ਖ਼ਬਰਾਂ
ਪੱਛਮੀ ਬੰਗਾਲ: ਚੋਣਾਂ ਲਈ ਅਮਿਤ ਸ਼ਾਹ ਅੱਜ ਜਾਰੀ ਕਰੇਗਾ ਚੋਣ ਮਨੋਰਥ ਪੱਤਰ
ਰਾਜ ਵਿੱਚ ਕੁੱਲ ਅੱਠ ਪੜਾਵਾਂ ਵਿੱਚ ਵੋਟਿੰਗ ਹੋਵੇਗੀ।
ਪਿੰਡ ਸੇਖਾ ਖ਼ੁਰਦ ’ਚ ਦੋਵੇਂ ਲੜਕੀਆਂ ਦੇ ਸਸਕਾਰ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾੜ ਦਾ ਵਿਰੋਧ
ਪੀੜਤ ਪਰਿਵਾਰ ਵਾਲਿਆਂ ਨੇ ਲਗਾਏ ਮੁਰਦਾਬਾਦ ਦੇ ਨਾਅਰੇ
ਕੋਮਾਂਤਰੀ ਪੱਧਰ 'ਤੇ ਕਿਸਾਨਾਂ ਦੀ ਹਮਾਇਤ ਵਿਚ ਵ੍ਹਾਈਟ ਹਾਊਸ ਸਾਹਮਣੇ ਅੰਦੋਲਨ ਜਾਰੀ
ਕਿਸਾਨ ਮਰ ਸਕਦਾ ਹੈ ਪਰ ਕਿਸਾਨ ਵਿਰੋਧੀ ਬਿਲਾਂ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ।
Punjab Corona Updates: 24 ਘੰਟਿਆਂ 'ਚ ਆਏ ਕੋਰੋਨਾ ਦੇ 2587 ਨਵੇਂ ਪਾਜ਼ੇਟਿਵ ਮਾਮਲੇ
ਇਸ ਸਮੇਂ ਜ਼ਿਲ੍ਹਾ ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ ਤੇ ਹੁਸ਼ਿਆਰਪੁਰ ਕੋਰੋਨਾ ਹਾਟ ਸਪਾਟ ਬਣੇ ਹੋਏ ਹਨ।
ਸਾਊਦੀ ਅਰਬ ਦੇ ਮਰਦ ਪਾਕਿਸਤਾਨ ਸਣੇ ਕਈ ਦੇਸ਼ਾਂ ਦੀਆਂ ਔਰਤਾਂ ਨਾਲ ਵਿਆਹ ਨਹੀਂ ਕਰਵਾ ਸਕਣਗੇ
ਸਾਊਦੀ ਅਰਬ ਵਿਚ ਇਨ੍ਹਾਂ 4 ਦੇਸ਼ਾਂ ਦੀਆਂ ਲੱਗਭਗ 5 ਲੱਖ ਔਰਤਾਂ ਰਹਿ ਰਹੀਆਂ ਹਨ।
ਨਵਾਂ ਗਾਓਂ ਵਿਖੇ ਹਾਰਡਵੇਅਰ ਸਟੋਰ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ
ਨਵਾਂ ਗਾਓਂ ਵਿਖੇ ਬੀਤੀ ਰਾਤ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ।
ਸੰਸਦੀ ਕਮੇਟੀ ਖੇਤੀ ਬਿਲ ਬਾਰੇ ਸਿਫ਼ਾਰਸ਼ਾਂ ਵਾਪਸ ਲਵੇ : ਸੰਯੁਕਤ ਕਿਸਾਨ ਮੋਰਚਾ
ਕਿਹਾ, ਇਹ ਕਾਨੂੰਨ ਪੂਰੀ ਤਰ੍ਹਾਂ ਗ਼ਰੀਬ ਵਿਰੋਧੀ
ਪੰਜਾਬ ਵਿਚ ਸਾਰੀਆਂ 117 ਸੀਟਾਂ ’ਤੇ ਇਕੱਲੇ ਚੋਣ ਲੜਾਂਗੇ : ਮਿੱਤਲ
ਕਿਹਾ, ਸਿਆਸੀ ਗਤੀਵਿਧੀਆਂ ਜ਼ੋਰ-ਸ਼ੋਰ ਨਾਲ ਅਗਲੇ ਮਹੀਨੇ ਸ਼ੁਰੂ
ਜਾਪਾਨ 'ਚ 7.2 ਦੀ ਤੀਬਰਤਾ ਦਾ ਭੂਚਾਲ ਦਾ ਝਟਕਾ
ਜਾਪਾਨ 'ਚ 7.2 ਦੀ ਤੀਬਰਤਾ ਦਾ ਭੂਚਾਲ ਦਾ ਝਟਕਾ
ਸਿੰਘੂ ਸਰਹੱਦ 'ਤੇ ਕਿਸਾਨਾਂ ਦੇ ਇਕ ਤੰਬੂ ਵਿਚ ਲੱਗੀ ਅੱਗ
ਸਿੰਘੂ ਸਰਹੱਦ 'ਤੇ ਕਿਸਾਨਾਂ ਦੇ ਇਕ ਤੰਬੂ ਵਿਚ ਲੱਗੀ ਅੱਗ