ਖ਼ਬਰਾਂ
ਦਿੱਲੀ ਹਿੰਸਾ: ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਨਾਲ ਲੈ ਲਾਲ ਕਿਲ੍ਹੇ ਪਹੁੰਚੀ ਕ੍ਰਾਈਮ ਬਰਾਂਚ
ਕ੍ਰਾਈਮ ਬਰਾਂਚ ਵੱਲੋਂ ਦੀਪ ਸਿੱਧੂ ਤੇ ਇਕਬਾਲ ਸਿੰਘ ਕੋਲੋਂ ਲਗਾਤਾਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
7 ਸਾਲਾ ਬੱਚੀ ਜਬਰ-ਜ਼ਨਾਹ ਮਾਮਲੇ ‘ਚ ਚਾਈਲਡ ਪ੍ਰੋਟੈਕਸ਼ਨ ਕਮਿਸ਼ਨ ਵੱਲੋਂ SIT ਦਾ ਗਠਨ
ਲੁਧਿਆਣਾ ‘ਚ 7 ਸਾਲ ਦੀ ਬੱਚੀ ਦੇ ਨਾਲ ਹੋਏ ਬਲਾਤਕਾਰ ਦਾ ਮਾਮਲਾ ਲਗਾਤਾਰ ਵਧਦਾ...
ਕਾਂਗਰਸੀ ਉਮੀਦਵਾਰ ਵੱਲੋਂ ਵੋਟਰਾਂ ਨੂੰ ਵੰਡੇ ਡਿਨਰ ਸੈੱਟਾਂ ਦਾ ਵਿਰੋਧ
ਡਿਨਰ ਸੈੱਟ ‘ਤੇ ਰਾਜਾ ਵੜਿੰਗ ਤੇ ਅੰਮ੍ਰਿਤਾ ਵੜਿੰਗ ਦੀਆਂ ਤਸਵੀਰਾਂ
ਸੁਪਰੀਮ ਕੋਰਟ ਦਾ ਫੈਸਲਾ- 'ਧਰਨਾ ਕਿਤੇ ਵੀ ਕਿਸੇ ਵੀ ਸਮੇਂ ਨਹੀਂ ਦਿੱਤਾ ਜਾ ਸਕਦਾ'
ਅਦਾਲਤ ਨੇ ਕਿਹਾ ਵਿਰੋਧ ਜ਼ਾਹਿਰ ਕਰਨ ਲਈ ਧਰਨਾ ਪ੍ਰਦਰਸ਼ਨ ਲੋਕਤੰਤਰ ਦਾ ਹਿੱਸਾ ਹੈ, ਪਰ ਉਸਦੀ ਵੀ ਇੱਕ ਹੱਦ ਹੈ।
ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਦਾ ਅਪਮਾਨ ਕਰਨਾ, ਉਨ੍ਹਾਂ ਦੀ ਪੁਰਾਣੀ ਆਦਤ: ਨਿਰਮਲਾ ਸੀਤਾਰਮਣ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਇਸਲਾਮ ਜਾਂ ਇਸਾਈ ਧਰਮ ‘ਚ ਸ਼ਾਮਲ ਹੋਣ ‘ਤੇ ਦਲਿਤਾਂ ਨੂੰ ਨਹੀਂ ਮਿਲੇਗਾ ਰਾਖਵਾਂਕਰਨ ਦਾ ਲਾਭ: ਰਵੀਸ਼ੰਕਰ
ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਨੇ ਰਾਜ ਸਭਾ ਵਿਚ ਅਨੁਸੂਚਿਤ ਜਾਤੀ...
26 ਦੀ ਟਰੈਕਟਰ ਪ੍ਰੇਡ ਮਗਰੋਂ 21 ਲੋਕਾਂ ਦਾ ਨਹੀਂ ਲੱਗ ਸਕਿਆ ਥਹੁ ਪਤਾ, ਸੂਚੀ ਜਾਰੀ
ਪਰਿਵਾਰਿਕ ਮੈਂਬਰਾਂ ਨਾਲ ਨਹੀਂ ਹੋ ਪਾ ਰਿਹਾ ਸੰਪਰਕ
ਵਿਰੋਧ ਪ੍ਰਦਰਸ਼ਨ ਦਾ ਅਧਿਕਾਰ, ਇਹ ਕਿਤੇ ਵੀ ਅਤੇ ਹਰ ਥਾਂ ਨਹੀਂ ਹੋ ਸਕਦਾ: ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਸ਼ਾਹੀਨ ਬਾਗ ਵਿਚ ਸੀਏਏ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਨੂੰ ਲੈ ਕੇ ਅਪਣੇ ਪੁਰਾਣੇ...
ਅਕਾਲੀ ਲੀਡਰ ਵਲਟੋਹਾ ਦੀ ਭਿਖੀਵਿੰਡ ਦੇ SHO ਨਾਲ ਬਹਿਸ ਦੀ ਵੀਡੀਓ ਵਾਇਰਲ
ਮਿਊਂਸੀਪਲ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵਲਟੋਹਾ ਤੇ ਪੁਲਿਸ ਦੀ ਬਹਿਸ
ਉੱਘੇ ਅਰਥ ਸ਼ਾਸਤਰੀ ਮਾਰੀਓ ਦਰਾਗੀ ਹੋਣਗੇ ਇਟਲੀ ਦੇ ਨਵੇਂ ਪ੍ਰਧਾਨ ਮੰਤਰੀ
ਸਾਰੀਆਂ ਮੁੱਖ ਰਾਜਨੀਤਿਕ ਪਾਰਟੀਆਂ ਦਾ ਹਾਸਲ ਕਰ ਲਿਆ ਸਮਰਥਨ