ਖ਼ਬਰਾਂ
ਮਾਸਕ ਨਾ ਪਾਉਣ 'ਤੇ ਪੁਲਿਸ ਵੱਲੋਂ ਰੋਕਣ 'ਤੇ ਮਹਿਲਾ ਨੇ ਕੀਤਾ ਹਾਈਵੋਲਟੇਜ ਡਰਾਮਾ, ਦੇਖੋ ਵੀਡੀਓ
ਦਿੱਲੀ ਪੁਲਿਸ ਨੇ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਅਤੇ ਵੀਕੈਂਡ ਲੌਕਡਾਊਨ ਦੇ ਨਿਯਮਾਂ ਨੂੰ ਤੋੜਨ ਕਰ ਕੇ ਜੋੜੇ ਉੱਤੇ ਕੇਸ ਦਰਜ ਕੀਤਾ ਹੈ।
ਅੰਮ੍ਰਿਤਸਰ 'ਚ ਬਾਊਸਰਾਂ ਦੀ ਗੁੰਡਾਗਰਦੀ, ਜਨਮਦਿਨ ਮਨਾਉਣ ਆਏ ਨੌਜਵਾਨਾਂ ਨਾਲ ਕੀਤੀ ਕੁੱਟਮਾਰ
ਜਖ਼ਮੀ ਨੌਜਵਾਨਾਂ ਨੂੰ ਸਿਵਲ ਹਸਪਤਾਲ ਕਰਵਾਇਆ ਦਾਖਲ
ਕੁਝ ਸਮੇਂ ਬਾਅਦ ਕੋਰੋਨਾ ਸਥਿਤੀ ’ਤੇ ਅਹਿਮ ਬੈਠਕ ਕਰਨਗੇ ਪੀਐਮ ਮੋਦੀ
11.30 ਵਜੇ ਹੋਵੇਗੀ ਮੀਟਿੰਗ
ਪੀਯੂਸ਼ ਗੋਇਲ ਦੀ ਸੂਬਿਆਂ ਨੂੰ ਸਲਾਹ, ਕਿਹਾ- ਆਕਸੀਜਨ ਦੀ ਮੰਗ 'ਤੇ ਰੱਖਿਆ ਜਾਵੇ ਕੰਟਰੋਲ
ਕੋਵਿਡ -19 ਦੇ ਫੈਲਣ ਨੂੰ ਰੋਕਣਾ ਸੂਬਾ ਸਰਕਾਰਾਂ ਦਾ ਕੰਮ ਹੈ, ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਮਿਸਰ 'ਚ ਵਾਪਰਿਆ ਵੱਡਾ ਰੇਲ ਹਾਦਸਾ, 11 ਲੋਕਾਂ ਦੀ ਹੋਈ ਮੌਤ, 98 ਜ਼ਖਮੀ
ਹਾਦਸੇ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ
ਕਰਤਾਰਪੁਰ ਥਾਣੇ ਵਿੱਚ ਚੋਰੀ ਦੇ ਮਾਮਲੇ 'ਚ ਫੜੇ ਗਏ ਆਰੋਪੀ ਨੇ ਕੀਤੀ ਆਤਮ ਹੱਤਿਆ
ਪੁਲਿਸ ਵੱਲੋਂ ਡਿਊਟੀ ਅਫ਼ਸਰ ਥਾਣਾ ਮੁਨਸ਼ੀ ਤੇ ਇਕ ਹੋਰ ਮੁਲਜ਼ਮ ਨੂੰ ਕੀਤਾ ਗਿਆ ਸਸਪੈਂਡ
ਦੇਸ਼ ’ਚ ਕੋਰੋਨਾ ਦੇ ਇਕ ਦਿਨ ਵਿਚ ਰੀਕਾਰਡ ਢਾਈ ਲੱਖ ਤੋਂ ਵੱਧ ਨਵੇਂ ਮਾਮਲੇ ਆਏ
1,619 ਮਰੀਜ਼ਾਂ ਨੇ ਤੋੜਿਆ ਦਮ
ਚੀਨ ਕਰ ਸਕਦੈ ਤਾਇਵਾਨ ’ਤੇ ਹਮਲਾ, ਆਸਟ੍ਰੇਲੀਆਈ ਫ਼ੌਜ ਨੇ ਸ਼ੁਰੂ ਕੀਤੀ ਜੰਗ ਦੀ ਤਿਆਰੀ
ਚੀਨ ਨੇ ਇਸ ਹਫ਼ਤੇ ਹੀ ਅਪਣੇ 25 ਲੜਾਕੂ ਜਹਾਜ਼ਾਂ ਦੇ ਬੇੜੇ ਨੂੰ ਤਾਇਵਾਨ ਦੇ ਇਲਾਕੇ ਵਿਚ ਭੇਜਿਆ ਸੀ।
ਹਾਈ ਕੋਰਟ ਦੇ ਫ਼ੈਸਲੇ ਨੂੰ ਲੈ ਕੇ ਅਗਲੇ ਕਦਮ ਲਈ ਕੈਪਟਨ ਸਰਕਾਰ ਹਾਲੇ ਵੀ ਜੱਕੋ-ਤੱਕੀ ਵਿਚ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਲੇ ਇਸ ਬਾਰੇ ਅਪਣਾ ਮਨ ਨਹੀਂ ਬਣਾ ਸਕੇ ਕਿ ਇਸ ਅਤੀ ਸੰਵੇਦਨਸ਼ੀਲ ਮੁੱਦੇ ਨੂੰ ਲੈ ਕੇ ਅੱਗੇ ਕੀ ਕੀਤਾ ਜਾਵੇ।
SGPC ਚੋਣਾਂ: ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਵਲੋਂ ਚਾਰਜ ਸੰਭਾਲਣਾ ਅੱਗੇ ਪਿਆ
ਪਿਛਲੇ ਸਾਲ ਦੀ ਨੋਟੀਫ਼ੀਕੇਸ਼ਨ ਅਨੁਸਾਰ ਗ੍ਰਹਿ ਮੰਤਰਾਲੇ ਨੇ ਸੇਵਾ ਮੁਕਤ ਜੱਜ, ਜਸਟਿਸ ਸਾਰੋਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਵਾਸਤੇ ਬਤੌਰ ਚੀਫ਼ ਕਮਿਸ਼ਨਰ ਨਿਯੁਕਤ ਕੀਤਾ