ਖ਼ਬਰਾਂ
Gujarat News: ਕਿਸਾਨ ਜੋੜੇ ਨੇ ਤਿੰਨ ਬੱਚਿਆਂ ਸਮੇਤ ਖਾਧਾ ਜ਼ਹਿਰੀਲਾ ਪਦਾਰਥ, ਪਤੀ-ਪਤਨੀ ਦੀ ਮੌਤ
Gujarat News: ਬੱਚੇ ਹਸਪਤਾਲ ਵਿੱਚ ਭਰਤੀ, ਪੁਲਿਸ ਮੌਤ ਦੇ ਕਾਰਨਾਂ ਦੀ ਕਰ ਰਹੀ ਜਾਂਚ
US News : ਅਮਰੀਕਾ ’ਚ 30 ਦਿਨਾਂ ਤੋਂ ਵੱਧ ਸਮਾਂ ਰੁਕਣ ਲਈ ਕਰਵਾਉਣੀ ਹੋਵੇਗੀ ਰਜਿਸਟ੍ਰੇਸ਼ਨ
US News : ਰਜਿਸਟ੍ਰੇਸ਼ਨ ਨਾ ਕਰਵਾਉਣ ’ਤੇ ਜਾਣਾ ਪੈ ਸਕਦਾ ਹੈ ਜੇਲ
Chandigarh News : ਪੰਜਾਬ ਪੁਲਿਸ ਨੂੰ ਆਪਣੇ ਸਰੋਤ ਨਹੀਂ ਦੱਸ ਸਕਦਾ - ਪ੍ਰਤਾਪ ਬਾਜਵਾ
Chandigarh News : ‘‘ਮੈਂ ਜਾਂਚ ਵਿਚ ਸਹਿਯੋਗ ਕਰਾਂਗਾ’’
Delhi News : ਈਡੀ ਵੱਲੋਂ ਕਾਂਗਰਸ ਨੂੰ ਏਜੇਐੱਲ ਮਾਮਲੇ ਵਿੱਚ ਜਾਇਦਾਦ ’ਤੇ ਕਬਜ਼ੇ ਲਈ ਨੋਟਿਸ
Delhi News : ਕੇਂਦਰੀ ਏਜੰਸੀ ਨੇ ਦਿੱਲੀ, ਮੁੰਬਈ ਤੇ ਲਖਨਊ ਸਥਿਤ ਅਚੱਲ ਜਾਇਦਾਦਾਂ 'ਤੇ ਨੋਟਿਸ ਚਿਪਕਾਏ
Punjab News : ਫ਼ਰਾਂਸ ਤੋਂ ਸਾਈਕਲ ’ਤੇ 11 ਦੇਸ਼ਾਂ ਦੀ ਯਾਤਰਾ ਕਰਦਾ ਜੋੜਾ ਪੁੱਜਾ ਡੇਰਾ ਬਾਬਾ ਨਾਨਕ
Punjab News : 9 ਮਹੀਨੇ ਪਹਿਲਾਂ ਫਰਾਂਸ ਸਿਟੀ ਵੈੱਨਜ਼ ਤੋਂ ਕੀਤੀ ਸੀ ਸ਼ੁਰੂਆਤ
Tajikistan Earthquake: ਤਾਜਿਕਸਤਾਨ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
6.4 ਮਾਪੀ ਗਈ ਤੀਬਰਤਾ
Sudan News: ਸੁਡਾਨ ’ਚ ਅਰਧ ਸੈਨਿਕ ਬਲਾਂ ਦੇ ਹਮਲੇ ’ਚ 114 ਨਾਗਰਿਕਾਂ ਦੀ ਮੌਤ
ਸੁਡਾਨ ਅਪ੍ਰੈਲ 2023 ਦੇ ਮੱਧ ਤੋਂ ਐਸ.ਏ.ਐਫ਼ ਅਤੇ ਆਰ.ਐਸ.ਐਫ਼ ਵਿਚਕਾਰ ਇਕ ਵਿਨਾਸ਼ਕਾਰੀ ਟਕਰਾਅ ਵਿਚ ਉਲਝਿਆ ਹੋਇਆ ਹੈ।
Myanmar Earthquake: ਮਿਆਂਮਾਰ ’ਚ ਮੁੜ ਆਇਆ ਤੇਜ਼ ਭੂਚਾਲ
5.1 ਮਾਪੀ ਗਈ ਤੀਬਰਤਾ
ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ 2 ਗੁਰਗੇ ਗ੍ਰਿਫ਼ਤਾਰ, ਮੁਲਜ਼ਮਾਂ ਕੋਲੋਂ 2.8 ਕਿਲੋਗ੍ਰਾਮ ਧਮਾਕਾਖੇਜ ਸਮੱਗਰੀ ਹੋਈ ਬਰਾਮਦ
ਜਰਮਨੀ-ਅਧਾਰਤ ਗੋਲਡੀ ਢਿੱਲੋਂ ਦੇ ਇਸ਼ਾਰੇ 'ਤੇ ਕਰਦੇ ਸਨ ਕੰਮ, NIA ਨੇ ਗੋਲਡੀ ਢਿੱਲੋਂ 'ਤੇ 10 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ
Punjab News : ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤਾਪ ਬਾਜਵਾ ਦੇ 50 ਬੰਬ ਵਾਲੇ ਬਿਆਨ 'ਤੇ ਸਾਧਿਆ ਨਿਸ਼ਾਨਾ
Punjab News : ਬਾਜਵਾ ਵਿਰੁਧ ਸਖ਼ਤ ਕਾਰਵਾਈ ਦੇ ਹੁਕਮ ਜਾਰੀ