁਸ਼ ਕਰਨਗੇ ਪੰਜਾਬ ਦੇ ਸ਼ੇਰ, ਬਦਲਿਆ ਨਾਮ ਅਤੇ ਲੋਗੋ
IPL 2021 ਤੋਂ ਪਹਿਲਾਂ ‘ਕਿੰਗਜ਼ ਇਲੈਵਨ ਪੰਜਾਬ’ ਨੇ ਬਦਲਿਆ ਨਾਮ ਅਤੇ ਲੋਗੋ, ਹੁਣ ਹੋਇਆ ਇਹ...
ਰਾਖਵੇਂਕਰਨ 'ਤੇ ਬੋਲੇ ਨਿਤੀਸ਼ ਕੁਮਾਰ , ਕਿਹਾ ਬਿਹਾਰ ਦਾ ਫਾਰਮੂਲਾ ਕੇਂਦਰ ਵਿਚ ਵੀ ਲਾਗੂ ਹੋਵੇ
ਕਿਹਾ ਕਿ ਇਹ ਫਾਰਮੂਲਾ ਬਿਹਾਰ ਵਿਚ ਪੂਰੀ ਤਰ੍ਹਾਂ ਸਫਲ ਰਿਹਾ ਹੈ,
ਮਹਾਰਾਣੀ ਪ੍ਰਨੀਤ ਕੌਰ ਵੱਲੋਂ ਕਾਂਗਰਸ ਦੇ ਹੱਕ 'ਚ ਦਿੱਤੇ ਫ਼ਤਵੇ ਲਈ ਸੂਬਾ ਵਾਸੀਆਂ ਦਾ ਧੰਨਵਾਦ
ਸਥਾਨਕ ਸਰਕਾਰਾਂ ਦੀਆਂ ਚੋਣਾਂ 'ਚ ਕਾਂਗਰਸ ਦੇ ਉਮੀਦਵਾਰਾਂ ਦੀ ਜਿੱਤ ਲੋਕਾਂ ਦੀ ਆਪਣੀ ਜਿੱਤ...
ਕਿਸਾਨਾਂ ਦਾ ਦੇਸ਼-ਵਿਆਪੀ ਰੇਲ ਰੋਕੋ ਐਕਸ਼ਨ ਭਲਕੇ, 12 ਤੋਂ 4 ਵਜੇ ਤਕ ਰੋਕੀਆਂ ਜਾਣਗੀਆਂ ਰੇਲਾਂ
ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਦਾਅਵਾ, ਰੇਲਵੇ ਯਾਤਰੀਆਂ ਨੂੰ ਚਾਹ-ਨਾਸ਼ਤਾ ਕਰਵਾਉਣਗੇ ਕਿਸਾਨ
ਕੈਪਟਨ ਅਮਰਿੰਦਰ ਸਿੰਘ ਨੇ ਨਗਰ ਨਿਗਮ ਚੋਣ ਨਤੀਜਿਆਂ ਨੂੰ 2022 ਵਿਧਾਨ ਸਭਾ ਚੋਣਾਂ ਦੀ ਝਲਕ ਦੱਸਿਆ
ਸੂਬੇ ਦੇ ਲੋਕਾਂ ਤੇ ਸੁਨੀਲ ਜਾਖੜ ਦੀ ਅਗਵਾਈ 'ਚ ਸੂਬਾਈ ਕਾਂਗਰਸ ਨੂੰ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ...
ਐਮਸੀ ਚੋਣਾਂ ਦੇ ਨਤੀਜੇ ਨਾਲ ਪਾਰਟੀ ਨੂੰ 2022 ਲਈ ਸ਼ੁਭ ਸੰਕੇਤ ਮਿਲੇ: ਹਰਪਾਲ ਸਿੰਘ ਚੀਮਾ
ਪਾਰਟੀ ਦੇ ਸਾਰੇ ਜਿੱਤੇ ਉਮੀਦਵਾਰ ਸੇਵਾਦਾਰ ਵਜੋਂ ਲੋਕਾਂ ਦੀ ਸੇਵਾ ਕਰਨਗੇ
ਟਰਾਂਸਪੋਰਟ ਮੰਤਰੀ ਵੱਲੋਂ ਸਾਰੇ ਬਲੈਕ ਸਪਾਟਾਂ ਦਾ ਸੁਧਾਰ ਕਰਨ ਦੇ ਨਿਰਦੇਸ਼
ਦੁਰਘਟਨਾਵਾਂ ਵਾਲੀਆਂ ਸੰਭਾਵੀ ਥਾਵਾਂ ਦਾ ਸੁਚੱਜਾ ਪ੍ਰਬੰਧਨ ਸੜਕੀ ਸੁਰੱਖਿਆ ਲਈ ਮਹੱਤਵਪੂਰਨ: ਰਜ਼ੀਆ ਸੁਲਤਾਨਾ
ਪੰਜਾਬ ’ਚ ਬੀਜੇਪੀ ਦਾ ਸਫ਼ਾਇਆ ਹੋਣ ’ਤੇ ਅਦਾਕਾਰਾ ਉਰਮਿਲਾ ਬੋਲੀ, ‘ਫ਼ਤਵਾ ਸਾਫ਼ ਹੈ’
ਪੰਜਾਬ ਨਗਰ ਨਿਗਮ ਚੋਣਾਂ 2021 ਵਿਚ ਕਾਂਗਰਸ ਨੇ ਪੰਜਾਬ ਦੀਆਂ ਸੱਤ ਨਗਰ...
ਤੇਲ ਕੀਮਤਾਂ 'ਚ ਵਾਧੇ 'ਤੇ ਬੋਲੇ ਕੇਂਦਰੀ ਮੰਤਰੀ ਨਿਤਿਨ ਗਡਕਰੀ,ਆਪਸ਼ਨਲ ਫਿਊਲ ਵੱਲ ਜਾਣ ਦਾ ਦਿਤਾ ਸੁਝਾਅ
ਭਾਰਤ ਕੋਲ ਵਾਧੂ ਬਿਜਲੀ ਹੋਣ ਕਾਰਨ ਇਸ ਦੀ ਵਰਤੋਂ ਵਧਾਉਣ 'ਤੇ ਦਿਤਾ ਜ਼ੋਰ