ਖ਼ਬਰਾਂ
ਪੰਜਾਬ ਸਰਕਾਰ ਵੱਲੋਂ 2 IPS ਅਧਿਕਾਰੀਆਂ ਦੇ ਤਬਾਦਲੇ
IPS ਨਾਨਕ ਸਿੰਘ ਨੂੰ ਰੋਪੜ ਰੇਂਜ ਦਾ ਲਗਾਇਆ DIG
ਗੰਦੀ ਸਿਆਸਤ ਕਰਨ ਵਾਲਿਆਂ ਨੇ ਮੇਰੇ ਉਤੇ ਝੂਠੇ ਦੋਸ਼ ਲਗਾਏ : ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ
ਕਿਹਾ, ਛੇਤੀ ਹੀ ਇਨ੍ਹਾਂ ਦਾ ਪਰਦਾਫ਼ਾਸ਼ ਕਰਾਂਗਾ
ਲਖਨਊ 'ਚ ਬਜ਼ੁਰਗ ਦਲਿਤ ਨੂੰ ਪਿਸ਼ਾਬ ਚੱਟਣ ਲਈ ਕੀਤਾ ਗਿਆ ਮਜਬੂਰ
ਯੂ.ਪੀ. ਸਰਕਾਰ ਨੇ ਦਿੱਤੇ ਜਾਂਚ ਦੇ ਹੁਕਮ
ਤਜ਼ਾਕਿਸਤਾਨ 'ਚ ਫਸੇ 7 ਪੰਜਾਬੀ ਨੌਜਵਾਨ ਸੋਮਵਾਰ ਨੂੰ ਆਉਣਗੇ ਵਾਪਸ
ਉਡਾਣ ਦੀਆਂ ਟਿਕਟਾਂ ਹੋਈਆਂ ਬੁੱਕ, ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣਗੇ
ਤਸਕਰੀ ਮਾਡਿਊਲ ਨਾਲ ਜੁੜੇ ਚਾਰ ਵਿਅਕਤੀ 4 ਅਤਿ-ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ
ਗ੍ਰਿਫ਼ਤਾਰ ਕੀਤੇ ਦੋਸ਼ੀ ਪਾਕਿ-ਅਧਾਰਤ ਤਸਕਰ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ: ਡੀਜੀਪੀ ਗੌਰਵ ਯਾਦਵ
ਸਾਂਬਾ ਦੇ ਕੌਲਪੁਰ ਵਿਖੇ ਬੇਅਦਬੀ ਦੇ ਪਸ਼ਚਾਤਾਪ ਲਈ 26 ਅਕਤੂਬਰ ਨੂੰ ਆਰੰਭ ਹੋਵੇਗਾ ਸ੍ਰੀ ਅਖੰਡ ਪਾਠ ਸਾਹਿਬ: ਜਥੇਦਾਰ ਗੜਗੱਜ
28 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ
ਬੀਡੀਪੀ ਨੰਗਲ ਵਿਖੇ CISF ਯੂਨਿਟ ਦਾ ਅਧਿਕਾਰਤ ਇੰਡਕਸ਼ਨ ਸਮਾਰੋਹ
BBMB ਦੇ ਸੀਨੀਅਰ ਅਧਿਕਾਰੀ ਵੀ ਸਮਾਗਮ 'ਚ ਹੋਏ ਸ਼ਾਮਲ
ਜੰਮੂ-ਕਸ਼ਮੀਰ ਵਿਧਾਨ ਸਭਾ ਸੈਸ਼ਨ ਭਲਕੇ ਤੋਂ ਸ਼ੁਰੂ
ਜੰਮੂ-ਕਸ਼ਮੀਰ ਤੋਂ ਰਾਜ ਸਭਾ ਦੇ 4 ਮੈਂਬਰਾਂ ਦੀ ਚੋਣ ਲਈ ਸ਼ੁਕਰਵਾਰ ਨੂੰ ਵਿਧਾਨ ਸਭਾ ਵੋਟਿੰਗ ਹੋਵੇਗੀ
ਮ੍ਰਿਤਕ ASI ਸੰਦੀਪ ਲਾਥਰ ਦੇ ਮਾਮਲੇ ਦੀ ਜਾਂਚ ਲਈ SIT ਦਾ ਗਠਨ
ਡੀ.ਐਸ.ਪੀ. ਪੱਧਰ ਦੇ ਪੁਲਿਸ ਅਧਿਕਾਰੀ ਕਰਨਗੇ ਅਗਵਾਈ
BCCI ਵੱਲੋਂ ਨਕਵੀ ਵਿਰੁੱਧ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੂੰ ਸ਼ਿਕਾਇਤ ਕਰਨ ਦਾ ਫ਼ੈਸਲਾ
4 ਤੋਂ 7 ਨਵੰਬਰ ਤੱਕ ਦੁਬਈ 'ਚ ਹੋਣੀ ਹੈ ICC ਬੋਰਡ ਦੀ ਮੀਟਿੰਗ