ਖ਼ਬਰਾਂ
ਉਤਰਾਖੰਡ ਦੇ ਸਾਬਕਾ ਸੀਐਮ ਹਰੀਸ਼ ਰਾਵਤ ਸਮੇਤ ਪਰਿਵਾਰ ਦੇ 4 ਮੈਂਬਰ ਕੋਰੋਨਾ ਪਾਜ਼ੀਟਿਵ
ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਅਤੇ ਉਨ੍ਹਾਂ ਦੇ ਪਰਿਵਾਰ...
ਪਿਛਲੇ ਚਾਰ ਸਾਲਾਂ 'ਚ ਕਾਂਗਰਸ ਪਾਰਟੀ ਨੇ 84.6 ਫੀਸਦੀ ਚੋਣ ਵਾਅਦੇ ਪੂਰੇ ਕੀਤੇ-ਕੈਪਟਨ ਅਮਰਿੰਦਰ ਸਿੰਘ
-ਸੀ-ਵੋਟਰਜ਼ ਸਰਵੇਖਣ ਨੂੰ ਕੇਜਰੀਵਾਲ ਦੀ ਭਾੜੇ ਦੀ ਸ਼ੋਸ਼ੇਬਾਜ਼ੀ ਦੱਸਦਿਆਂ ਰੱਦ ਕੀਤਾ, ਅਕਾਲੀਆਂ ਵਿੱਚ ਪਾਟੋ-ਧਾੜ ਅਤੇ ਭਾਜਪਾ ਦਾ ਪੰਜਾਬ ਵਿੱਚ ਕੋਈ ਵਜੂਦ ਨਹੀਂ
ਕੇਂਦਰ ਸਰਕਾਰ ਰਾਸ਼ਟਰ ਭਾਸ਼ਾ ਜਾਨਣ ਵਾਲੇ ਕਰਮਚਾਰੀਆਂ ਨੂੰ ਦੇਵੇਗੀ 10 ਹਜਾਰ ਰੁਪਏ ਦਾ ਇਨਾਮ
ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲੇ ਅਤੇ ਵਿਭਾਗਾਂ ਵਿਚ ਹਿੰਦੀ ਸਮਝਣ ਵਾਲੇ ਕਰਮਚਾਰੀਆਂ
ABVP ਦੇ ਕਾਰਕੁਨਾਂ ਨੇ UP ‘ਚ ਚਲਦੀ ਰੇਲ ਗੱਡੀ ਤੋਂ ਜ਼ਬਰਦਸਤੀ 4 ਕ੍ਰਿਸਚੀਅਨ NUN'S ਨੂੰ ਉਤਾਰਿਆ
- ਅਮਿਤ ਸ਼ਾਹ ਨੇ ਕਾਰਵਾਈ ਦਾ ਦਿੱਤਾ ਭਰੋਸਾ ।
ਦੇਸ਼ ਦੇ ਇਨ੍ਹਾਂ 10 ਜ਼ਿਲ੍ਹਿਆਂ ’ਚ ਤੇਜੀ ਨਾਲ ਫੈਲ ਰਿਹੈ ਕੋਰੋਨਾ, ਮਹਾਰਾਸ਼ਟਰ-ਪੰਜਾਬ ਦੀ ਹਾਲਤ ਗੰਭੀਰ
ਦੇਸ਼ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸਿਹਤ ਮੰਤਰਾਲਾ ਦੇ ਅਨੁਸਾਰ ਬੀਤੇ...
ਬਾਘਾਪੁਰਾਣਾ ਦੀ ਆਸ਼ਾ ਨੇ ਪੰਜਾਬ ਸਟੇਟ ਡੀਅਰ ਲਾਟਰੀ ਦਾ ਇਕ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ
ਮਹੀਨਾਵਾਰ ਲਾਟਰੀ ਦੀ ਖੁਸ਼ਨਸੀਬ ਜੇਤੂ ਆਸ਼ਾ ਨੇ ਅੱਜ ਇਥੇ ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਟਿਕਟ ਅਤੇ ਹੋਰ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ।
ਮੁੱਖ ਮੰਤਰੀ ਵੱਲੋਂ ਸਕੂਲ ਅਧਿਆਪਕਾਂ ਦੀਆਂ ਵਿਆਪਕ ਬਦਲੀਆਂ ਦੇ ਹੁਕਮ
ਕੰਪਿਊਟਰ ਅਧਿਆਪਕ ਅਤੇ ਵੱਖ-ਵੱਖ ਵਰਗਾਂ ਦੇ ਸਿੱਖਿਆ ਵਲੰਟੀਅਰ ਵੀ ਅਧਿਆਪਕ ਤਬਾਦਲਾ ਨੀਤੀ ਦੇ ਦਾਇਰੇ ਹੇਠ ਲਿਆਂਦੇ ਗਏ।
ਢਾਬਾ ਮਾਲਕ ਨੇ ਜਦੋਂ ਪੁਲਿਸ ਤੋਂ ਮੰਗੇ ਖਾਣੇ ਦੇ ਪੈਸੇ ਤਾਂ ਝੁੱਠਾ ਕੇਸ ਬਣਾ ਕੀਤੇ 9 ਗ੍ਰਿਫ਼ਤਾਰ
ਉਤਰ ਪ੍ਰਦੇਸ਼ ਦੇ ਏਟਾ ਵਿਚ ਦੇਹਾਤੀ ਕੋਤਵਾਲੀ ਦੇ ਇੰਸਪੈਕਟਰ ਸਮੇਤ 2 ਕਾਂਸਟੇਬਲਾਂ ਨੂੰ ਏਡੀਜੀ...
ਮੁੱਖ ਮੰਤਰੀ ਨੇ ਅਧਿਆਪਕ ਤਬਾਦਲਾ ਨੀਤੀ ਡਿਜੀਟਲ ਵਿਧੀ ਰਾਹੀਂ ਅਧਿਆਪਕਾਂ ਦੀਆਂ ਬਦਲੀਆਂ ਦੇ ਦਿੱਤੇ ਆਦੇਸ਼
ਮੁੱਖ ਮੰਤਰੀ ਵੱਲੋਂ 10,099 ਅਧਿਆਪਕਾਂ ਤੇ ਵਲੰਟੀਅਰਾਂ ਦੀ ਨਿਰੋਲ ਮੈਰਿਟ 'ਤੇ ਉਨ੍ਹਾਂ ਦੀ ਪਸੰਦ ਅਨੁਸਾਰ ਸਟੇਸ਼ਨ ਉਤੇ ਬਦਲੀ ਕਰਨ ਦੀ ਹਰੀ ਝੰਡੀ ਦਿੱਤੀ ਗਈ।
ਪੰਜਾਬ ਪੁਲਿਸ 'ਚ ਹੋਈਆਂ ਬਦਲੀਆਂ, ਗੁਰਦਾਸਪੁਰ ਨੂੰ ਮਿਲਿਆ ਨਵਾਂ SSP
ਜਿਨ੍ਹਾਂ ਵਿਚ 2 ਆਈ.ਪੀ.ਐਸ. ਤੇ 8 ਪੀ.ਪੀ.ਐਸ. ਅਧਿਕਾਰੀ ਸ਼ਾਮਲ ਹਨ।