ਖ਼ਬਰਾਂ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲੱਖਾਂ ਪੁੱਤਰ ਅੱਜ ਦਿੱਲੀ ਸਰਹੱਦ ’ਤੇ ਜ਼ੁਲਮ ਵਿਰੁਧ ਡਟੇ - ਆਪ
‘ਆਪ’ ਦੀ ਸਮੁੱਚੀ ਲੀਡਰਸ਼ਿਪ ਸ਼ਹੀਦੀ ਜੋੜ ਮੇਲ ਮੌਕੇ ਹੋਈ ਨਤਮਸਤਕ
UP ਵਾਲੇ ਕਿਸਾਨਾਂ ਨੇ ਥਾਲੀਆਂ ਖੜਕਾ ਖੜਕਾ ਹਿਲਾ ਦਿੱਤੀ ਦਿੱਲੀ !
ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਕਾਨੂੰਨ ਦੇ ਸਮਰਥਨ ਵਿਚ ਨਕਲੀ ਕਿਸਾਨ ਜਥੇਬੰਦੀਆਂ ਲਿਆ ਕੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਦਰਾਮਦ ਕੀਤੇ ਗਏ 4 ਸਾਨ੍ਹਾਂ ਨਾਲ ਸੂਬੇ ਵਿਚ ਵਧੇਗਾ ਦੁੱਧ ਉਤਪਾਦਨ : ਤ੍ਰਿਪਤ ਬਾਜਵਾ
ਦੁਧਾਰੂ ਪਸ਼ੂਆਂ ਦੀ ਨਸਲ ਵਿਚ ਵੀ ਹੋਵੇਗਾ ਸੁਧਾਰ
ਪੰਜਾਬੀ ਮੁੰਡਿਆਂ ਨੂੰ ਨਸ਼ੇੜੀ ਦੱਸਣ ਵਾਲਿਓ ਖੋਲ੍ਹ ਲਓ ਅੱਖਾਂ, ਸਾਇਕਲ ’ਤੇ ਦਿੱਲੀ ਪੁੱਜੇ ਨੌਜਵਾਨ
ਮੋਦੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿਣ ਪਹਿਲਾਂ ਇਥੇ ਆ ਕੇ ਨੌਜਵਾਨਾਂ ਦੇ ਹੌਂਸਲੇ ਦੇਖੇ
ਕਦੇ ਹਸਾਇਆ, ਕਦੇ ਰਵਾਇਆ.... 2020 ਨੇ ਕੀ ਕੀ ਸਿਖਾਇਆ!
ਇਸ ਸਾਲ 'ਚ ਭਾਰਤ ਦੇ ਹਰ ਕੋਨੇ ਵਿੱਚ ਮਨੁੱਖਤਾ ਦਿਖਾਈ ਦਿੱਤੀ।
ਕੋਈ ਵੀ ਮਾਂ ਦਾ ਲਾਲ ਕਿਸਾਨਾਂ ਕੋਲੋਂ ਉਹਨਾਂ ਦੀ ਜ਼ਮੀਨ ਨਹੀਂ ਖੋਹ ਸਕਦਾ- ਰਾਜਨਾਥ ਸਿੰਘ
ਰੱਖਿਆ ਮੰਤਰੀ ਨੇ ਕਿਸਾਨਾਂ ਨੂੰ ਕੀਤੀ ਅਪੀਲ, ਕਿਹਾ ਡੇਢ-ਦੋ ਸਾਲ ਖੇਤੀ ਸੁਧਾਰਾਂ ਦਾ ਅਸਰ ਦੇਖੋ
ਗਾਜ਼ੀਪੁਰ ਬਾਰਡਰ ‘ਤੇ ਹਾਈਟੈਕ ਟਰਾਲੀ ਬਣੀ ਕਿਸਾਨਾਂ ਦਾ ਹੈੱਡਕੁਆਰਟਰ
ਟੀ ਵੀ ਤੋਂ ਲੈ ਕਿ ਵਾਕੀ ਟਾਕੀ ਵੀ ਉਪਲੱਬਧ
ਠੰਢ ਦੇ ਬਾਵਜੂਦ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਔਰਤਾਂ
ਔਰਤਾਂ ਨੇ ਸਾਬਿਤ ਕਰ ਦਿੱਤਾ ਕਿ ਉਹ ਮਰਦਾਂ ਦੇ ਬਰਾਬਰ ਹਨ- ਕਿਸਾਨ
ਆਸਟ੍ਰੇਲੀਆ 'ਚ ਦੋ ਪੰਜਾਬੀ ਨੌਜਵਾਨਾਂ ਦੀ ਪਾਣੀ 'ਚ ਡੁੱਬਣ ਕਾਰਨ ਹੋਈ ਮੌਤ
ਦੋਵੇਂ ਨੌਜਵਾਨ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਨਾਲ ਸਬੰਧ ਰੱਖਦੇ ਸਨ
ਦਿੱਲੀ ਅੰਦੋਲਨ ‘ਚ ਤਾਂ ਸਿਰਫ 2% ਪੰਜਾਬੀ ਗਏ ਨੇ ਬਾਕੀ ਪੰਜਾਬੀ ਤਾਂ ਜਾਣ ਨੂੰ ਤਿਆਰ ਬੈਠੇ ਨੇ- ਕਿਸਾਨ
''ਸਾਡੇ ਸਬਰ ਦਾ ਇਮਤਿਹਾਨ ਨਾ ਲਿਆ ਜਾਵੇ''