ਖ਼ਬਰਾਂ
ਫਿਰ ਬਦਲੇਗਾ ਮੌਸਮ ਦਾ ਮਿਜ਼ਾਜ਼, ਠੰਡ ਦੇ ਮੁੜ ਜ਼ੋਰ ਫੜਣ ਦੇ ਆਸਾਰ, 27 ਨੂੰ ਪੈ ਸਕਦੈ ਮੀਂਹ
ਇਕ ਵਾਰ ਠੰਡ ਵਧਣ ਤੋਂ ਬਾਅਦ 27 ਦਸੰਬਰ ਨੂੰ ਪੰਜਾਬ ਦੇ ਕੁੱਝ ਇਲਾਕਿਆਂ ਵਿਚ ਮੀਂਹ ਦੇ ਆਸਾਰ
ਬਠਿੰਡਾ ਸੜਕ 'ਤੇ ਡੁੱਲਿਆ ਤੇਲ, ਹਾਦਸੇ ਦਾ ਸ਼ਿਕਾਰ ਹੋਏ ਕਈ ਵਾਹਨ
ਇਸ ਦੌਰਾਨ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਬਾਅਦ ’ਚ ਨਿਗਮ ਮੁਲਾਜ਼ਮਾਂ ਨੇ ਜੇ. ਸੀ. ਬੀ. ਦੀ ਮਦਦ ਨਾਲ ਸੜਕ ’ਤੇ ਮਿੱਟੀ ਪਾਈ ਅਤੇ ਲੋਕਾਂ ਨੂੰ ਰਾਹਤ ਮਿਲੀ
ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ 21 ਲੱਖ ਦੀ ਵਿੱਤੀ ਸਹਾਇਤਾ ਦੇਣਗੇ ਭਾਈ ਢੱਡਰੀਆਂਵਾਲੇ
ਕਿਸਾਨ ਪਰਿਵਾਰਾਂ ਨੂੰ ਪਰਮੇਸ਼ ਦੁਆਰ ਵਿਖੇ ਕੀਤਾ ਜਾਵੇਗਾ ਸਨਮਾਨਿਤ
ਪਿੰਡ ਦੋਦੜਾ ਦੇ ਕਿਸਾਨ ਦੀ ਟਰਾਲੀ ਦੇ ਡਾਲੇ ਤੋਂ ਡਿੱਗ ਕੇ ਹੋਈ ਮੌਤ
ਮ੍ਰਿਤਕ ਦੀ ਲਾਸ਼ ਸਿਵਿਲ ਹਸਪਤਾਲ ਬੁਢਲਾਡਾ ਦੇ ਮੁਰਦਾ ਘਰ ਵਿਚ ਰੱਖ ਦਿੱਤੀ ਹੈ
ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਕੜਾਕੇ ਦੀ ਠੰਢ 'ਚ ਨੰਗੇ ਧੜ ਹੋ ਕੇ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ
ਪੰਜਾਬ ਦੇ ਆਗੂ ਗੁਰਬਚਨ ਸਿੰਘ ਚੱਬਾ ਨੇ ਕਿਸਾਨ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ।
ਕੇਜਰੀਵਾਲ ਨੂੰ ਭੰਡਣ ਦੀ ਥਾਂ ਫਾਰਮ ਹਾਊਸ ਚੋਂ ਬਾਹਰ ਆ ਕੇ ਮੋਦੀ ਨਾਲ ਗੱਲ ਕਰਨ ਕੈਪਟਨ - ਰਾਘਵ ਚੱਢਾ
...ਕੈਪਟਨ ਨੇ ਖੁਦ ਕਬੂਲਿਆ ਅਮਿਤ ਸ਼ਾਹ ਨਾਲ ਮੀਟਿੰਗ ਦੌਰਾਨ ਕਿਸਾਨਾਂ ਦਾ ਮਾਮਲਾ ਨਹੀਂ ਚੁੱਕਿਆ : ਮੀਤ ਹੇਅਰ
ਕਿਸਾਨਾਂ ਨਾਲ ‘ਚਿੱਠੀ-ਚਿੱਠੀ ਖੇਡਣ ਲੱਗੀ ਸਰਕਾਰ, ਕਿਸਾਨਾਂ ਨੂੰ ਸ਼ਬਦੀ ਜਾਲ ਵਿਚ ਉਲਝਾਉਣ ਦੀ ਕੋਸ਼ਿਸ਼
ਕਿਸਾਨਾਂ ਨੇ ਸਰਕਾਰ ਦੀ ਚਿੱਠੀ ਨੂੰ ‘ਨਵੀਂ ਪੈਕਿੰਗ ਵਿਚ ਪੁਰਾਣਾ ਸਮਾਨ’ ਕਰਾਰ ਦਿਤਾ
ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਦਿੱਤਾ ਗੱਲਬਾਤ ਦਾ ਸੱਦਾ, ਕਿਸਾਨ ਆਗੂ ਕਰਨਗੇ ਮੀਟਿੰਗ
ਕਿਸਾਨਾਂ ਦੇ ਦੋ-ਟੁਕ ਜਵਾਬ ਮਗਰੋਂ ਕੇਂਦਰ ਸਰਕਾਰ ਮੁੜ ਗੱਲ਼ਬਾਤ ਲਈ ਤਿਆਰ ਹੋ ਗਈ ਹੈ।
ਪੀ.ਏ.ਯੂ. ਦੀ ਵਿਦਿਆਰਥਣ ਨੇ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਕੀਤੀ ਪੇਸ਼ਕਾਰੀ
ਪੌਣ ਪਾਣੀ ਦੀ ਤਬਦੀਲੀ ਦਾ ਜੀਵਤ ਵਸਤੂਆਂ ਉਤੇ ਪ੍ਰਭਾਵ ਵਿਸ਼ੇ ਤੇ ਕਰਵਾਈ ਗਈ ਸੀ ਕਾਨਫਰੰਸ
ਪੰਜਾਬ ਸਰਕਾਰ ਨੇ ਕੰਡਮ ਬੱਸਾਂ ਦੀ ਈ-ਆਕਸ਼ਨ ਰਾਹੀਂ ਰਾਖਵੀਂ ਕੀਮਤ ਤੋਂ 26 ਲੱਖ ਵੱਧ ਕਮਾਏ
ਸਰਕਾਰ ਨੇ 45 ਕੰਡਮ ਬੱਸਾਂ ਦੀ ਵਿਕਰੀ ਕੀਤੀ