ਖ਼ਬਰਾਂ
ਜੋਗਿੰਦਰ ਉਗਰਾਹਾਂ ਨੇ ਸੁਰਜੀਤ ਜਿਆਣੀ ਨੂੰ ਦਿੱਤਾ ਠੋਕਵਾਂ ਜਵਾਬ, ਦੱਸਿਆ ਚੌਕੀਦਾਰ
ਕਿਹਾ ਕਿ ਸਰਕਾਰ ਕੰਧ ‘ਤੇ ਲਿਖਿਆ ਪੜ੍ਹ ਲਵੇ ਦੇਸ਼ ਦੇ ਕਿਸਾਨ ਸੰਘਰਸ਼ ਨੂੰ ਜਿੱਤ ਕੇ ਹੀ ਵਾਪਸ ਜਾਣਗੇ।
ਕੁੱਝ ਲੋਕ ਮੈਨੂੰ ਲੋਕਤੰਤਰ ਦਾ ਪਾਠ ਪੜਾਉਣ ਦੀ ਕਰ ਰਹੇ ਨੇ ਕੋਸ਼ਿਸ਼- ਮੋਦੀ ਦਾ ਰਾਹੁਲ ਗਾਂਧੀ 'ਤੇ ਤੰਜ
ਪੀਐਮ ਮੋਦੀ ਦੀ ਇਹ ਪ੍ਰਤੀਕ੍ਰਿਆ ਰਾਹੁਲ ਗਾਂਧੀ ਦੇ ਉਸ ਬਿਆਨ 'ਤੇ ਆਈ ਹੈ ਜਦੋਂ ਉਹਨਾਂ ਨੇ ਕਿਹਾ ਸੀ ਕਿ "ਦੇਸ਼ ਵਿਚ ਲੋਕਤੰਤਰ ਨਹੀਂ ਹੁੰਦਾ"।
ਕਿਸਾਨਾਂ ਦੀ ਹਮਾਇਤ 'ਚ ਸਾਈਕਲ 'ਤੇ 300 ਕਿਮੀ ਦਾ ਸਫ਼ਰ ਤੈਅ ਕਰ ਪੰਜਾਬ ਦੀ ਬਲਜੀਤ ਕੌਰ ਪਹੁੰਚੀ ਦਿੱਲੀ
ਬਲਜੀਤ ਕੌਰ ਨੇ ਆਪਣਾ ਸਫਰ ਖਟਕੜ ਟੋਲਾ ਪਲਾਜ਼ਾ ਤੋਂ ਹੋ ਕੇ ਜੀਂਦ ਰਾਹੀਂ ਤੈਅ ਕੀਤਾ।
ਪਹਿਲਾਂ ਕਿਸਾਨੀ ਲਈ ਕੈਨੇਡਾ ਦੀ ਕੁਰਬਾਨੀ ਦਿੱਤੀ, ਤੇ ਹੁਣ 22 ਸਾਲਾਂ ਦੀ ਉਮਰ 'ਚ.....
ਦੋ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਅੱਜ ਫਿਰ ਤੋਂ ਹਜ਼ਾਰਾਂ ਕਿਸਾਨ ਖਨੌਰੀ ਬਾਰਡਰ ਤੋਂ ਦਾਖਿਲ ਹੋ ਦਿੱਲੀ ਮੋਰਚੇ 'ਚ ਹੋਣਗੇ ਸ਼ਾਮਿਲ
27 ਦਸੰਬਰ ਨੂੰ 15,000 ਕਿਸਾਨ ਡੱਬਵਾਲੀ ਹੱਦ ਤੋਂ ਦਿੱਲੀ ਵਿੱਚ ਦਾਖਲ ਹੋਣਗੇ।
ਜਾਵੇਡਕਰ ਦੀ ਰਾਹੁਲ ਗਾਂਧੀ ਨੂੰ ਚੁਣੌਤੀ, ਕਿਹਾ ਆਓ ਕਿਸਾਨਾਂ ਦਾ ਫਾਇਦਾ-ਨੁਕਸਾਨ ਪਤਾ ਕਰਦੇ ਹਾਂ
ਪੰਜਾਬ ਦੇ ਕਿਸਾਨਾਂ ਨੂੰ ਐਨਡੀਏ ਸ਼ਾਸਨ ਦੌਰਾਨ ਯੂਪੀਏ ਸ਼ਾਸਨ ਦੇ ਮੁਕਾਬਲੇ ਹਰ ਸਾਲ ਐਮਐਸਪੀ ਦੇ ਰੂਪ ਵਿਚ ਦੁੱਗਣੀ ਰਕਮ ਮਿਲੀ- ਪ੍ਰਕਾਸ਼ ਜਾਵੇਡਕਰ
ਜੰਮੂ ਕਸ਼ਮੀਰ: ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਹੋਰ ਇਕ ਅੱਤਵਾਦੀ ਢੇਰ, ਦੋ ਸੈਨਿਕ ਜ਼ਖ਼ਮੀ
ਹੁਣ ਤੱਕ ਇਸ ਮੁਠਭੇੜ ਦੌਰਾਨ ਦੋ ਅੱਤਵਾਦੀ ਮਾਰੇ ਗਏ ਹਨ।
2 ਦਿਨਾਂ ਦੌਰੇ 'ਤੇ ਅਮਿਤ ਸ਼ਾਹ ਪਹੁੰਚੇ ਅਸਾਮ, ਅੱਜ ਰੱਖਣਗੇ ਕਈ ਸਰਕਾਰੀ ਯੋਜਨਾਵਾਂ ਦਾ ਨੀਂਹ ਪੱਥਰ
ਗ੍ਰਹਿ ਮੰਤਰੀ ਅਮਿਤ ਸ਼ਾਹ ਰਾਜ ਦੇ 8000 ਨਾਮਘਰ ਵੈਸ਼ਨਵ ਸੰਤਾਂ ਵਿਚ ਵਿੱਤੀ ਸਹਾਇਤਾ ਵੰਡਣਗੇ
ਮਿੱਟੀ ਦਾ ਕਣ-ਕਣ ਗੂੰਜ ਰਿਹਾ ਹੈ, ਸਰਕਾਰ ਨੂੰ ਸੁਣਨਾ ਪਵੇਗਾ-ਰਾਹੁਲ ਗਾਂਧੀ
ਕਿਸਾਨੀ ਸੰਘਰਸ਼ ਨੂੰ ਲੈ ਕੇ ਰਾਹੁਲ ਗਾਂਧੀ ਨੇ ਕੀਤਾ ਟਵੀਟ
ਕਿਸਾਨ ਅੰਦੋਲਨ 'ਚ ਸ਼ਾਮਲ 2 ਹੋਰ ਕਿਸਾਨਾਂ ਦੀ ਮੌਤ
ਇਕ ਕਿਸਾਨ ਦੀ ਦਿਮਾਗ ਦੀ ਨਾੜੀ ਫਟਣ ਕਾਰਨ ਹੋਈ ਮੌਤ ਤੇ ਦੂਜੇ ਦੀ ਦਿਲ ਦਾ ਦੌਰਾ ਪੈਣ ਕਾਰਨ