ਖ਼ਬਰਾਂ
ਪ੍ਰਧਾਨ ਮੰਤਰੀ ਬਸ ਮਹਾਨ ਬੰਦਿਆਂ ਦਾ ਨਾਮ ਹੀ ਲੈਂਦੇ ਹਨ ਪਰ ਵਿਚਾਰ ਬਿਲਕੁਲ ਉਲਟੇ :ਅਸ਼ੋਕ ਗਹਿਲੋਤ
ਆਉਣ ਵਾਲੇ ਸਮੇਂ ਵਿੱਚ ਜਨਤਾ ਤੁਹਾਨੂੰ ਮੁਆਫ ਨਹੀਂ ਕਰੇਗੀ । ਜਿਸ ਢੰਗ ਨਾਲ ਉਹ ਤੁਹਾਨੂੰ ਫਰਸ਼ ਤੋਂ ਅਰਸ਼ ‘ਤੇ ਲੈ ਗਈ,ਉਹ ਤੁਹਾਨੂੰ ਅਰਸ ਤੋਂ ਫਰਸ਼ 'ਤੇ ਵੀ ਲੈ ਆਵੇਗਾ।
ਹਨੂੰਮਾਨ ਤੇ ਮਹਾਤਮਾ ਗਾਂਧੀ ਵੀ ਸੀ 'ਅੰਦੋਲਨਜੀਵੀ', ਕਿਸਾਨਾਂ ਨਾਲ ਗੱਲ ਕਰੇ ਸਰਕਾਰ: ਰਾਕੇਸ਼ ਟਿਕੈਤ
ਕਿਸਾਨਾਂ ਨੂੰ ਫੜ ਕੇ ਜੇਲ੍ਹ ਵਿਚ ਸੁਟਣ ਥਾਂ ਉਨ੍ਹਾਂ ਦੀ ਗੱਲ ਸੁਣੀ ਚਾਹੀਦੀ ਹੈ
ਕਨ੍ਹਈਆ ਦੀ CM ਨਿਤੀਸ਼ ਕੁਮਾਰ ਦੇ ਸਹਿਯੋਗੀ ਨਾਲ ਮੁਲਾਕਾਤ, ਕਿਉਂ ਰਾਜਨੀਤਿਕ ਅਟਕਲਾਂ ਹੋ ਗਈਆਂ ਤੇਜ਼
ਜੇਐਨਯੂ ਸਟੂਡੈਂਟਸ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਸੀਪੀਆਈ ਨੇਤਾ ਕਨ੍ਹਈਆ ਕੁਮਾਰ ਨੇ ਰਾਜ ਮੰਤਰੀ ਅਤੇ ਨਿਤੀਸ਼ ਦੇ ਭਰੋਸੇਮੰਦ ਅਸ਼ੋਕ ਚੌਧਰੀ ਨਾਲ ਮੁਲਾਕਾਤ ਕੀਤੀ ।
ਪਾਕਿ ਦੇ ਬੜਬੋਲੇ ਮੰਤਰੀ ਦਾ ਬੇਤੁਕਾ ਬਿਆਨ,ਅੱਥਰੂ ਗੈਸ ਨੂੰ ਟੈਸਟ ਕਰਨ ਲਈ ਪ੍ਰਦਰਸ਼ਨਕਾਰੀਆਂ 'ਤੇ ਵਰਤਿਆ
ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਖਿਲਾਫ ਕਾਰਵਾਈ ਦੀ ਕੀਤੀ ਜਾ ਰਹੀ ਹੈ ਮੰਗ
ਮਜ਼ਦੂਰਾਂ ਨੇ ਕਾਨਫਰੰਸ ਰਾਹੀਂ ਸਿਆਸੀ ਪਾਰਟੀਆਂ ਤੋਂ ਉੱਪਰ ਉੱਠਕੇ ਸੰਘਰਸ਼ ਤੇਜ ਕਰਨ ਦਾ ਦਿੱਤਾ ਸੱਦਾ
ਕਿਹਾ ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਜਨਤਕ ਵੰਡ ਪ੍ਣਾਲੀ ਤਹਿਤ ਮਿਲਦਾ ਨਿਗੂਣਾ ਰਾਸਨ ਖਤਮ ਹੋਵੇਗਾ
ਸ਼੍ਰੀਮਦ ਭਗਵਦ ਗੀਤਾ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਸੈਟੇਲਾਈਟ ਪੁਲਾੜ ਵਿਚ ਲੈ ਕੇ ਜਾਵੇਗਾ
ਇਸ ਨੈਨੋ ਸੈਟੇਲਾਈਟ ਦਾ ਨਾਮ ਸਤੀਸ਼ ਧਵਨ ਦੇ ਨਾਂ 'ਤੇ ਰੱਖਿਆ ਗਿਆ ਹੈ ।
ਦਿੱਲੀ ਵਿਚ ਪਟਰੌਲ 89 ਰੁਪਏ, ਰਾਜਸਥਾਨ ਵਿਚ ਸੈਂਕੜੇ ਦੀ ਤਿਆਰੀ
ਐਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ ਵੀ 50 ਰੁਪਏ ਵਧੀ
ਜਨਵਰੀ ਵਿਚ ਥੋਕ ਮਹਿੰਗਾਈ ਵੱਧ ਕੇ 2.03 ਫ਼ੀ ਸਦੀ ਹੋਈ
ਜਨਵਰੀ ਵਿਚ ਖਾਧ ਪਦਾਰਥਾਂ ਦੀਆਂ ਕੀਮਤਾਂ ਵਿਚ ਨਰਮੀ ਆਈ
ਕੋਰੋਨਾ ਮਹਾਂਮਾਰੀ : ਨਵੇਂ ਮਾਮਲੇ ਆਉਣ ਨਾਲ ਨਿਊਜ਼ੀਲੈਂਡ ਦੇ ਆਕਲੈਂਡ ’ਚ ਤਾਲਾਬੰਦੀ
ਸੀਨੀਅਰ ਸਾਂਸਦਾਂ ਨਾਲ ਬੈਠਕ ਤੋਂ ਬਾਅਦ ਤਾਲਾਬੰਦੀ ਲਗਾਏ ਜਾਣ ਦਾ ਕੀਤਾ ਐਲਾਨ
ਮੇਰਠ ਵਿੱਚ ਮਹਾਂਪੰਚਾਇਤ ਨੂੰ ਸੰਬੋਧਨ ਕਰਨਗੇ ਕੇਜਰੀਵਾਲ
ਆਪ ਦੇ ਨੇਤਾ ਸੰਜੇ ਸਿੰਘ ਨੇ ਸੋਮਵਾਰ ਨੂੰ ਟਵੀਟ ਕਰਦਿਆਂ ਜਾਣਕਾਰੀ ਸਾਂਝੀ ਕੀਤੀ ।