ਖ਼ਬਰਾਂ
ਤਕਰੀਬਨ 3 ਮਹੀਨਿਆਂ ਬਾਅਦ ਦਿੱਲੀ ਵਿੱਚ ਕੋਰੋਨਾ ਦੇ 1200 ਤੋਂ ਵੱਧ ਨਵੇਂ ਕੇਸ ਆਏ ਸਾਹਮਣੇ
18 ਦਸੰਬਰ ਨੂੰ,ਇੱਥੇ 1418 ਨਵੇਂ ਮਰੀਜ਼ ਪਾਏ ਗਏ।
ਫਾਜ਼ਿਲਕਾ ਦੀ ਬਾਰਡਰ ਰੋਡ ਤੇ ਵਾਪਰਿਆ ਭਿਆਨਕ ਹਾਦਸਾ
2 ਮੋਟਰਸਾਈਕਲਾਂ ਦੀ ਛੋਟੇ ਹਾਥੀ ਨਾਲ ਹੋਈ ਟੱਕਰ ਜਿਸ ਵਿਚ 1 ਦੀ ਮੌਤ 2 ਗੰਭੀਰ ਜ਼ਖ਼ਮੀ....
ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪ੍ਰਬੰਧਕ ਅਤੇ ਵਿਦਿਆਰਥੀਆਂ ਵਲੋਂ ਨੈਸ਼ਨਲ ਹਾਈਵੇ ’ਤੇ ਧਰਨਾ ਪ੍ਰਦਰਸ਼ਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਲਜ ਅਤੇ ਪ੍ਰਸ਼ਾਸਨ ਆਹਮਣੇ ਸਾਹਮਣੇ ਹੈ...
ਦਿੱਲੀ ਹਾਈ ਕੋਰਟ ਨੇ ‘ਆਪ’ ਵਿਧਾਇਕ ਸੋਮਨਾਥ ਭਾਰਤੀ ਦੀ 2 ਸਾਲ ਦੀ ਸਜ਼ਾ ਉੱਤੇ ਲਾਈ ਰੋਕ
ਸੋਮਨਾਥ ਭਾਰਤੀ ਨੇ ਹੇਠਲੀ ਅਦਾਲਤ ਦੇ ਆਪਣੇ ਆਪ ਨੂੰ ਦੋਸ਼ੀ ਠਹਿਰਾਉਣ ਅਤੇ ਉਸ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ।
ਕੈਪਟਨ ਸਰਕਾਰ ਦੇ ਨਾਦਰਸ਼ਾਹੀ ਫਰਮਾਨ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਕਰੇਗੀ ਦੂਰ
ਸਰਕਾਰ ਦੇ ਇੱਕਦਮ ਲਏ ਇਸ ਫੈਸਲੇ ਦਾ ਵਿਰੋਧ ਕਰਾਂਗੇ...
ਕੇਰਲ ‘ਚ ਸਰਕਾਰ ਬਣਨ ‘ਤੇ ਸਬਰੀਮਾਲਾ ਮੰਦਰ ਅਤੇ ਲਵ ਜੇਹਾਦ ਮਾਮਲੇ ਵਿਚ ਕਾਨੂੰਨ ਲਿਆਵਾਂਗੇ- ਜਾਵਡੇਕਰ
ਕੇਰਲ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ।
ਪਿਸਤੌਲ ਦੀ ਨੋਕ ’ਤੇ ਲੜਕੀ ਨੂੰ 6 ਵਿਅਕਤੀਆਂ ਨੇ ਬਣਾਇਆ ਹਵਸ਼ ਦਾ ਸ਼ਿਕਾਰ
ਪਾਰਲਰ ਵਾਲੀ ਕੁੜੀ ਨਾਲ ਛੇ ਮੁੰਡਿਆਂ ਨੇ ਕੀਤਾ ਜਬਰਜਨਾਹ...
ਦਿੱਲੀ ਮੋਰਚੇ ’ਤੇ ਕਿਸਾਨਾਂ ਲਈ ਵਿਸ਼ੇਸ਼ ਸੇਵਾ, ਗਰਮੀਆਂ ਦਾ ਕੀਤਾ ਖ਼ਾਸ ਪ੍ਰਬੰਧ
ਟਿਕਰੀ ਬਾਰਡਰ ’ਤੇ ਪਿਛਲੇ ਕਈਂ ਮਹੀਨਿਆਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ...
ਭਾਜਪਾ ਕਰ ਰਹੀ ਹੈ ਲੋਕਤੰਤਰ ਦੀ ਹੱਤਿਆ- ਮਲਿੱਕਰਜੁਨ ਖੜਗੇ
ਬਿਹਾਰ ਵਿਧਾਨ ਸਭਾ ਵਿੱਚ ਭਾਰੀ ਹੰਗਾਮਾ ਤੇ ਮਲਿੱਕਰਜੁਨ ਖੜਗੇ ਬੋਲੇ
Nizamuddin Markaz Reopen: ਤਬਲੀਗੀ ਜਮਾਤ ਦਾ ਮਾਰਕਜ਼ ਇਕ ਸਾਲ ਬਾਅਦ ਫਿਰ ਖੁੱਲ੍ਹੇਗਾ
ਅਦਾਲਤ ਨੇ ਸਿਰਫ 50 ਲੋਕਾਂ ਨੂੰ ਤਬਲੀਗੀ ਜਮਾਤ ਖੇਤਰ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਹੈ।