ਖ਼ਬਰਾਂ
ਕਿਸਾਨ ਅੰਦੋਲਨ ਦੀ ਹਮਾਇਤ 'ਚ ਹਰਿੰਦਰ ਸਿੰਘ ਖ਼ਾਲਸਾ ਨੇ BJP ਤੋਂ ਦਿੱਤਾ ਅਸਤੀਫਾ
ਉਨ੍ਹਾਂ ਇਲਜ਼ਾਮ ਲਾਇਆ ਕਿ ਬੀਜੇਪੀ ਲੀਡਰਸ਼ਿਪ ਨੇ ਸਥਾਨਕ ਲੀਡਰਾਂ ਦੀ ਗੱਲ ਨਹੀਂ ਸੁਣੀ।
MP ਵਿਚ ਵੀ ਆਇਆ ਲਵ ਜਿਹਾਦ ਖ਼ਿਲਾਫ਼ ਕਾਨੂੰਨ,ਕੈਬਨਿਟ ਦੀ ਮਿਲੀ ਮਨਜ਼ੂਰੀ
ਮੱਧ ਪ੍ਰਦੇਸ਼ ਵਿਧਾਨ ਸਭਾ ਦਾ ਸੈਸ਼ਨ 28 ਦਸੰਬਰ ਤੋਂ ਪ੍ਰਸਤਾਵਿਤ ਹੈ।
ਸ਼ਹੀਦ ਊਧਮ ਸਿੰਘ ਜੀ ਜਨਮਦਿਹਾੜਾ-ਸ਼ਹੀਦਾਂ ਦੀ ਸੋਚ 'ਤੇ ਪਹਿਰਾ ਦੇ ਸਮਾਜ ਨੂੰ ਦੇਣੀ ਚਾਹੀਦੀ ਸਹੀ ਸੇਧ
ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸਾਨੂੰ ਸ਼ਹੀਦਾਂ ਦੀ ਸੋਚ 'ਤੇ ਪਹਿਰਾ ਦੇ ਕੇ ਸਮਾਜ ਨੂੰ ਸਹੀ ਸੇਧ ਦੇਣੀ ਚਾਹੀਦੀ ਹੈ।
75 ਸਾਲ ਦੀ ਉਮਰ 'ਚ ਸਾਬਕਾ ਕ੍ਰਿਕਟਰ ਤੇ ਕਮੈਂਟੇਟਰ ਰੌਬਿਨ ਜੈਕਮੈਨ ਦਾ ਹੋਇਆ ਦੇਹਾਂਤ
ਇੰਗਲੈਂਡ ਲਈ ਰੌਬਿਨ ਜੈਕਮੈਨ ਨੇ ਚਾਰ ਟੈਸਟ ਤੇ 15 ਇਕ ਦਿਨਾਂ ਅੰਤਰ ਰਾਸ਼ਟਰੀ ਮੈਚ ਖੇਡੇ।
ਦਿੱਲੀ ਵਿਚ ਮਾਸਕ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਅੱਗ, ਇਕ ਦੀ ਮੌਤ, ਦੋ ਝੁਲਸੇ
ਇਹ ਹਾਦਸਾ ਮੈਨੂਫੈਕਚਰਿੰਗ ਯੂਨਿਟ ਦੀ ਤੀਜੀ ਮੰਜ਼ਲ 'ਤੇ ਮਸ਼ੀਨਾਂ ਅਤੇ ਕੱਚੇ ਮਾਲ ਤੋਂ ਬਾਅਦ ਵਾਪਰਿਆ।
ਕਾਰਗਿਲ ਦੇ ਇਸ ਪਿੰਡ ਵਿੱਚ ਪਹਿਲੀ ਵਾਰ ਪਹੁੰਚੀ ਬਿਜਲੀ, ਝੂਮ ਉੱਠੇ ਲੋਕ
13000 ਫੁੱਟ ਦੀ ਉਚਾਈ ਤੇ ਹੈ ਇਹ ਪਿੰਡ
ਮੁਕੇਸ਼ ਅੰਬਾਨੀ ਦੁਨੀਆਂ ਦੇ ਟੌਪ-10 ਅਮੀਰਾਂ ਦੀ ਲਿਸਟ 'ਚੋਂ ਹੋਏ ਬਾਹਰ, ਘਟੀ ਸੰਪੱਤੀ
ਮੌਜੂਦਾ ਸਮੇਂ ਆਰਆਈਐਲ ਟੌਪ ਬੌਸ ਅੰਬਾਨੀ 11ਵੇਂ ਸਭ ਤੋਂ ਅਮੀਰ ਵਿਅਕਤੀ ਹਨ।
ਉੱਤਰ ਭਾਰਤ 'ਚ ਅਗਲੇ 48 ਘੰਟਿਆਂ ਵਿੱਚ ਮੀਂਹ ਪੈਣ ਦੀ ਚੇਤਾਵਨੀ
ਰਾਜਸਥਾਨ ਵਿੱਚ ਕੜਾਕੇ ਦੀ ਠੰਢ ਦੀ ਦਿੱਤੀ ਚੇਤਾਵਨੀ
ਕਿਸਾਨ ਅੰਦੋਲਨ 'ਚ ਡਟੀ 80 ਸਾਲ ਬੀਬੀ ਮਹਿੰਦਰ ਕੌਰ ਨੂੰ ਸੋਨੇ ਦੇ ਤਗਮੇ ਨਾਲ ਕੀਤਾ ਸਨਮਾਨਤ
ਨਿਊਜ਼ੀਲੈਂਡ ਤੋਂ ਸਿੱਖ ਸੁਪਰੀਮ ਸੁਸਾਇਟੀ ਤੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਮਹਿੰਦਰ ਕੌਰ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਸੋਨੇ ਦਾ ਮੈਡਲ ਉਨ੍ਹਾਂ ਦੇ ਪਿੰਡ ਭੇਜਿਆ।
ਅਮਰੀਕਾ: ਨੇਸ਼ਿਵਲ 'ਚ ਕ੍ਰਿਸਮਿਸ 'ਤੇ ਹੋਇਆ ਵਿਸਫੋਟ, ਕਈ ਲੋਕ ਜ਼ਖ਼ਮੀ
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਵਿਸਫੋਟ ਜਾਣਬੁੱਝ ਕੇ ਕੀਤਾ ਗਿਆ ਹੈ। ਐਫਬੀਆਈ ਮਾਮਲੇ ਦੀ ਜਾਂਚ ਕਰ ਰਿਹਾ ਹੈ