ਖ਼ਬਰਾਂ
Jharkhand Encounter Naxalites: ਝਾਰਖੰਡ ਵਿੱਚ ਸੁਰੱਖਿਆ ਬਲਾਂ ਦੀ ਕਾਰਵਾਈ ਵਿੱਚ ਮਾਰੇ ਗਏ 2 ਨਕਸਲੀ
ਉਨ੍ਹਾਂ ਵਿੱਚੋਂ ਇੱਕ 'ਤੇ 10 ਲੱਖ ਰੁਪਏ ਅਤੇ ਦੂਜੇ 'ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ।
Sidhu Moosewala: ਸਿੱਧੂ ਮੂਸੇਵਾਲਾ ਕਤਲਕਾਂਡ ਦੇ ਇੱਕ ਗਵਾਹ ਦੀ ਮੌਤ
ਰਿਟਾ. SHO ਅੰਗਰੇਜ਼ ਸਿੰਘ ਦਾ ਹੋਇਆ ਦਿਹਾਂਤ
Germany News: ਜਰਮਨੀ ਦੇ ਹੈਮਬਰਗ ਸੈਂਟਰਲ ਰੇਲਵੇ ਸਟੇਸ਼ਨ 'ਤੇ ਔਰਤ ਨੇ ਚਾਕੂ ਨਾਲ ਕੀਤਾ ਹਮਲਾ, 14 ਲੋਕ ਜ਼ਖਮੀ
Germany News: 6 ਦੀ ਹਾਲਤ ਗੰਭੀਰ
Punjab Weather Update: ਪੰਜਾਬ ਵਿਚ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਤਾਪਮਾਨ 42 ਡਿਗਰੀ ਸੈਲਸੀਅਸ ਤੋਂ ਪਹੁੰਚਿਆ ਪਾਰ
Punjab Weather Update: ਬਠਿੰਡਾ ਰਿਹਾ ਸਭ ਤੋਂ ਗਰਮ ਸ਼ਹਿਰ, ਅੱਜ ਕਈ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ
Kim Jong News : ਜੰਗੀ ਜਹਾਜ਼ ਦੀ ਅਸਫ਼ਲ ਲਾਂਚਿੰਗ ਤੋਂ ਤਾਨਾਸ਼ਾਹ ਕਿਮ ਜੋਂਗ ਨਾਰਾਜ਼, ਜ਼ਿੰਮੇਵਾਰ ਲੋਕਾਂ ਦੀ ਜਾਂਚ ਅਤੇ ਗ੍ਰਿਫ਼ਤਾਰੀਆਂ ਸ਼ੁਰੂ
ਹਾਦਸੇ ਦਾ ਕਾਰਨ ਗੰਭੀਰ ਲਾਪਰਵਾਹੀ ਸੀ- ਕਿਮ ਜੋਂਗ
Dr. Parvinder Kaur Australia News: ਪੰਜਾਬ ਦੀ ਧੀ ਨੇ ਵਧਾਇਆ ਮਾਣ, ਆਸਟ੍ਰੇਲੀਆ ‘ਚ ਬਣੀ ਪਹਿਲੀ ਮਹਿਲਾ ਪੰਜਾਬੀ ਸੰਸਦ ਮੈਂਬਰ
Dr. Parvinder Kaur Australia News: ਪੀਏਯੂ ਦੀ ਸਾਬਕਾ ਵਿਦਿਆਰਥਣ ਹੈ ਡਾ.ਪਰਵਿੰਦਰ ਕੌਰ
Supreme Court News: ਕਿਸੇ ਵੀ ਅਦਾਲਤ ਨੂੰ ‘ਹੇਠਲੀ’ ਕਹਿਣਾ ਸੰਵਿਧਾਨ ਕਦਰਾਂ-ਕੀਮਤਾਂ ਦੇ ਵਿਰੁਧ : ਸੁਪਰੀਮ ਕੋਰਟ
1981 ਦੇ ਕਤਲ ਕੇਸ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਦੋ ਮੁਲਜ਼ਮਾਂ ਨੂੰ ਬਰੀ ਕਰਦੇ ਹੋਏ ਇਹ ਟਿਪਣੀ ਕੀਤੀ।
World Bank News: ਭਾਰਤ ਅਗਲੇ ਮਹੀਨੇ ਪਾਕਿਸਤਾਨ ਨੂੰ ਵਿਸ਼ਵ ਬੈਂਕ ਦੀ ਫੰਡਿੰਗ ਦਾ ਵਿਰੋਧ ਕਰੇਗਾ
ਪਾਕਿਸਤਾਨ ਦਾ ਰੀਕਾਰਡ ਫੌਜੀ ਉਦੇਸ਼ਾਂ ਲਈ ਇਨ੍ਹਾਂ ਦੀ ਦੁਰਵਰਤੋਂ ਕਰਨ ਦਾ ਰਿਹਾ ਹੈ-ਪਾਕਿਸਤਾਨ
Delhi News : ਵੋਟਰਾਂ ਨੂੰ ਵੱਡੀ ਰਾਹਤ, ਪੋਲਿੰਗ ਸਟੇਸ਼ਨਾਂ ’ਤੇ ਮੋਬਾਈਲ ਫੋਨ ਜਮ੍ਹਾਂ ਕਰਵਾਉਣ ਦੀ ਸਹੂਲਤ ਦੇਵੇਗਾ ਚੋਣ ਕਮਿਸ਼ਨ
Delhi News : ਪੋਲਿੰਗ ਸਟੇਸ਼ਨ ਦੇ ਦਰਵਾਜ਼ੇ ਤੋਂ 100 ਮੀਟਰ ਦੀ ਦੂਰੀ ’ਤੇ ਬੂਥ ਸਥਾਪਤ ਕਰਨ ਦੀ ਇਜਾਜ਼ਤ ਮਿਲੇਗੀ
Delhi Covid Advisory: ਦਿੱਲੀ ਸਰਕਾਰ ਨੇ ਕੋਰੋਨਾ ਸਬੰਧੀ ਐਡਵਾਈਜ਼ਰੀ ਕੀਤੀ ਜਾਰੀ
ਮਾਸਕ ਪਹਿਨਣਾ ਯਕੀਨੀ ਬਣਾਉਣ ਦੀ ਅਪੀਲ