ਖ਼ਬਰਾਂ
ਸਿੱਖਿਆ ਵਿਭਾਗ ਵਿੱਚ ਲਾਇਬ੍ਰੇਰੀਅਨ ਦੀਆਂ 750 ਅਸਾਮੀਆਂ ਦੀ ਭਰਤੀ ਸਬੰਧੀ ਇਸ਼ਤਿਹਾਰ ਜਾਰੀ
ਅਪਲਾਈ ਕਰਨ ਦੀ ਆਖਰੀ ਮਿਤੀ 26 ਅਪ੍ਰੈਲ
ਬੰਧੂਆ ਮਜ਼ਦੂਰ ਮਾਮਲਾ: ਗ੍ਰਹਿ ਮੰਤਰਾਲਾ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਲਿਖਿਆ ਪੱਤਰ
''ਮਜ਼ਦੂਰਾਂ ਨੂੰ ਨਸ਼ਾ ਦੇ ਕੇ ਖੇਤਾਂ ਵਿੱਚ ਕਰਵਾਇਆ ਜਾਂਦਾ ਹੈ ਕੰਮ''
ਕੋਰੋਨਾ ਤੋਂ ਪੀੜਤ ਚਲ ਰਹੇ ਕ੍ਰਿਕੇਟਰ ਸਚਿਨ ਤੇਂਦੁਲਕਰ ਹੋਏ ਹਸਪਤਾਲ 'ਚ ਦਾਖ਼ਲ
ਸਚਿਨ ਨੇ ਸਾਰੇ ਭਾਰਤੀਆਂ ਤੇ ਸਾਥੀ ਖਿਡਾਰੀਆਂ ਨੂੰ 2011 ਦੇ ਵਿਸ਼ਵ ਕੱਪ ਦੀ 10 ਵੀਂ ਵਰ੍ਹੇਗੰਢ ਦੀ ਵਧਾਈ ਦਿੱਤੀ।
ਵਿਦਿਅਕ ਅਦਾਰਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ
ਜਿਸ ਦਾ ਸਮਾਂ ਹੁਣ ਵਧਾ ਕੇ 10 ਅਪ੍ਰੈਲ ਤੱਕ ਕਰ ਕੀਤਾ ਗਿਆ ਹੈ।
ਫੇਸਬੁੱਕ 'ਤੇ ਲਾਈਵ ਹੋ ਕੇ ਭੜਕਾਉ ਗੱਲਾਂ ਕਰਨ ਤੋਂ ਬਾਅਦ BKU ਆਗੂ ਰਵੀ ਆਜ਼ਾਦ ਗ੍ਰਿਫ਼ਤਾਰ
ਫੜੇ ਗਏ ਕਿਸਾਨ ਆਗੂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਸਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ
ਤਾਇਵਾਨ ਵਿਚ ਵਾਪਰਿਆ ਵੱਡਾ ਰੇਲ ਹਾਦਸਾ, 36 ਲੋਕਾਂ ਦੀ ਹੋਈ ਮੌਤ
ਰੇਲ ਵਿੱਚ ਸਵਾਰ ਸਨ 350 ਯਾਤਰੀ
ਜਲੰਧਰ ਦੇ CMO ਬਲਵੰਤ ਸਿੰਘ ਨੇ ਫਿਲੌਰ ਹਸਪਤਾਲ ਦੀ ਕੀਤੀ ਅਚਨਚੇਤ ਚੈਂਕਿੰਗ
ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨ ਲਗਾਉਣ ਦੀ ਕੀਤੀ ਅਪੀਲ
BJP ਉਮੀਦਵਾਰ ਦੀ ਗੱਡੀ ਵਿੱਚੋਂ ਮਿਲੀ EVM? ਪ੍ਰਿਯੰਕਾ ਗਾਂਧੀ ਨੇ ਚੋਣ ਕਮਿਸ਼ਨ 'ਤੇ ਖੜੇ ਕੀਤੇ ਸਵਾਲ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਈ.ਵੀ.ਐਮ. ਮੁੜ ਮੁਲਾਂਕਣ ਦੀ ਮੰਗ ਕੀਤੀ ਹੈ।
ਜੰਮੂ-ਕਸ਼ਮੀਰ: ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਜਾਰੀ, 1 ਅੱਤਵਾਦੀ ਢੇਰ
ਸਾਰੇ ਅੱਤਵਾਦੀ ਸਥਾਨਕ ਹਨ ਅਤੇ ਤਿੰਨ ਮੰਜ਼ਲਾਂ ਵਿਚ ਛੁਪੇ ਹੋਏ ਹਨ।
ਕੋਵਿਡ-19 : 2021 ’ਚ ਪਹਿਲੀ ਵਾਰ ਇਕ ਦਿਨ ’ਚ ਸੱਭ ਤੋਂ ਵੱਧ 81,466 ਮਾਮਲੇ
469 ਲੋਕ ਗਵਾ ਚੁੱਕੇ ਹਨ ਆਪਣੀਆਂ ਜਾਨਾਂ