ਖ਼ਬਰਾਂ
ਹੋਲੀ ਤੋਂ ਪਹਿਲਾਂ ਮੌਸਮ ਨੇ ਬਦਲਿਆ ਮਿਜਾਜ ਕਈਂ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ
ਦੇਸ਼ ’ਚ ਹੋਲੀ ਤੋਂ ਪਹਿਲਾਂ ਮੌਸਮ ਦਾ ਮਿਜਾਜ ਬਦਲਿਆ ਨਜਰ ਆ ਰਿਹਾ ਹੈ...
ਭਾਰਤ ਬੰਦ ਦੇ ਸਮਰਥਨ ’ਚ ਸ਼੍ਰੋਮਣੀ ਕਮੇਟੀ ਆਪਣੇ ਸਾਰੇ ਦਫਤਰ ਬੰਦ ਰੱਖੇਗੀ - ਪ੍ਰਧਾਨ ਬੀਬੀ ਜਗੀਰ ਕੌਰ
- ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਲ ਹੈ ਤੇ 26 ਮਾਰਚ ਨੂੰ ਭਾਰਤ ਬੰਦ ਦਾ ਹਿੱਸੇ ਬਣੇਗੀ।
ਕੋਰੋਨਾ ਵਾਇਰਸ ਦੀ ਮੌਜੂਦਾ ਲਹਿਰ ਭਾਰਤ ‘ਚ 15 ਅਪ੍ਰੈਲ ਤੋਂ ਬਾਅਦ ਸਿਖਰ ‘ਤੇ ਹੋ ਸਕਦੀ ਹੈ- SBI
- ਰਿਪੋਰਟ ਵਿੱਚ 23 ਮਾਰਚ ਤੱਕ ਦੇ ਰੁਝਾਨਾਂ ਦੇ ਅਧਾਰ ‘ਤੇ ਇਹ ਕਿਹਾ ਗਿਆ ਹੈ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 25 ਲੱਖ ਤੱਕ ਹੋ ਸਕਦੀ ਹੈ।
ਕੇਂਦਰ ਸਰਕਾਰ ਵੱਲੋਂ ਪੰਜਾਬ ਵਿਚ ਸਿੱਧੀ ਅਦਾਇਗੀ ਸਕੀਮ ਲਾਗੂ ਕਰਨ ਲਈ ਕੈਪਟਨ ਜ਼ਿੰਮੇਵਾਰ: ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਿਣਸਾਂ ਦੇ ਪੈਸੇ ਸਿੱਧੇ...
''ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀਆਂ 2280 ਅਸਾਮੀਆਂ ਭਰਨ ਸੰਬੰਧੀ ਪ੍ਰੀਕ੍ਰਿਆ ਸ਼ੁਰੂ''
ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਦੀ ਨੀਤੀ ਤਹਿਤ ਬੋਰਡ ਵਲੋਂ ਜਲਦੀ ਹੀ ਅਸਾਮੀਆਂ ਲਈ ਇਸ਼ਤਿਹਾਰ ਕੀਤੇ ਜਾਣਗੇ ਜਾਰੀ
ਹੁਣ ਮੈਂ ਆਰ ਐਸ ਐਸ ਨੂੰ ਸੰਘ ਪਰਿਵਾਰ ਨਹੀਂ ਕਹਾਂਗਾ- ਰਾਹੁਲ ਗਾਂਧੀ
ਕਿਹਾ ਪਰਿਵਾਰ ਵਿਚ ਔਰਤਾਂ ਹਨ,ਬਜ਼ੁਰਗਾਂ ਲਈ ਸਤਿਕਾਰ,ਹਮਦਰਦੀ ਅਤੇ ਪਿਆਰ ਦੀ ਭਾਵਨਾ ਹੁੰਦੀ ਹੈ। ਜੋ ਆਰਐਸਐਸ ਵਿਚ ਨਹੀਂ ਹੈ।
ਪੱਛੜੇ ਵਰਗਾਂ ਦੀਆਂ ਸ਼ਿਕਾਇਤਾਂ/ਮੁਸ਼ਕਿਲਾਂ ਜਲਦ ਹੱਲ ਹੋਣ: ਸਾਧੂ ਸਿੰਘ ਧਰਮਸੋਤ
ਧਰਮਸੋਤ ਵੱਲੋਂ ਪੰਜਾਬ ਬੀ. ਸੀ. ਕਮਿਸ਼ਨ ਦੇ ਮੈਂਬਰਾਂ ਨਾਲ ਮੀਟਿੰਗ
SC ਨੇ ਭਾਖੜਾ ਬੋਰਡ ਨੂੰ ਪਾਣੀ ਦੀ ਸਪਲਾਈ ਲਈ ਸਥਿਤੀ ਨੂੰ ਕਾਇਮ ਰੱਖਣ ਦੇ ਦਿੱਤੇ ਹੁਕਮ
ਦਿੱਲੀ ਜਲ ਬੋਰਡ ਨੇ ਵੀ ਆਪਣੇ ਹਿੱਸੇ ਦੇ ਪਾਣੀ ਵਿੱਚ 25 ਪ੍ਰਤੀਸ਼ਤ ਦੀ ਕਮੀ ਦੀ ਸ਼ਿਕਾਇਤ ਕੀਤੀ ਹੈ।
ਜਦੋਂ ਤਹਿਸੀਲਦਾਰ ਦੇ ਘਰ ਪਿਆ ਛਾਪਾ ਤਾਂ ਚੁੱਲ੍ਹੇ ’ਤੇ ਸੁੱਟ 20 ਲੱਖ ਰੁਪਏ ਨੂੰ ਲਗਾਈ ਅੱਗ
ਰਾਜਸਥਾਨ ਵਿਚ ਆਏ ਦਿਨ ਭ੍ਰਿਸ਼ਟ ਅਧਿਕਾਰੀਆਂ ਨੂੰ ਫੜਨ ਦਾ ਸਿਲਸਿਲੇ ਤੇਜ਼
ਬੰਗਾਲ ਦੇ ਕਿਸਾਨਾਂ ਦੇ ਖਾਤਿਆਂ ’ਚ ਪਾਵਾਂਗੇ 18-18 ਹਜਾਰ ਰੁਪਏ: ਅਮਿਤ ਸ਼ਾਹ
ਪੰਜ ਰਾਜਾਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਆਂ ਦੇ ਲਈ ਚੋਣ ਪ੍ਰਚਾਰ ਜੋਰਾਂ ’ਤੇ ਹੈ...