ਖ਼ਬਰਾਂ
ਭੀਖੀ ਰਜਵਾਹੇ ’ਚੋਂ ਮਿਲੇ ਗਊਆਂ ਦੇ ਕਟੇ ਹੋਏ ਅੰਗ,ਰੋਸ ਵਜੋਂ ਦੁਕਾਨਾਂ ਬੰਦ ਕਰਕੇ ਲਗਾਇਆ ਧਰਨਾ
ਪੁਲਿਸ ਨੇ ਅਣਪਛਾਤੇ ਲੋਕਾਂ ’ਤੇ ਮਾਮਲਾ ਕੀਤਾ ਦਰਜ
ਅਸਾਮ ਵਿਚ ਫਿਰ ਤੋਂ ਭਾਜਪਾ ਦੀ ਸਰਕਾਰ ਬਣੇਗੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਆਪਣੇ ਚੋਣ ਵਾਅਦੇ ਪੂਰੇ ਕਰਨ ਲਈ ਸਖਤ ਮਿਹਨਤ ਕੀਤੀ।
ਹਥਿਆਰਾਂ ਨਾਲ ਲੈਸ ਗੁੰਡਿਆਂ ਵੱਲੋਂ ਦੁਕਾਨ ’ਤੇ ਕਬਜ਼ੇ ਦੀ ਕੋਸ਼ਿਸ਼!
ਦੁਕਾਨਦਾਰ ਦਾ ਸਾਰਾ ਸਮਾਨ ਬਾਹਰ ਸੁੱਟਿਆ, ਘਰ ਦੇ ਵੀ ਤਾਲੇ ਤੋੜੇ
ਬਾਘਾ ਪੁਰਾਣਾ ਰੈਲੀ 'ਚ ਸ਼ਾਮਿਲ ਹੋਣ ਲਈ ਸੈਂਕੜੇ ਬੱਸਾਂ ਤੇ ਗੱਡੀਆਂ ਦੇ ਕਾਫ਼ਲੇ ਹੋਏ ਰਵਾਨਾ
ਰੈਲੀ ਵਿਚ ਸ਼ਾਮਿਲ ਹੋਣ ਲਈ ਸੈਂਕੜੇ ਬੱਸਾਂ ਤੇ ਗੱਡੀਆਂ ਦੇ ਕਾਫ਼ਲੇ ਨਾਲ ਰਵਾਨਾ ਹੋਏ।
ਅਸਾਮ: ਬੋਕਾਖਾਟ 'ਚ ਰੈਲੀ ਨੂੰ ਸੰਬੋਧਨ ਦੌਰਾਨ ਕਾਂਗਰਸ 'ਤੇ ਵਰ੍ਹੇ ਨਰਿੰਦਰ ਮੋਦੀ
ਆਸਾਮ ਵਿਚ ਦੂਜੀ ਵਾਰ ਐਨਡੀਏ ਦੀ ਸਰਕਾਰ ਬਣੇਗੀ।
ਮੌਸਮ ਵਿਭਾਗ ਦੀ ਨਵੀਂ ਭਵਿੱਖ ਬਾਣੀ, ਕਈ ਰਾਜਾਂ ਵਿਚ ਪੈ ਸਕਦਾ ਹੈ ਭਾਰੀ ਮੀਂਹ
ਗਰਮੀ ਤੋਂ ਮਿਲੇਗੀ ਰਾਹਤ
ਦਿਲ ਦਾ ਦੌਰਾ ਪੈਣ ਨਾਲ ਇਕ ਹੋਰ ਕਿਸਾਨ ਦੀ ਮੌਤ
ਸਾਰਾ ਪਰਿਵਾਰ ਜਥੇਬੰਦੀ ਨਾਲ ਜੁੜਿਆ ਹੋਇਆ ਹੈ।
ਅੰਮ੍ਰਿਤਸਰ ਦੇ ਰਹਿਣ ਵਾਲੇ ਸਿੱਖ ਨੌਜਵਾਨ ਦਾ ਅਨੋਖਾ ਕਾਰਨਾਮਾ
20 ਘੰਟੇ ਤੱਕ ਬਿਨਾਂ ਹੱਥ ਪੈਰ ਮਾਰੇ ਪਾਣੀ ’ਤੇ ਤੈਰਨ ਦਾ ਦਾਅਵਾ
ਬਾਘਾ ਪੁਰਾਣਾ ਵਿਖੇ ਅਰਵਿੰਦਰ ਕੇਜਰੀਵਾਲ ਕਰਨਗੇ ਕਿਸਾਨ ਮਹਾਂ ਸੰਮੇਲਨ ਨੂੰ ਸੰਬੋਧਨ
ਭਗਵੰਤ ਮਾਨ ਦੀ ਮੰਨੀਏ ਤਾਂ ਇਹ ਮਹਾਂਪੰਚਾਇਤ ਪੰਜਾਬ ਦੇ ਕਿਸਾਨਾਂ ਦੇ ਜੋਸ਼-ਜਜ਼ਬੇ ਨੂੰ ਹੋਰ ਚੜ੍ਹਦੀ ਕਲਾ 'ਚ ਕਰੇਗੀ।
ਅੰਮ੍ਰਿਤਸਰ ਪਹੁੰਚੇ ਅਰਵਿੰਦ ਕੇਜਰੀਵਾਲ ਦਾ ਭਗਵੰਤ ਮਾਨ ਵੱਲੋਂ ਨਿੱਘਾ ਸਵਾਗਤ
ਉਹਨਾਂ ਦੀ ਪਾਰਟੀ ਅਤੇ ਸਰਕਾਰ ਉਸ ਸਮੇਂ ਤੋਂ ਹੀ ਕਿਸਾਨਾਂ ਨਾਲ ਚਟਾਨ ਵਾਂਗ ਖੜੀ ਹੈ।