ਖ਼ਬਰਾਂ
ਲੋਕ ਸਭਾ ’ਚ ਕਿਸਾਨਾਂ ਦੇ ਹੱਕ ਵਿੱਚ ਗਰਜੇ ਪ੍ਰਨੀਤ ਕੌਰ, ਕਿਹਾ ਕਾਲੇ ਕਾਨੂੰਨ ਰੱਦ ਕਰੇ ਸਰਕਾਰ
ਪ੍ਰਨੀਤ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ, ਜਿਨ੍ਹਾਂ ਕਿਸਾਨਾਂ ਨੇ ਦੇਸ਼ ਵਿੱਚ ਹਰੀ ਕ੍ਰਾਂਤੀ ਲਿਆ ਕੇ ਲਿਆਂਦੀ ।
ਲੋਕ ਸਭਾ ਵਿਚ ਸ਼ੇਰ ਵਾਂਗ ਗਰਜਿਆ ਗੁਰਜੀਤ ਸਿੰਘ ਔਜਲਾ, ਵਿਰੋਧੀਆਂ ਨੂੰ ਦਿਤਾ ਠੋਕਵਾਂ ਜਵਾਬ
ਕਿਹਾ, ਸਾਡੇ ਤੋਂ ਦੇਸ਼ ਭਗਤੀ ਦਾ ਸਬੂਤ ਉਹ ਲੋਕ ਮੰਗ ਰਹੇ ਹਨ ਜਿਨ੍ਹਾਂ ਦੇ ਵਡੇਰੇ ਅੰਗਰੇਜ਼ਾ ਨੂੰ ਮੁਆਫੀਨਾਮੇ ਲਿਖਦੇ ਰਹੇ ਹਨ
ਕਿਸਾਨਾਂ ਨੂੰ ਅਤਿਵਾਦੀ ਕਹਿਣ ਵਾਲਿਆਂ ਦੀ ਹਰਸਿਮਰਤ ਬਾਦਲ ਨੇ ਸੰਸਦ ‘ਚ ਬਣਾਈ ਰੇਲ
ਹਰਸਿਮਰਤ ਕੌਰ ਬਾਦਲ ਨੇ ਮੰਤਰੀ ਮੰਡਲ ਤੋਂ ਬਾਅਦ ਸੰਸਦ ਵਿਚ ਖੇਤੀਬਾੜੀ ਬਿੱਲਾਂ ਦਾ ਕੀਤਾ ਜ਼ੋਰਦਾਰ ਵਿਰੋਧ...
‘ਟੈਗੋਰ ਦੀ ਕੁਰਸੀ ‘ਤੇ ਮੈਂ ਨਹੀਂ ਨਹਿਰੂ ਬੈਠੇ ਸੀ’, ਲੋਕ ਸਭਾ ‘ਚ ਅਮਿਤ ਸ਼ਾਹ ਨੇ ਦਿਖਾਈਆਂ ਤਸਵੀਰਾਂ
ਬੰਗਾਲ ਵਿਧਾਨ ਸਭਾ ਚੋਣਾਂ ਹੁਣ ਜ਼ਿਆਦਾ ਦੂਰ ਨਹੀਂ ਹਨ ਅਤੇ ਗੁਰੂ ਦੇਵ ਰਵਿੰਦਰਨਾਥ...
ਦੀਪ ਸਿੱਧੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਲਦੇਵ ਸਿੰਘ ਸਿਰਸਾ ਨੇ ਕੀਤੇ ਹੈਰਾਨੀਜਨਕ ਖੁਲਾਸੇ
ਕਿਹਾ ਕੇਂਦਰ ਸਰਕਾਰ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਕਿਸਾਨੀ ਅੰਦੋਲਨ ਨੂੰ ਲੈ ਕੇ ਗੰਭੀਰ ਨਹੀਂ ਦਿਖਾਈ ਦੇ ਰਹੀ ।
ਪੰਜਾਬ ਸਰਕਾਰ ਦਾ ਉਪਰਾਲਾ, ਹੁਣ ਸੇਵਾ ਕੇਂਦਰਾਂ ‘ਚ ਮਿਲਣਗੀਆਂ 56 ਹੋਰ ਸੇਵਾਵਾਂ
ਸੇਵਾਵਾਂ ਦੀ ਗਿਣਤੀ 383 ਹੋਈ, ਰੋਜ਼ਾਨਾ 60,000 ਲੋਕਾਂ ਨੂੰ ਮਿਲਣਗੀਆਂ ਸਹੂਲਤਾਂ
ਸਰਕਾਰ ਨੂੰ ਦੀਪ ਸਿੱਧੂ ਬਾਰੇ 20 ਦਿਨਾਂ ਤੋਂ ਸਭ ਕੁਝ ਪਤਾ ਸੀ- ਪ੍ਰੇਮ ਸਿੰਘ ਭੰਗੂ
ਕਿਹਾ ਸਿੱਧੂ ਦੀ ਗ੍ਰਿਫ਼ਤਾਰੀ ਹੈ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਲੀ ਗੱਲ
ਤਿੰਨੇ ਕਾਨੂੰਨਾਂ ਦੇ ਵਾਪਸ ਨਾ ਹੋਣ ਤੱਕ ਕਿਸਾਨੀ ਅੰਦੋਲਨ ਜਾਰੀ ਰਹੇਗਾ -ਰਾਜੇਵਾਲ
ਕਿਹਾ ਕਿ ਜਿਹੜੇ ਨੌਜਵਾਨਾਂ ਨੂੰ ਪੁਲਿਸ ਨੇ ਕੇਸ ਪਾ ਕੇ ਜੇਲ੍ਹਾਂ 'ਚ ਬੰਦ ਕੀਤਾ ਹੈ ,ਉਨ੍ਹਾਂ ਦੇ ਕੇਸਾਂ ਦੀ ਪੈਰਵਾਈ ਖ਼ੁਦ ਯੂਨੀਅਨ ਕਰੇਗੀ ।
PM ਕਿਸਾਨ ਯੋਜਨਾ ਦੇ ਤਹਿਤ ਬੰਗਾਲ ਦੇ ਕਿਸਾਨਾਂ ਨੂੰ ਪੈਸਾ ਨਹੀਂ ਦੇ ਰਹੀ ਕੇਂਦਰ ਸਰਕਾਰ: ਮਮਤਾ
ਕਿਹਾ, ਭਾਜਪਾ ਨੇ ਦੇਸ਼ ਨੂੰ ਮੁਰਦਾ ਘਰ ਵਿਚ ਕੀਤਾ ਤਬਦੀਲ
ਬਹੁਮਤ ਦਾ ਮਤਲਬ ਮਨਮਾਨੀ ਦਾ ਅਧਿਕਾਰ ਨਹੀਂ, ਕਾਨੂੰਨ ਵਾਪਸ ਲਵੇ ਕੇਂਦਰ ਸਰਕਾਰ : ਪਾਇਲਟ
ਕਿਹਾ, ਜਨਤਾ ਨੂੰ ਦੀ ਆਵਾਜ਼ ਨੂੰ ਸੁਣਦਿਆਂ ਸਰਕਾਰ ਨੂੰ ਕਾਨੂੰਨਾਂ ਬਾਰੇ ਤੁਰੰਤ ਫੈਸਲੇ ਲੈਣਾ ਚਾਹੀਦਾ