ਖ਼ਬਰਾਂ
ਬੰਗਲਾਦੇਸ਼ ਦੌਰਾ: ਕੋਰੋਨਾ ਤੋਂ ਰਾਹਤ ਲਈ ਪ੍ਰਧਾਨ ਮੰਤਰੀ ਨੇ ਮੰਦਰ ਪਹੁੰਚ ਕੇ ਕੀਤੀ ਪੂਜਾ ਅਰਚਨਾ
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਇਸ ਮੌਕੇ ਮੌਜੂਦ ਹਨ |
ਮਨਮੋਹਨ ਸਿੰਘ ਦੀ ਅਪੀਲ - ਅਸਾਮ ਨੂੰ ਵੰਡਣ ਦੀ ਹੋ ਰਹੀ ਹੈ ਕੋਸ਼ਿਸ਼, ਸੋਚ ਸਮਝ ਕੇ ਹੀ ਪਾਓ ਵੋਟ
ਅਸਾਮ ਦੇ ਲੋਕਾਂ ਦੇ ਪਿਆਰ ਅਤੇ ਸਮਰਥਨ ਲਈ ਮਨਮੋਹਨ ਸਿੰਘ ਨੇ ਕੀਤਾ ਧੰਨਵਾਦ
ਕੋਰੋਨਾ ਮਗਰੋਂ ਇਸ ਵਾਰ ਹਨ੍ਹੇਰੀ ਝੱਖੜ ਦੀ ਪਈ ਕਿਸਾਨਾਂ ਤੇ ਮਾਰ
ਕਿਸਾਨਾਂ ਨੇ ਸਰਕਾਰ ਕੋਲ ਲਗਾਈ ਮਦਦ ਦੀ ਗੁਹਾਰ
ਜੋ ਬਾਈਡਨ ਨੇ ਜਲਵਾਯੂ 'ਤੇ ਚਰਚਾ ਲਈ ਭਾਰਤ ਦੇ ਪ੍ਰਧਾਨ ਮੰਤਰੀ ਸਮੇਤ 40 ਲੀਡਰਾਂ ਨੂੰ ਦਿੱਤਾ ਸੱਦਾ
ਫਿਲਹਾਲ ਬਾਇਡਨ ਪ੍ਰਸ਼ਾਸਨ ਕਲਾਈਮੇਟ ਆਨ ਲੀਡਰਸ ਸਮਿਟ ਲਈ ਪੂਰੀ ਤਰ੍ਹਾਂ ਤਿਆਰ ਹੈ।
ਸਚਿਨ ਤੇਂਦੁਲਕਰ ਕੋਰੋਨਾ ਸੰਕਰਮਿਤ,ਟਵੀਟ ਕਰਕੇ ਦਿੱਤੀ ਜਾਣਕਾਰੀ
ਲੋਕਾਂ ਦੀ ਦੇਖਭਾਲ ਕਰਨ ਵਾਲੇ ਸਾਰੇ ਸਿਹਤ ਕਰਮਚਾਰੀਆਂ ਦਾ ਕੀਤਾ ਧੰਨਵਾਦ
ਪੰਜਾਬ 'ਚ ਸਵੇਰੇ 11 ਤੋਂ 12 ਵਜੇ ਤੱਕ ਮੌਨ ਰੱਖਣ ਦੀ ਅਪੀਲ
ਕੋਰੋਨਾ ਕਰਕੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਲਈ ਮੌਨ ਰੱਖਣ ਦੀ ਅਪੀਲ ਕੀਤੀ ਗਈ ਹੈ।
ਬੰਗਲਾਦੇਸ਼ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦਾ ਵਿਰੋਧ, ਹਿੰਸਕ ਝੜਪਾਂ 'ਚ 4 ਲੋਕਾਂ ਦੀ ਮੌਤ
ਜ਼ਖਮੀ ਹੋਣ ਤੇ ਪੰਜ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਚਾਰ ਲੋਕਾਂ ਦੀ ਮੌਤ ਹੋ ਗਈ।
ਭਾਰਤ ’ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, 60 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ
ਦੇਸ਼ ’ਚ ਹੁਣ ਤਕ 5,81,09,773 ਲੋਕਾਂ ਦs ਟੀਕਾਕਰਨ ਕੀਤਾ ਜਾ ਚੁਕਿਆ
Election 2021: ਪੱਛਮੀ ਬੰਗਾਲ ਅਤੇ ਅਸਾਮ ਵਿਚ ਪਹਿਲੇ ਗੇੜ ਦੀ ਵੋਟਿੰਗ ਜਾਰੀ
10,288 ਵੋਟਰ ਕੇਂਦਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੋਵੇਗੀ।
ਮਹਾਰਾਸ਼ਟਰ 'ਚ 500 ਤੋਂ ਵੱਧ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਸੂਚਨਾ ਮਿਲਦੇ ਹੀ ਅੱਗ ਬੁਝਾਊ ਗੱਡੀਆਂ ਪਹੁੰਚੀਆਂ ਮੌਕੇ 'ਤੇ