ਖ਼ਬਰਾਂ
ਪਿਓ ਪੁੱਤ ਦੀ ਲੜਾਈ ਚ ਛੁਡਾਉਣ ਵਾਲੇ ਰਿਸ਼ਤੇਦਾਰ ਦੀ ਮੌਤ
ਪੁਲਸ ਥਾਣਾ ਭਿੰਡੀ ਸੈਦਾ ਵਿਖੇ ਪਿਓ ਪੁੱਤ ਦੀ ਹੋਈ ਲੜਾਈ ਚ ਛਡਾਉਣ...
ਗਰੀਬ ਮਜ਼ਦੂਰ ਨੂੰ ਬਿਜਲੀ ਦੀਆਂ ਵੱਡੀਆਂ ਤਾਰਾ ਨੇ ਲਿਆ ਆਪਣੀ ਲਪੇਟ ’ਚ
ਕੋਟਕਪੂਰਾ ਗੋਬਿੰਦਪੂਰੀ ਬਸਤੀਵਿਖੇ ਇਕ ਘਰ ਚੋ ਲੈਬਰ ਦਾ ਕੰਮ ਕਰ ਰਹੇ ਵਿਅਕਤੀ...
ਜਿਸ ਦਿਨ ਕਿਸਾਨ ਜਥੇਬੰਦੀਂਆਂ ਦੇ ਆਗੂ ਕੋਈ ਰਾਹ ਲੱਭਣਾ ਚਾਹੁੰਣ ਉਸੇ ਦਿਨ ਹੱਲ ਹੋਏਗਾ- ਨਰਿੰਦਰ ਤੋਮਰ
ਕਿਹਾ,ਅਸਾਮ ਵਿੱਚ ਪਹਿਲਾਂ ਹੀ ਭਾਜਪਾ ਦੀ ਸਰਕਾਰ ਸੀ ਅਤੇ ਸਰਕਾਰ ਨੇ ਉਥੇ ਚੰਗਾ ਕੰਮ ਕੀਤਾ ਸੀ।
ਸੁਖਬੀਰ ਬਾਦਲ ਨੇ ਭਾਜਪਾ ਵਿਧਾਇਕ ਅਰੁਣ ਨਾਰੰਗ ’ਤੇ ਹਿੰਸਕ ਹਮਲੇ ਦੀ ਕੀਤੀ ਨਿਖੇਧੀ
ਚੁਣੇ ਹੋਏ ਪ੍ਰਤੀਨਿਧ ਦੇ ਮਾਣ ਸਨਮਾਨ ਦੀ ਰਾਖੀ ਵਿਚ ਅਸਫਲਤਾ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਘਟਨਾ ਦੀ ਨਿਰਪੱਖ ਜਾਂਚ ਦੀ ਕੀਤੀ ਮੰਗ...
NIA ਵੱਲੋਂ ਜੰਮੂ ਦੇ ਇਕ ਅੰਮ੍ਰਿਤਧਾਰੀ ਨੌਜਵਾਨ ’ਤੇ ਢਾਹਿਆ ਤਸ਼ੱਦਦ, ਲੋਕਾਂ ਵੱਲੋਂ ਪ੍ਰਦਰਸਨ
ਜਾਂਚ ਅਤੇ ਐੱਨ.ਆਈ.ਏ ਅਧਿਕਾਰੀ ’ਤੇ ਮਾਮਲਾ ਦਰਜ ਕਰਨ ਦੇ ਅਦੇਸ਼...
ਭਾਜਪਾ ਵਿਧਾਇਕ ਦੀ ਪੁਲਿਸ ਦੀ ਮੌਜੂਦਗੀ ਵਿੱਚ ਕੁੱਟਮਾਰ ਤੇ ਬੇਇੱਜ਼ਤ ਕਰਨਾ ਸ਼ਰਮਨਾਕ- ਕੈਂਥ
ਮੁੱਖ ਮੰਤਰੀ ਅਮਰਿੰਦਰ ਸਿੰਘ ਅਜਿਹੀਆਂ ਘਟਨਾਵਾਂ ਲਈ ਸਿੱਧੇ ਤੌਰ ਉੱਤੇ ਜੁਮੇਵਾਰ
ਕੁੱਟ ਤੋਂ ਬਾਅਦ ਭਾਜਪਾ ਵਿਧਾਇਕ ਨਾਰੰਗ ਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਾਇਆ
ਭਾਰਤੀ ਜਨਤਾ ਪਾਰਟੀ ਵੱਲੋਂ ਪਾਸ ਕੀਤੇ ਤਿੰਨੇ ਕਾਲੇ ਕਾਨੂੰਨਾਂ ਨੂੰ ਲੈ ਕੇ ਦੇਸ਼ ਦੇ ਕਿਸਾਨਾਂ...
ਰਾਸ਼ਟਰਪਤੀ ਰਾਮ ਨਾਥ ਕੋਵਿੰਦ 30 ਮਾਰਚ ਨੂੰ ਏਮਜ਼ ਵਿਚ ਕਰਾਉਣਗੇ ਬਾਈਪਾਸ ਸਰਜਰੀ
ਰਾਸ਼ਟਰਪਤੀ ਭਵਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸਿਹਤ ਸਥਿਰ ਹੈ
ਜੰਮੂ-ਕਸ਼ਮੀਰ ’ਚ ਸਰਕਾਰੀ ਇਮਾਰਤਾਂ ’ਤੇ ਤਿਰੰਗਾ ਲਹਿਰਾਉਣ ਦੇ ਹੁਕਮ ਜਾਰੀ, 15 ਦਿਨਾਂ ਦਾ ਦਿੱਤਾ ਸਮਾਂ
ਤਿੰਰਗਾ 15 ਦਿਨਾਂ ਦੇ ਵਿਚ-ਵਿਚ ਲਹਿਰਾਉਣ ਦੇ ਹੁਕਮ ਜਾਰੀ...
ਦੱਖਣੀ ਤ੍ਰਿਪੁਰਾ ਦੇ ਗੋਮਤੀ ਜ਼ਿਲ੍ਹੇ ਦੇ 4 ਭਾਜਪਾ ਨੇਤਾਵਾਂ ਸਮੇਤ 3 ਔਰਤਾਂ ਦੀ ਸੜਕ ਹਾਦਸੇ 'ਚ ਮੌਤ
ਅਚਾਨਕ ਗੱਡੀ ਬੇਕਾਬੂ ਹੋ ਕੇ ਪਲਟਨ ਨਾਲ ਵਾਪਰਿਆ ਹਾਦਸਾ।