ਖ਼ਬਰਾਂ
ਕਿਸਾਨਾਂ ਦਾ ਅੰਦੋਲਨ ਖਤਮ ਹੋ ਜਾਵੇਗਾ, ਮੋਦੀ ਇਹ ਸੋਚਣਾ ਬੰਦ ਕਰ ਦੇਣ: ਰਾਹੁਲ ਗਾਂਧੀ
ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਸੜਕਾਂ ‘ਤੇ ਹਨ...
ਪ੍ਰਧਾਨ ਮੰਤਰੀ ਭਾਜਪਾ ਦੇ ਭਾੜੇ ਦੇ ਗੁੰਡਿਆਂ ਨੂੰ ਨੱਥ ਪਾਉਣ: ਸੁਖਜਿੰਦਰ ਸਿੰਘ ਰੰਧਾਵਾ
ਪੁਲਿਸ ਦੀ ਹਾਜ਼ਰੀ ਵਿੱਚ ਸ਼ਾਂਤਮਈ ਅੰਦੋਲਨ ਵਿੱਚ ਹੁੱਲੜਬਾਜ਼ੀ ਪੈਦਾ ਕਰਕੇ ਸ਼ਰਾਰਤੀ ਅਨਸਰਾਂ ਨੇ ਜਮਹੂਰੀਅਤ ਦਾ ਘਾਣ ਕੀਤਾ
ਕਿਸਾਨਾਂ ਦੀਆਂ ਭਾਵਨਾਵਾਂ ਨੂੰ ਨਾ ਸਰਕਾਰ ਸਮਝ ਸਕੀ ਨਾ ਕਿਸਾਨ ਜਥੇਬੰਦੀਆਂ- ਭਾਈ ਮਨਧੀਰ ਸਿੰਘ
ਭਾਈ ਮਨਧੀਰ ਸਿੰਘ ਨੇ ਦੱਸੇ ਕਿਸਾਨੀ ਮੋਰਚੇ ਦੇ ਹਾਲਾਤ
ਦਿੱਲੀ ਵਿੱਚ ਇਜ਼ਰਾਈਲੀ ਦੂਤਾਵਾਸ ਨੇੜੇ ਧਮਾਕਾ,ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ: ਪੁਲਿਸ
ਡੀਸੀਪੀ ਕੇਂਦਰੀ ਸਿੰਘਲ ਅਨੁਸਾਰ ਇਹ ਮਾਮੂਲੀ ਧਮਾਕਾ ਸੀ ਅਤੇ ਕੋਈ ਜ਼ਖਮੀ ਨਹੀਂ ਹੋਇਆ ।
ਰਾਕੇਸ਼ ਟਿਕੈਤ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ
ਖੇਤੀ ਕਾਨੂੰਨਾਂ ਦੇ ਖਿਲਾਫ਼ ਦਿੱਲੀ ਦੇ ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਪਿਛਲੇ...
ਸਿੰਘੂ ਬਾਰਡਰ: ਕਿਸਾਨਾਂ ‘ਤੇ ਪਥਰਾਅ ਦਾ ਮਾਮਲਾ ਗਰਮਾਇਆ, ਅਖਿਲੇਸ਼ ਯਾਦਵ ਨੇ ਕੀਤਾ ਸਰਕਾਰ ‘ਤੇ ਹਮਲਾ
ਕਿਹਾ, ਭਾਜਪਾ ਦੇ ਇਸ਼ਾਰੇ 'ਤੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਅੰਦੋਲਨ 'ਤੇ ਹੋਇਆ ਪਥਰਾਅ
ਸਿੰਘੂ ਤੇ ਟਿੱਕਰੀ ‘ਤੇ ਹੰਗਾਮੇ ਤੋਂ ਬਾਅਦ ਗੁਰਨਾਮ ਚੜੂਨੀ ਦੀ ਕਿਸਾਨਾਂ ਨੂੰ ਅਪੀਲ
ਕਿਹਾ ਕਿ ਆਰਐੱਸਐੱਸ ਜਾਣ ਬੁੱਝ ਕੇ ਦੰਗੇ ਭੜਕਾਉਣਾ ਚਾਹੁੰਦੀ ਹੈ ।
ਵਾਟਰ ਕੈਨਨ ਦਾ ਮੂੰਹ ਮੋੜਨ ਵਾਲੇ ਨਵਦੀਪ ਨੇ ਨੌਜਵਾਨਾਂ ‘ਚ ਭਰਿਆ ਜੋਸ਼
ਜੇ ਅਸੀਂ ਹੁਣ ਪਿੱਛੇ ਹਟ ਗਏ ਤਾਂ ਸਾਰੀ ਉਮਰ ਖੜ੍ਹੇ ਨਹੀਂ ਹੋ ਸਕਾਂਗੇ- ਨਵਦੀਪ
ਸਿੰਘੂ ਸਰਹੱਦ 'ਤੇ ਪਾਣੀ ਦੀਆਂ ਟੈਂਕੀਆਂ ਨਹੀਂ ਜਾ ਸਕਦੀਆਂ ਪਰ 200 ਲੋਕ ਜਾ ਸਕਦੇ-ਬਾਲੀਵੁੱਡ ਨਿਰਦੇਸ਼ਕ
ਬਾਲੀਵੁੱਡ ਦੇ ਨਿਰਦੇਸ਼ਕ ਦਾਨਿਸ਼ ਅਸਲਮ ਨੇ ਟਵੀਟ ਕਰਕੇ ਸਿੰਘੂ ਸਰਹੱਦ 'ਤੇ ਤਾਜ਼ਾ ਸਥਿਤੀ ਬਾਰੇ ਦੱਸਿਆ ।
ਕਿਸਾਨੀ ਸੰਘਰਸ਼ ਨੂੰ ‘ਪੱਕੇ ਪੈਰੀ’ ਕਰ ਗਿਆ 26 ਜਨਵਰੀ ਵਾਲਾ ਝਟਕਾ, ਗਾਂਧੀਗਿਰੀ ਦੀ ਤਾਕਤ ਸਮਝੇ ਨੌਜਵਾਨ
ਅਖੇ, ਪੱਕਾ ਸਵਾਰ ਉਹੀ ਜੋ ਡਿੱਗ ਕੇ ਸਵਾਰ ਹੋਵੇ, ਕੱਚਿਆਂ ਦਾ ਹਸ਼ਰ ਦੀਪ ਸਿੱਧੂ ਵਾਲਾ ਹੁੰਦੈ