ਖ਼ਬਰਾਂ
ਪੈਟਰੋਲ ਅਤੇ ਡੀਜ਼ਲ' ਦੀਆਂ ਵਧ ਰਹੀਆਂ ਕੀਮਤਾਂ ‘ਤੇ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਿਆ
ਕਪਿਲ ਸਿੱਬਲ ਨੇ ਦੋਸ਼ ਲਾਇਆ ਕਿ ਵਿੱਤ ਮੰਤਰੀ ਨੇ ਆਮ ਬਜਟ ਵਿੱਚ ਕੋਰੋਨਾ ਸੰਕਟ ਦੌਰਾਨ ਗਰੀਬਾਂ ਅਤੇ ਬੇਰੁਜ਼ਗਾਰਾਂ ਦੇ ਸੰਕਟ ਨੂੰ ਨਜ਼ਰ ਅੰਦਾਜ਼ ਕੀਤਾ ।
ਚੀਨੀ ਤੇ ਭਾਰਤੀ ਫ਼ੌੌਜੀਆਂ ਨੇ ਪੂਰਬੀ ਲੱਦਾਖ਼ ’ਚ ਪਿਛੇ ਹਟਣਾ ਕੀਤਾ ਸ਼ੁਰੂ : ਚੀਨੀ ਰਖਿਆ ਮੰਤਰਾਲਾ
ਭਾਰਤੀ ਪੱਖ ਵਲੋਂ ਇਸ ਦੇ ਬਾਰੇ ’ਚ ਕੋਈ ਟਿਪਣੀ ਨਹੀਂ ਆਈ ਹੈ।
ਚਮੋਲੀ: ਜੋਸ਼ੀਮਠ ’ਚ ਆਈਟੀਬੀਪੀ, ਆਰਮੀ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕੀਤੀ ਮੀਟਿੰਗ
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਰਿਸ਼ੀਗੰਗਾ ਵਿਚ 172 ਲੋਕ ਅਜੇ ਵੀ ਲਾਪਤਾ ਹਨ
ਰਾਜਸਥਾਨ ਵਿਧਾਨ ਸਭਾ ’ਚ ਲੱਗੇ ‘ਜੈ ਸ਼੍ਰੀ ਕਿਸਾਨ’ ਅਤੇ ‘ਅੰਦੋਲਨਜੀਵੀ ਜ਼ਿੰਦਾਬਾਦ’ ਦੇ ਨਾਹਰੇ
। ਰਾਜਪਾਲ ਕਲਰਾਜ ਮਿਸ਼ਰਾ ਦੇ ਆਸ਼ਣ ਹੋਇਆ ਜਿਸ ਵਿਚ ਉਨ੍ਹਾਂ ਨੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ।
ਕੇੇਂਦਰ ਤੇ ਸੂਬਾ ਸਰਕਾਰ ’ਤੇ ਏਅਰ ਇੰਡੀਆ ਦਾ 498 ਕਰੋੜ ਦਾ ਬਕਾਇਆ: ਹਰਦੀਪ ਪੁਰੀ
ਵੀ.ਵੀ.ਆਈ.ਪੀ. ਯਾਤਰਾ, ਰਾਹਤ ਮੁਹਿੰਮ ਆਦਿ ਕਾਰਨ ਕੇਂਦਰ ਅਤੇ ਸੂਬਾ ਸਰਕਾਰਾਂ ’ਤੇ ਕੁਲ 498.17 ਕਰੋੜ ਰੁਪਏ ਦਾ ਬਕਾਇਆ
ਰਵਨੀਤ ਬਿੱਟੂ ਤੇ ਅਨੁਰਾਗ ਠਾਕੁਰ ਦੀ ਤਿੱਖੀ ਬਹਿਸ ਤੋਂ ਬਾਅਦ ਹੁਣ ਟਵਿੱਟਰ ਵਾਰ ਸ਼ੁਰੂ
After a heated debate between Ravneet Bittu and Anurag Thakur, now the Twitter time has started.
ਕੁਝ ਖਾਤਿਆਂ ’ਤੇ ਪਾਬੰਦੀ ਲਗਾਈ, ਪਰ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦਾ ਸਮਰਥਨ ਜਾਰੀ ਰੱਖਾਂਗੇ: ਟਵਿੱਟਰ
ਸਰਕਾਰ ਨੇ ਟਵਿੱਟਰ ਨੂੰ 1178 ਹੈਂਡਲਸ ਨੂੰ ਹਟਾਉਣ ਕਰਨ ਲਈ ਕਿਹਾ ਸੀ
ਕਿਸਾਨੀ ਮੋਰਚੇ ਵਿਚ ਇਨਕਲਾਬੀ ਗੀਤਾਂ ਨਾਲ ਜੋਸ਼ ਭਰ ਰਹੇ ਹਨ ਨੌਜਵਾਨ
ਆਗੂ ਰਮਨ ਨੇ ਦੱਸਿਆ ਕਿ ਛੱਬੀ ਜਨਵਰੀ ਤੋਂ ਬਾਅਦ ਲੋਕਾਂ ਨੂੰ ਸੰਭਾਲਿਆ ਜਾਂਦਾ ਤਾਂ ਮੋਰਚੇ ਵਿੱਚ ਦਹਿਸ਼ਤ ਪੈਣ ਦਾ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ ।
ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਦੂਜੇ ਦਿਨ ਵਾਧਾ
ਪਟਰੌਲ ਦੀ ਕੀਮਤ ਵਿਚ 30 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿਚ 25 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ
ਭਾਰਤ ਵਿਚ ਘਟੀਆ ਗੱਡੀਆਂ ਵੇਚ ਰਹੀਆਂ ਨੇ ਕੰਪਨੀਆਂ, ਸਰਕਾਰ ਨੇ ਵਿਕਰੀ ਬੰਦ ਕਰਨ ਦਾ ਦਿਤਾ ਹੁਕਮ
ਭਾਰਤ ਵਿਚ ਚੰਗੀ ਗੁਣਵੱਤਾ ਦੇ ਵਾਹਨ ਦੀ ਪੇਸ਼ਕਸ਼ ’ਚ ਕੋਈ ਕਸਰ ਨਹੀਂ ਛਡਣੀ ਚਾਹੀਦੀ