ਖ਼ਬਰਾਂ
ਕਿਸਾਨਾਂ ਦੇ ਹੱਕ ਵਿੱਚ ਭਾਰਤੀ ਕੌਸਲੇਟ ਦਫ਼ਤਰ ਟੋਰਾਂਟੋ ਅੱਗੇ ਕੈਨੇਡੀਅਨ ਜਥੇਬੰਦੀਆਂ ਨੇ ਕੀਤੀ ਰੈਲੀ
ਜਥੇਬੰਦੀਆਂ ਵੱਲੋਂ ਕੈਨੈਡਾ ਵਿੱਚ ਵੱਸਦੇ ਸਮੂਹ ਲੋਕਾਂ ਨੂੰ ਅਡਾਨੀ, ਅੰਬਾਨੀਂ ਤੇ ਪਤਾਂਜਲੀ ਵਸਤਾਂ ਦੇ ਬਾਈਕਾਟ ਕਰਨ ਦਾ ਸੱਦਾ ਵੀ ਦਿੱਤਾ।
ਨਿਤਿਨ ਗਡਕਰੀ ਨੇ ‘2021 ਦੇ ਸ਼ੁਰੂ’ ਵਿਚ ਟੇਸਲਾ ਦੇ ਭਾਰਤ ਆਉਣ ਦੀ ਕੀਤੀ ਪੁਸ਼ਟੀ
ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਦੱਸਿਆ ਕਿ ਯੂਐਸ ਦੀ ਸਾਫ਼ ਊਰਜਾ ਅਤੇ ਇਲੈਕਟ੍ਰਿਕ ਵਾਹਨ ਕੰਪਨੀ ਟੇਸਲਾ 2021 ਦੇ ਸ਼ੁਰੂ ਵਿਚ ਭਾਰਤ ਵਿਚ “ਕੰਮ ਸ਼ੁਰੂ” ਕਰੇਗੀ।
ਆਮ ਆਦਮੀ ਪਾਰਟੀ ਸੂਬੇ ਭਰ ਵਿੱਚ ਨਿਗਮ ਚੋਣਾਂ ਆਪਣੇ ਚੋਣ ਨਿਸ਼ਾਨ ’ਤੇ ਲੜੇਗੀ
ਪੂਰੀ ਤਾਕਤ ਨਾਲ ਚੋਣਾਂ ਲੜ ਕੇ ਅਕਾਲੀ ਕਾਂਗਰਸੀਆਂ ਨੂੰ ਕਰਾਂਗੇ ਬਾਹਰ: ਜਰਨੈਲ ਸਿੰਘ
ਰਣਦੀਪ ਕਾਕਾ ਦੇ ਭਰਾ,ਕਾਂਗਰਸੀ ਆਗੂ ਹਰਮੀਤ ਪਠਾਣਮਾਜਰਾ ਤੇ ਬਸਪਾ ਆਗੂ ਗੁਰਪ੍ਰੀਤ ਸਿੱਧੂ 'ਆਪ' ਚ' ਸ਼ਾਮਲ
...ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ 'ਚ ਹੋਏ ਸ਼ਾਮਲ
ਕਿਸਾਨੀ ਮਸਲਿਆਂ ਨੂੰ ਖੁੱਲ੍ਹੇ ਦਿਮਾਗ ਨਾਲ ਸੁਲਝਾਉਣ ਲਈ ਵਚਨਬੱਧ ਹੈ ਸਰਕਾਰ- ਤੋਮਰ
ਖੇਤੀਬਾੜੀ ਸਕੱਤਰ ਨੇ ਕਿਹਾ ਕਿ ਭਾਰਤ ਸਰਕਾਰ ਸਮੱਸਿਆ ਦਾ ਲਾਜ਼ੀਕਲ ਹੱਲ ਲੱਭਣ ਲਈ ਵਚਨਬੱਧ ਹੈ।
ਕਿਸਾਨੀ ਸੰਘਰਸ਼ ਦੌਰਾਨ ਬਰਨਾਲਾ ਦੇ ਇਕ ਹੋਰ ਕਿਸਾਨ ਦੀ ਹੋਈ ਮੌਤ
ਮੀਟਿੰਗ ਦੀ ਕਾਰਵਾਈ ਲਿਖਦਿਆਂ ਲਿਖਦਿਆਂ ਹੀ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਮੌਕੇ ’ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।
PM ਮੋਦੀ ਨੇ 100ਵੀਂ ਕਿਸਾਨ ਰੇਲ ਨੂੰ ਦਿੱਤੀ ਹਰੀ ਝੰਡੀ, ਮਹਾਰਾਸ਼ਟਰ ਤੋਂ ਬੰਗਾਲ ਤੱਕ ਚੱਲੇਗੀ
ਇਸ ਨਾਲ 80% ਛੋਟੇ ਕਿਸਾਨਾਂ ਨੂੰ ਫਾਇਦਾ ਹੋਵੇਗਾ।
ਕੇਂਦਰ ਸਰਕਾਰ ਨੇ ਬਦਲਿਆਂ ਕਿਸਾਨਾਂ ਦੀ ਮੀਟਿੰਗ ਦਾ ਸਮਾਂ, ਹੁਣ 30 ਦਸੰਬਰ ਨੂੰ ਹੋਵੇਗੀ ਮੀਟਿੰਗ
ਕੇਂਦਰ ਸਰਕਾਰ ਨੇ ਅੱਜ ਕਿਸਾਨ ਜਥੇਬੰਦੀਆਂ ਨੂੰ ਇਕ ਚਿੱਠੀ ਭੇਜੀ ਹੈ
“ਸਬਕਾ ਸਾਥ, ਸਬਕਾ ਵਿਕਾਸ ਦੇ ਸੰਕਲਪ ਨਾਲ ਹੀ ਭਾਜਪਾ ਜਿੱਤ ਰਹੀ ਹੈ- ਸਮ੍ਰਿਤੀ ਇਰਾਨੀ
ਚੋਣ ਜਿੱਤਣ 'ਤੇ ਸਾਰੇ ਪਾਰਟੀ ਵਰਕਰ ਇਸ ਲਈ ਭਾਜਪਾ ਪ੍ਰਧਾਨ ਜੇ ਪੀ ਨੱਡਾ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਭੇਜਦੇ ਹਨ
ਸੁਪਰੀਮ ਕੋਰਟ ਦੇ ਧਾਕੜ ਵਕੀਲ ਭਾਨੂੰ ਪ੍ਰਤਾਪ ਨੇ ਕਿਸਾਨਾਂ ਦੇ ਹੱਕ 'ਚ ਕੀਤਾ ਵੱਡਾ ਐਲਾਨ
ਜੇਕਰ ਇਹ ਸਭ ਲੋਕਾਂ ਦੀ ਭਲਾਈ ਲਈ ਹੈ ਤੇ ਉਨ੍ਹਾਂ ਨੂੰ ਸਿਰਫ ਕਾਨੂੰਨ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਰਾਜਨੀਤਿਕ ਦੀ।