ਖ਼ਬਰਾਂ
Delhi News : ਸੱਭ ਤੋਂ ਵੱਧ ਜੰਗਲੀ ਖੇਤਰ ਵਾਲਾ ਨੌਵਾਂ ਦੇਸ਼ ਬਣਿਆ ਭਾਰਤ
ਸੰਯੁਕਤ ਰਾਸ਼ਟਰ ਖ਼ੁਰਾਕ ਤੇ ਖੇਤੀ ਸੰਗਠਨ ਨੇ ਜਾਰੀ ਕੀਤੀ ਰਿਪੋਰਟ
ਕੇਂਦਰੀ ਮੰਤਰੀ ਬਿੱਟੂ ਨੇ Ludhiana Railway Station ਦਾ ਕੀਤਾ ਦੌਰਾ, ਲਿਆ ਜਾਇਜ਼ਾ
ਯਾਤਰੀਆਂ ਨੂੰ ਜਲਦਬਾਜ਼ੀ ਨਾ ਕਰਨ ਦੀ ਕੀਤੀ ਅਪੀਲ
ਪੰਜਾਬੀ ਗਾਇਕ ਤੇਜੀ ਕਾਹਲੋਂ ਨੇ ਆਪਣੇ ਉੱਤੇ ਹੋਏ ਹਮਲੇ ਦੇ ਦਾਅਵਿਆਂ ਨੂੰ ਕੀਤਾ ਖੰਡਨ
ਮਹਿੰਦਰ ਸਰਨ ਡੇਲਾਨਾ ਨੇ ਪੋਸਟ ਪਾ ਕੇ ਹਮਲੇ ਦੀ ਕਹੀ ਸੀ ਗੱਲ
Haryana ਸਰਕਾਰ ਨੇ ਔਰਤਾਂ ਦੀ ਸੁਰੱਖਿਆ ਦੇ ਨਿਯਮਾਂ ਨੂੰ ਕੀਤਾ ਸਖ਼ਤ
ਰਾਜ ਮਹਿਲਾ ਕਮਿਸ਼ਨ ਨੇ ਤਿੰਨ ਵੱਡੇ ਫ਼ੈਸਲੇ ਲਏ
ਅਮਰੀਕਾ 'ਚ 21 ਸਾਲ ਦੇ ਪੰਜਾਬੀ ਟਰੱਕ ਡਰਾਈਵਰ ਨੇ ਕਈ ਗੱਡੀਆਂ ਦਰੜੀਆਂ
ਹਾਦਸੇ 'ਚ 3 ਲੋਕਾਂ ਦੀ ਮੌਤ
ਲੁਧਿਆਣਾ ਦੇ ਵੇਰਕਾ ਪਲਾਂਟ 'ਚ ਧਮਾਕਾ, 1 ਵਿਅਕਤੀ ਦੀ ਮੌਤ, 5 ਵਿਅਕਤੀ ਝੁਲਸੇ
ਦੇਰ ਰਾਤ ਸਟੀਮਰ ਪਲਾਂਟ ਵਿੱਚ ਜ਼ੋਰਦਾਰ ਧਮਾਕਾ
ਮੋਹਾਲੀ ਅਦਾਲਤ ਨੇ ਮੁੱਖ ਮੰਤਰੀ ਦੀ ਫਰਜ਼ੀ ਵੀਡੀਓ ਹਟਾਉਣ ਦੇ ਦਿੱਤੇ ਹੁਕਮ
ਅਦਾਲਤ ਨੇ ਫੇਸਬੁੱਕ ਅਤੇ ਗੂਗਲ ਨੂੰ ਨੋਟਿਸ ਕੀਤਾ ਜਾਰੀ
ਨਾਮਜ਼ਦਗੀ ਪੱਤਰਾਂ ਦੀ ਪੜਤਾਲ ਬਾਅਦ ਤਰਨਤਾਰਨ ਜ਼ਿਮਨੀ ਚੋਣ ਲਈ 6 ਉਮੀਦਵਾਰਾਂ ਦੇ ਕਾਗ਼ਜ਼ ਹੋਏ ਰੱਦ
4 ਕਵਰਿੰਗ ਤੇ 2 ਆਜ਼ਾਦ ਉਮੀਦਵਾਰਾਂ ਦੇ ਕਾਗ਼ਜ਼ ਕੀਤੇ ਰੱਦ
Punjab Weather Update: ਪੰਜਾਬ ਦਾ ਔਸਤ ਤਾਪਮਾਨ 0.4 ਡਿਗਰੀ ਘਟਿਆ
ਅੰਮ੍ਰਿਤਸਰ, ਜਲੰਧਰ-ਲੁਧਿਆਣਾ ਵਿੱਚ ਪ੍ਰਦੂਸ਼ਣ 200 ਤੋਂ ਪਾਰ
ਸਰਕਾਰ ਨੇ ਆਈ.ਟੀ. ਨਿਯਮਾਂ 'ਚ ਤਬਦੀਲੀਆਂ ਦਾ ਪ੍ਰਸਤਾਵ ਦਿਤਾ, ਜਾਣੋ ਕੀ ਬਦਲੇਗਾ
ਏ.ਆਈ. ਨਾਲ ਤਿਆਰ ਕੀਤੀ ਸਮੱਗਰੀ ਉਤੇ ਲੇਬਲਿੰਗ ਲਗਾਉਣ ਦਾ ਵਿਚਾਰ