ਖ਼ਬਰਾਂ
ਫਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ ਦੇ BSC ਵਿਭਾਗ ਨੂੰ ਬਚਾਉਣ ਲਈ ਵਿਦਿਅਰਥੀਆਂ ਦਾ ਧਰਨਾਂ ਜਾਰੀ
ਵਿਦਿਅਰਥੀਆਂ ਦੀਆ ਸਮੱਸਿਆਵਾਂ ਦਾ ਇਸ ਹਫਤੇ ਦੇ ਅੰਦਰ ਅੰਦਰ ਕਰਵਾਇਆ ਜਾਵੇਗਾ ਹੱਲ- ਕੁਸ਼ਲਦੀਪ ਸਿੰਘ ਢਿੱਲੋਂ
ਬਰਨਾਲਾ 'ਚ BJP ਆਗੂਆਂ ਦਾ ਕਿਸਾਨਾਂ ਵੱਲੋਂ ਵਿਰੋਧ, ਕੀਤੀ ਜਮ ਕੇ ਨਾਅਰੇਬਾਜ਼ੀ
ਮਸਲੇ ਦੇ ਹੱਲ ਲਈ ਦੋਵੇਂ ਧਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਬੰਗਲਾਦੇਸ਼ ਦੌਰੇ 'ਤੇ ਜਸ਼ੋਰਸਵਰੀ ਮੰਦਰ 'ਚ ਕੀਤੀ ਪੂਜਾ
-ਕਿਹਾ ਕਾਲੀ ਮਾਂ ਮਨੁੱਖਜਾਤੀ ਨੂੰ ਕੋਰੋਨਾ ਤੋਂ ਮੁਕਤ ਕਰੇ
ਸਿਹਤ ਮੰਤਰੀ ਸਤੇਂਦਰ ਜੈਨ ਦਾ ਵੱਡਾ ਬਿਆਨ, ਦਿੱਲੀ ’ਚ ਨਹੀਂ ਲੱਗੇਗਾ ਲਾਕਡਾਉਨ
ਦਿੱਲੀ ਵਿਚ ਕੋਰੋਨਾ ਮਹਾਂਮਾਹੀ ਦੇ ਵਧਦੇ ਮਾਮਲਿਆਂ ਦਾ ਵਿਚਾਲੇ ਲਾਕਡਾਉਨ ਲਗਾਏ ਜਾਣ...
ਕਿਸਾਨਾਂ ਦੇ ਵਿਰੋਧ ਕਾਰਨ BJP ਦੀ ਆਗੂ ਨੂੰ ਪ੍ਰੈਸ ਕਾਨਫ਼ਰੰਸ ਕੈਂਸਲ ਕਰ ਕੇ ਭੱਜਣਾ ਪਿਆ
ਕਿਸਾਨ ਆਗੂਆਂ ਨੇ ਬੀਜੇਪੀ ਦੀ ਆਗੂ ਦੀ ਆਮਦ 'ਤੇ ਤੁਰੰਤ ਕੀਤਾ ਵਿਰੋਧ!
e-IPHMDP ਪ੍ਰੋਗਰਾਮ ਨਾਲ ITEC ਮੁਲਕਾਂ ਦਰਮਿਆਨ ਭਾਈਵਾਲੀ ਅਤੇ ਆਪਸੀ ਸਹਿਯੋਗ ਨੂੰ ਮਿਲੇਗਾ ਹੁਲਾਰਾ
ਆਲਮੀ ਪੋ੍ਰਗਰਾਮ ਕੋਵਿਡ ਸਮੇਤ ਵੱਖ ਵੱਖ ਸਿਹਤ ਸਮੱਸਿਆਵਾਂ ਦੇ ਪ੍ਰਬੰਧਨ ਵਿੱਚ ਸਮਰੱਥਾ ਨਿਰਮਾਣ ਲਈ ਅਹਿਮ ਸਾਬਤ ਹੋਵੇਗਾ : ਮੁੱਖ ਸਕੱਤਰ
EVM ਵਿੱਚ ਧਾਂਦਲੀ, ਵੋਟ ਪ੍ਰਤੀਸ਼ਤ ਵਿੱਚ ਗੜਬੜੀ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਕੋਲ ਪਹੁੰਚੀ TMC
294 ਮੈਂਬਰੀ ਵਿਧਾਨ ਸਭਾ ਲਈ ਪਹਿਲੇ ਪੜਾਅ ਦੀਆਂ 30 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।
ਕੋਟਕਪੁਰਾ ਗੋਲੀਕਾਂਡ: ਸੁਮੇਧ ਸੈਣੀ ਦੀਆਂ ਫ਼ਿਰ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਤਾਜ਼ਾ ਸੰਮਨ ਜਾਰੀ ਕੀਤੇ
ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਮੁਸ਼ਕਿਲਾਂ ਫਿਰ ਵਧਦੀਆਂ ਦਿਖਾਈ ਦੇ ਰਹੀਆਂ ਹਨ...
ਪੱਛਮੀ ਬੰਗਾਲ: ਚੋਣਾਂ ਨੂੰ ਲੈ TMC ਸਾਂਸਦ ਨੇ ਕੀਤਾ ਟਵੀਟ, ਬੰਗਾਲ ਦੀ ਬੇਟੀ ਗਦਾਰਾਂ ਨੂੰ ਹਰਾਏਗੀ
ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ 30 ਵਿਧਾਨ...
ਲਾਕਡਾਊਨ ਨਹੀਂ ਹੈ ਕੋਰੋਨਾ ਦੇ ਵਧਦੇ ਕੇਸਾਂ ਦਾ ਹੱਲ: ਦਿੱਲੀ ਸਿਹਤ ਮੰਤਰੀ ਸਤਿੰਦਰ ਜੈਨ
ਹਸਪਤਾਲਾਂ 'ਚ ਲਗਪਗ 20 ਫੀਸਦੀ ਬੈੱਡ ਹੀ ਇਸਤੇਮਾਲ 'ਚ ਹਨ, ਜਦਕਿ 80 ਫੀਸਦੀ ਬੈੱਡ ਖ਼ਾਲੀ ਹਨ।