ਖ਼ਬਰਾਂ
ਪੁਤਿਨ ਨੇ ਰੂਸੀ ਪ੍ਰਮਾਣੂ ਬਲਾਂ ਨੂੰ ਯੁੱਧ ਅਭਿਆਸ ਕਰਨ ਦਾ ਆਦੇਸ਼ ਦਿੱਤਾ
ਕ੍ਰੇਮਲਿਨ ਨੇ ਕਿਹਾ ਕਿ ਅਭਿਆਸਾਂ ਨੇ ਫੌਜੀ ਕਮਾਂਡ ਢਾਂਚੇ ਦੇ ਹੁਨਰ ਦੀ ਪਰਖ ਕੀਤੀ।
ਪਾਕਿਸਤਾਨੀ ਜਲ ਸੈਨਾ ਨੇ ਅਰਬ ਸਾਗਰ ਵਿੱਚ ਲਗਭਗ 1 ਬਿਲੀਅਨ ਅਮਰੀਕੀ ਡਾਲਰ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤ
ਅਰਬ ਸਾਗਰ ਵਿੱਚ 972,400,000 ਅਮਰੀਕੀ ਡਾਲਰ ਤੋਂ ਵੱਧ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ
ਲਗਾਤਾਰ ਜ਼ਮਾਨਤ ਪਟੀਸ਼ਨਾਂ 'ਚ ਤੱਥ ਛੁਪਾਉਣਾ ਅਦਾਲਤ ਨਾਲ ਧੋਖਾ ਹੈ: ਹਾਈ ਕੋਰਟ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਬਰਜਨਾਹ ਮਾਮਲੇ 'ਚ ਦੂਜੀ ਪਟੀਸ਼ਨ ਕੀਤੀ ਖਾਰਜ
ਦੀਵਾਲੀ ਦੀ ਰਾਤ ਨੌਜਵਾਨ ਦਾ ਚਾਕੂ ਮਾਰ ਕੇ ਕਤਲ
ਮ੍ਰਿਤਕ ਦੀ 36 ਸਾਲ ਦੇ ਕੁਸ਼ੂ ਉਰਫ਼ ਕੁਸ਼ ਵਜੋਂ ਹੋਈ ਪਛਾਣ
ਕੇਂਦਰ ਸਰਕਾਰ ਅਤੇ 'ਆਪ' ਦੀ ਮਿਲੀਭੁਗਤ ਕਾਰਨ, ਪੰਜਾਬ ਦੇ ਕਿਸਾਨ ਐਮ.ਐਸ.ਪੀ. ਤੋਂ ਘੱਟ ਦਰਾਂ 'ਤੇ ਝੋਨਾ ਵੇਚਣ ਲਈ ਮਜਬੂਰ : ਪਰਗਟ ਸਿੰਘ
ਕੇਂਦਰੀ ਟੀਮ ਵੱਲੋਂ ਫਸਲਾਂ ਦੇ ਨੁਕਸਾਨ ਬਾਰੇ ਰਿਪੋਰਟ ਪੇਸ਼ ਨਾ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਮੁਆਵਜ਼ੇ ਸਬੰਧੀ ਤੁਰੰਤ ਕਾਰਵਾਈ ਨਾ ਕਰਨ 'ਤੇ ਜਤਾਇਆ ਇਤਰਾਜ਼
ਖਮਾਣੋਂ 'ਚ ਨੌਜਵਾਨ ਦਾ ਰੰਜਿਸ਼ ਕਾਰਨ ਕਤਲ, ਪਰਿਵਾਰ ਨੇ ਇਨਸਾਫ਼ ਲਗਾਇਆ ਧਰਨਾ
ਸਰਕਾਰੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਪ੍ਰੰਤੂ ਬਾਅਦ ਵਿਚ ਡਾਕਟਰਾਂ ਨੇ ਅਮਨਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 6 IAS ਅਧਿਕਾਰੀਆਂ ਦੇ ਤਬਾਦਲੇ
ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਦੇ ਬਦਲੇ DC
ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕੰਟਰੈਕਟ ਵਰਕਰ ਸਰੀਰਕ, ਮਾਨਸਿਕ ਅਤੇ ਵਿੱਤੀ ਸ਼ੋਸ਼ਣ ਦਾ ਸਾਹਮਣਾ ਕਰ ਰਹੇ ਹਨ: ਤੇਜਸਵੀ ਯਾਦਵ
ਤੇਜਸਵੀ ਪ੍ਰਸਾਦ ਯਾਦਵ ਨੇ ਜੀਵਿਕਾ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਲਈ ਵੱਡੇ ਐਲਾਨ ਕੀਤੇ
ਪੰਜਾਬ ਨੂੰ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਉਣ ਦੀ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕੀਤੀ ਸਖਤ ਨਿਖੇਧੀ
ਕਿਹਾ : ਪਰਾਲੀ ਸਾੜਨ ਦੇ ਪੁਰਾਣੇ ਵੀਡੀਓ ਸ਼ੇਅਰ ਕਰਨ ਵਾਲਿਆਂ ਖ਼ਿਲਾਫ ਕੇਸ ਕੀਤਾ ਜਾਵੇ ਦਰਜ
ਮੋਗਾ ਦੇ ਸਰਕਾਰੀ ਹਸਪਤਾਲ ਦੇ ਸਟਾਕਰੂਮ 'ਚੋਂ ਬੁਪਰੋਨੋਰਫਿਨ ਦਵਾਈ ਹੋਈ ਚੋਰੀ
7 ਲੱਖ ਰੁਪਏ ਦੀ ਦਵਾਈ ਹੋਈ ਗਾਇਬ