ਖ਼ਬਰਾਂ
ਮੋਬਾਈਲ ਟਾਵਰ ਤੋੜਨ ਵਾਲਿਆਂ ਨੂੰ ਕਿਸਾਨ ਜਥੇਬੰਦੀਆਂ ਕਿਹਾ ਜਨਤਕ ਜਾਇਦਾਦ ਨੂੰ ਨਾ ਪਹੁੰਚਾਉਣ ਨੁਕਸਾਨ
ਉਹ ਮੋਬਾਈਲ ਟਾਵਰਾਂ ਜਾਂ ਹੋਰ ਜਨਤਕ ਜਾਂ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਿਸੇ ਵੀ ਕਾਰਵਾਈ ਦੇ ਖ਼ਿਲਾਫ਼ ਹਨ।
ਨਵਜੋਤ ਸਿੱਧੂ ਨੇ ਖੰਡਾ ਸਾਹਿਬ ਦੇ ਨਿਸ਼ਾਨ ਵਾਲਾ ਸ਼ਾਲ ਪਹਿਨਣ ਲਈ ਮੰਗੀ ਮੁਆਫੀ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਉਸ ਨੂੰ ਸਿੱਖ ਜਗਤ ਕੋਲੋਂ ਮੁਆਫੀ ਮੰਗਣ ਲਈ ਆਖਿਆ ਸੀ
ਕਿਸਾਨਾਂ ਦੇ ਸਮਰਥਨ 'ਚ ਨਵ ਭਾਟੀਆ ਨੇ ਗਲੋਬਲ ਇੰਡੀਅਨ ਅਵਾਰਡ ਕੀਤਾ ਵਾਪਸ
''ਇਕ ਸੁਰੱਖਿਅਤ ਅਤੇ ਸ਼ਾਂਤੀਪੂਰਨ ਹੱਲ ਲਈ ਦੁਆ ਕਰਦਾ ਹਾਂ''
ਹੁਨਰ: LLB ਪਾਸ ਨੌਜਵਾਨ ਹੱਥਾਂ ਦੀ ਕਲਾਕਾਰੀ ਨਾਲ ਮਿੱਟੀ ਨੂੰ ਬਣਾ ਰਿਹਾ ਹੈ ਸੋਨਾ
ਪਿਤਾ ਆਪਣੇ ਬੇਟੇ ਸ਼ਿਵਕੁਮਾਰ ਦੇ ਕੰਮ ਤੋਂ ਵੀ ਮੋਹਿਤ ਹੈ
ਰੱਖਿਆ ਮੰਤਰੀ ਦੀ ਟਰੂਡੋ ਨੂੰ ਚੇਤਾਵਨੀ- ਭਾਰਤ ਦੇ ਅੰਦਰੂਨੀ ਮਾਮਲੇ 'ਚ ਨਹੀਂ ਹੈ ਟਿੱਪਣੀ ਦਾ ਅਧਿਕਾਰ
ਭਾਰਤ ਨੂੰ ਕਿਸੇ ਦੀ ਦਖ਼ਲ ਅੰਦਾਜ਼ੀ ਦੀ ਲੋੜ ਨਹੀਂ। ਅਸੀਂ ਆਪਸ 'ਚ ਬੈਠ ਕੇ ਸਮੱਸਿਆਵਾਂ ਸੁਲਝਾ ਲਵਾਂਗੇ।"
1 ਜਨਵਰੀ ਤੋਂ ਬਿਨਾਂ RFID ਟੈਗ ਵਾਲੀਆਂ ਗੱਡੀਆਂ ਦੀ ਐਂਟਰੀ ਦਿੱਲੀ 'ਚ ਹੋਵੇਗੀ ਬੈਨ, ਜਾਣੋ ਵਜ੍ਹਾ
ਆਰਐਫਆਈਡੀ ਪ੍ਰਣਾਲੀ ਨੂੰ ਇਨ੍ਹਾਂ 13 ਟੋਲ ਪਲਾਜ਼ਿਆਂ 'ਤੇ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਰਿਹਾ।
ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਾਲੇ ਮੀਟਿੰਗ, ਨਿਕਲੇਗਾ ਨਤੀਜਾ ਜਾਂ ਜਾਰੀ ਰਹੇਗਾ ਅੰਦੋਲਨ ?
ਗੱਲਬਾਤ ਹੋਣ ਤੋਂ ਪਹਿਲਾਂ ਦੋਵਾਂ ਹੀ ਪੱਖਾਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਆਪਣੇ ਸਟੈਂਡ 'ਤੇ ਕਾਇਮ ਹਨ।
ਰਾਜਨਾਥ ਸਿੰਘ ਦਾ ਚੀਨ ਨੂੰ ਸਖ਼ਤ ਸੰਦੇਸ਼-ਕਿਹਾ ਜਿਹੜਾ ਸਾਨੂੰ ਛੇੜੇਗਾਂ ਅਸੀਂ ਉਸਨੂੰ ਛੱਡਾਂਗੇ ਨਹੀਂ
'ਜੋ ਸਾਨੂੰ ਛੇੜੇਗਾਂ,ਅਸੀਂ ਉਸਨੂੰ ਛੱਡਾਂਗੇ ਨਹੀਂ''
ਕ੍ਰੋਏਸ਼ੀਆ 'ਚ ਭੂਚਾਲ ਦੇ ਜ਼ੋਰਦਾਰ ਝਟਕੇ ਹੋਏ ਮਹਿਸੂਸ, ਮਕਾਨ ਢਹਿਢੇਰੀ ਤੇ 6 ਲੋਕਾਂ ਦੀ ਮੌਤ
ਇੱਟਾ ਤੇ ਮਲਬਾ ਹਟਾ ਦੇਣ ਤੋਂ ਬਾਅਦ ਵੀ ਪੇਟ੍ਰੀਂਜਾ 'ਚ ਲੋਕ ਆਫਟਰਸ਼ੋਕ ਦੀ ਵਜ੍ਹਾ ਨਾਲ ਵਾਪਸ ਪਰਤਣ ਤੋਂ ਡਰ ਰਹੇ ਸਨ।
ਜੰਮੂ ਕਸ਼ਮੀਰ 'ਚ ਮੁਕਾਬਲੇ ਦੌਰਾਨ ਇਕ ਅੱਤਵਾਦੀ ਨੇ ਕੀਤਾ ਆਤਮ ਸਮਰਪਣ, ਦੂਜਾ ਅਜੇ ਵੀ ਲੁਕਿਆ
ਅੱਤਵਾਦੀਆਂ 'ਚੋਂ ਇਕ ਨੇ ਸੁਰੱਖਿਆ ਬਲਾਂ ਦੀ ਅਪੀਲ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ ਹੈ ਪਰ ਦੂਜਾ ਅਜੇ ਵੀ ਲੁਕਿਆ ਹੋਇਆ ਹੈ