ਖ਼ਬਰਾਂ
ਤਜ਼ਾਕਿਸਤਾਨ 'ਚ ਫਸੇ ਸੱਤ ਪੰਜਾਬੀ ਨੌਜਵਾਨ ਹਫਤੇ ਦੇ ਅੰਤ 'ਚ ਸੁਰੱਖਿਅਤ ਘਰ ਪਰਤ ਰਹੇ ਹਨ: MP ਵਿਕਰਮਜੀਤ ਸਿੰਘ ਸਾਹਨੀ
ਭਾਰਤ ਵਿੱਚ ਇੱਕ ਧੋਖੇਬਾਜ਼ ਏਜੰਟ ਨੇ ਗੁੰਮਰਾਹ ਕੀਤਾ
ਫਿਊਚਰਜ਼ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ
ਦਸੰਬਰ ਡਿਲੀਵਰੀ ਲਈ ਸੋਨੇ ਦੀਆਂ ਕੀਮਤਾਂ 1,800 ਰੁਪਏ ਜਾਂ 1.48 ਪ੍ਰਤੀਸ਼ਤ ਵਧ ਕੇ 1,23,657 ਰੁਪਏ ਪ੍ਰਤੀ 10 ਗ੍ਰਾਮ
Second match of the ODI series: ਭਾਰਤ ਨੇ ਆਸਟ੍ਰੇਲੀਆ ਨੂੰ ਜਿੱਤ ਲਈ 265 ਦੌੜਾਂ ਦਾ ਦਿੱਤਾ ਟੀਚਾ
ਰੋਹਿਤ ਸ਼ਰਮਾ ਨੇ 97 ਗੇਂਦਾਂ ਵਿੱਚ ਬਣਾਈਆਂ 77 ਦੌੜਾਂ
ਨਵੀਨਤਮ ਮਿਜ਼ਾਈਲ ਪ੍ਰੀਖਣਾਂ ਵਿੱਚ ਨਵੇਂ ਹਾਈਪਰਸੋਨਿਕ ਪ੍ਰਣਾਲੀਆਂ ਦੀ ਵਰਤੋਂ ਕੀਤੀ ਗਈ: ਉੱਤਰੀ ਕੋਰੀਆ
ਪ੍ਰੀਖਣਾਂ ਦੌਰਾਨ ਦੋ ਹਾਈਪਰਸੋਨਿਕ ਮਿਜ਼ਾਈਲਾਂ ਨੇ ਦੇਸ਼ ਦੇ ਉੱਤਰੀ ਖੇਤਰ ਵਿੱਚ ਇੱਕ ਜ਼ਮੀਨੀ ਨਿਸ਼ਾਨੇ ਨੂੰ ਸਹੀ ਢੰਗ ਨਾਲ ਨਿਸ਼ਾਨਾ ਬਣਾਇਆ।
ਮਹਾਂਗੱਠਜੋੜ ਨੇ ਤੇਜਸਵੀ ਯਾਦਵ ਨੂੰ ਐਲਾਨਿਆ ਮੁੱਖ ਮੰਤਰੀ ਚਿਹਰਾ
ਮੁਕੇਸ ਸਹਨੀ ਨੂੰ ਉਪ ਮੁੱਖ ਮੰਤਰੀ ਵਜੋਂ ਲੜਨਗੇ ਚੋਣ, ਕਾਂਗਰਸੀ ਆਗੂ ਅਸ਼ੋਕ ਗਹਿਲੋਤ ਵੱਲੋਂ ਕੀਤਾ ਗਿਆ ਐਲਾਨ
Delhi News : ਸੱਭ ਤੋਂ ਵੱਧ ਜੰਗਲੀ ਖੇਤਰ ਵਾਲਾ ਨੌਵਾਂ ਦੇਸ਼ ਬਣਿਆ ਭਾਰਤ
ਸੰਯੁਕਤ ਰਾਸ਼ਟਰ ਖ਼ੁਰਾਕ ਤੇ ਖੇਤੀ ਸੰਗਠਨ ਨੇ ਜਾਰੀ ਕੀਤੀ ਰਿਪੋਰਟ
ਕੇਂਦਰੀ ਮੰਤਰੀ ਬਿੱਟੂ ਨੇ Ludhiana Railway Station ਦਾ ਕੀਤਾ ਦੌਰਾ, ਲਿਆ ਜਾਇਜ਼ਾ
ਯਾਤਰੀਆਂ ਨੂੰ ਜਲਦਬਾਜ਼ੀ ਨਾ ਕਰਨ ਦੀ ਕੀਤੀ ਅਪੀਲ
ਪੰਜਾਬੀ ਗਾਇਕ ਤੇਜੀ ਕਾਹਲੋਂ ਨੇ ਆਪਣੇ ਉੱਤੇ ਹੋਏ ਹਮਲੇ ਦੇ ਦਾਅਵਿਆਂ ਨੂੰ ਕੀਤਾ ਖੰਡਨ
ਮਹਿੰਦਰ ਸਰਨ ਡੇਲਾਨਾ ਨੇ ਪੋਸਟ ਪਾ ਕੇ ਹਮਲੇ ਦੀ ਕਹੀ ਸੀ ਗੱਲ
Haryana ਸਰਕਾਰ ਨੇ ਔਰਤਾਂ ਦੀ ਸੁਰੱਖਿਆ ਦੇ ਨਿਯਮਾਂ ਨੂੰ ਕੀਤਾ ਸਖ਼ਤ
ਰਾਜ ਮਹਿਲਾ ਕਮਿਸ਼ਨ ਨੇ ਤਿੰਨ ਵੱਡੇ ਫ਼ੈਸਲੇ ਲਏ
ਅਮਰੀਕਾ 'ਚ 21 ਸਾਲ ਦੇ ਪੰਜਾਬੀ ਟਰੱਕ ਡਰਾਈਵਰ ਨੇ ਕਈ ਗੱਡੀਆਂ ਦਰੜੀਆਂ
ਹਾਦਸੇ 'ਚ 3 ਲੋਕਾਂ ਦੀ ਮੌਤ