ਖ਼ਬਰਾਂ
ਨਸ਼ੇ ਦੀ ਹਾਲਤ 'ਚ ਹਿੰਸਕ ਹੋ ਜਾਂਦਾ ਸੀ ਅਕੀਲ : ਮੁਹੰਮਦ ਮੁਸਤਫ਼ਾ
ਆਪਣੀ ਨੂੰਹ ਦੀ ਜਾਨ ਬਚਾਉਣ ਲਈ ਮੈਂ ਅਕੀਲ ਨੂੰ ਕੀਤਾ ਸੀ ਪੁਲਿਸ ਹਵਾਲੇ
Neeraj Chopra News: ਓਲੰਪਿਕ ਸੋਨ ਤਗਮਾ ਜੇਤੂ ਨੀਰਜ ਚੋਪੜਾ ਬਣੇ ਲੈਫ਼ਟੀਨੈਂਟ ਕਰਨਲ, ਰੱਖਿਆ ਮੰਤਰੀ ਨੇ ਦਿੱਤਾ ਸਨਮਾਨ
Neeraj Chopra News: ਫ਼ੌਜ ਮੁਖੀ ਉਪੇਂਦਰ ਦਿਵੇਦੀ ਵੀ ਰਹੇ ਮੌਜੂਦ
ਗੋਲਡੀ, ਰੋਹਿਤ ਅਤੇ ਲਾਰੈਂਸ ਸੋਸ਼ਲ ਮੀਡੀਆ ਦੇ ਦਬਦਬੇ ਲਈ ਲੜ ਰਹੇ
ਗੈਂਗਸਟਰ ਕਿਸੇ ਵੀ ਅਪਰਾਧ ਤੋਂ ਬਾਅਦ ਕ੍ਰੈਡਿਟ ਲੈਣ ਲਈ ਕਰਦੇ ਹਨ ਮੁਕਾਬਲਾ, ਦੇਸ਼ 'ਚ ਬਣਾ ਰਹੇ ਨੈੱਟਵਰਕ
Jaipur Accident News: ਜੈਪੁਰ ਵਿੱਚ ਵਾਪਰੇ ਸੜਕ ਹਾਦਸੇ ਵਿਚ 4 ਲੋਕਾਂ ਦੀ ਮੌਤ, ਧਾਰਮਿਕ ਸਥਾਨ 'ਤੇ ਜਾ ਰਹੇ ਸਨ ਮ੍ਰਿਤਕ
Jaipur Accident News: ਥਾਰ ਦੇ 2 ਮੋਟਰਸਾਈਕਲਾਂ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Ludhiana murder News: ਲੁਧਿਆਣਾ ਵਿੱਚ ਦੀਵਾਲੀ ਵਾਲੇ ਦਿਨ ਨੌਜਵਾਨ ਦਾ ਕਤਲ, ਫ਼ੈਕਟਰੀ ਵਿਚ ਕੰਮ ਕਰਦਾ ਸੀ ਮ੍ਰਿਤਕ
Ludhiana murder News: ਪਰਿਵਾਰ ਨੇ ਫੈਕਟਰੀ ਮਾਲਕ ਤੇ ਕਤਲ ਦੇ ਲਗਾਏ ਇਲਜ਼ਾਮ
Delhi High Court ਦੀ ਜੱਜ ਪ੍ਰਤਿਭਾ ਐਮ. ਸਿੰਘ ਵਿਸ਼ਵ ਬੌਧਿਕ ਸੰਪਤੀ ਸੰਗਠਨ ਦੀ ਬਣੀ ਪ੍ਰਧਾਨ
ਇਹ ਸਨਮਾਨ ਹਾਸਲ ਕਰਨ ਵਾਲੀ ਪ੍ਰਤਿਭਾ ਸਿੰਘ ਇਕਲੌਤੀ ਏਸ਼ੀਆਈ ਜੱਜ
Patti News: ਮਹਿਲਾ ਪੰਚਾਇਤ ਮੈਂਬਰ ਦੀ ਗੋਲੀ ਲੱਗਣ ਨਾਲ ਮੌਤ
ਦੋ ਧਿਰਾਂ ਵਿਚਕਾਰ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਵੀ ਹੋਇਆ ਜ਼ਖ਼ਮੀ
President ਦਰੋਪਦੀ ਮੁਰਮੂ ਦੀ ਸੁਰੱਖਿਆ 'ਚ ਹੋਈ ਲਾਪਰਵਾਹੀ
ਕੱਚੇ ਕੰਕਰੀਟ ਵਾਲੇ ਹੈਲੀਪੈਡ 'ਤੇ ਉਤਰਿਆ ਹੈਲੀਕਾਪਟਰ, ਪਹੀਏ ਖੱਡਿਆਂ 'ਚ ਧਸੇ
ਇਟਲੀ ਦੇ ਕਾਜੇਲਮੋਰਾਨੋ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ
ਸੰਗਤਾਂ ਵੱਲੋਂ ਜਗ੍ਹਾ-ਜਗ੍ਹਾ 'ਤੇ ਪਾਲਕੀ ਸਾਹਿਬ 'ਤੇ ਕੀਤੀ ਗਈ ਫੁੱਲਾਂ ਦੀ ਵਰਖਾ
TarnTaran News: ਅਦਾਲਤੀ ਕੰਪਲੈਕਸ 'ਚ ਰਿਕਾਰਡ ਲੈ ਕੇ ਪੁੱਜੇ ASI ਦੀ ਕੁੱਟਮਾਰ, ਵਰਦੀ ਪਾੜ੍ਹੀ ਤੇ ਜਾਨੋਂ ਮਾਰਨ ਦੀਆਂ ਦਿੱਤੀਆਂ ਧਮਕੀਆਂ
TarnTaran News: ਮੁਲਜ਼ਮਾਂ ਖ਼ਿਲਾਫ ਕੇਸ ਦਰਜ ਕਰਕੇ ਰਤਨ ਸਿੰਘ ਨੂੰ ਕੀਤਾ ਗ੍ਰਿਫਤਾਰ