ਖ਼ਬਰਾਂ
ਕਿਸਾਨਾਂ ਨੂੰ ਪਾਣੀ ਦੀਆਂ ਬੁਛਾੜਾਂ ਤੋਂ ਬਚਾਉਣ ਵਾਲੇ ਨੌਜਵਾਨ 'ਤੇ ਹਰਿਆਣਾ ਪੁਲਿਸ ਵੱਲੋਂ ਮਾਮਲਾ ਦਰਜ
ਕਿਸਾਨੀ ਅੰਦੋਲਨ ਦਾ ਹੀਰੋ ਬਣਿਆ 26 ਸਾਲਾ ਨਵਦੀਪ ਸਿੰਘ
ਦਸੰਬਰ ਤਕ ਸਰਦੀ ਹੋਵੇਗੀ ਪੂਰੇ ਸਿਖਰ ’ਤੇ, ਜਾਣੋ ਵੱਖ ਵੱਖ ਸੂਬਿਆਂ 'ਚ ਮੌਸਮ ਦਾ ਹਾਲ
ਯੂਪੀ, ਪੰਜਾਬ ਸਣੇ ਕਈ ਸੂਬਿਆਂ ਵਿਚ ਮੌਸਮ ਸਾਫ ਹੋ ਗਿਆ ਹੈ।
ਦੇਸ਼ ਦੀ ਸੇਵਾ ਕਰਦਾ ਜਵਾਨ ਹੋਇਆ ਸ਼ਹੀਦ
ਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਦੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਵੀ ਕੀਤਾ ਹੈ।
ਮੋਦੀ ਸਰਕਾਰ ਨੇ ਕੀਤਾ ਜਵਾਨ ਨੂੰ ਕਿਸਾਨ ਖਿਲਾਫ਼ ਖੜ੍ਹਾ - ਰਾਹੁਲ ਗਾਂਧੀ
ਸਰਕਾਰ ਦਾ ਕੋਈ ਨੁਮਾਇੰਦਾ ਸਰਹੱਦ 'ਤੇ ਆ ਕੇ ਗੱਲ ਕਰੇ - ਕਿਸਾਨ
ਕੇਜਰੀਵਾਲ ਸਰਕਾਰ ਦਾ ਵੱਡਾ ਐਕਸ਼ਨ , ਹੁਣ ਖੁਦ ਰੱਖ ਰਹੇ ਕਿਸਾਨਾਂ ਦੇ ਪ੍ਰਬੰਧ ਦਾ ਖਿਆਲ
ਇਸ ਤੋਂ ਇਲਾਵਾ ਮੋਬਾਇਲ ਟੌਇਲਟਸ ਦਾ ਵੀ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਹਨ।
ਵਿਸ਼ੇਸ਼ ਦਰਜਾ ਖਤਮ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਪਹਿਲੀਆਂ ਚੋਣਾਂ
ਡੀਡੀਸੀ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਜਾਰੀ
OLA ਤੇ Uber ਨਹੀਂ ਵਸੂਲ ਸਕਣਗੇ ਵੱਧ ਕਿਰਾਇਆ, ਸਰਕਾਰ ਨੇ ਜਾਰੀ ਕੀਤੇ ਨਵੇਂ ਨਿਰਦੇਸ਼
ਹੁਣ ਇਹ ਕੰਪਨੀਆਂ ਅਸਲ ਕਿਰਾਏ ਦੇ ਡੇਢ ਗੁਣਾ ਤੋਂ ਵੱਧ ਕਿਰਾਇਆ ਨਹੀਂ ਵਸੂਲ ਸਕਣਗੀਆਂ
ਦਿੱਲੀ ਸਰਕਾਰ ਨੇ ਕਿਸਾਨਾਂ ਲਈ ਬੁਰਾੜੀ 'ਚ ਕੀਤੇ ਪ੍ਰਬੰਧ, ਟਿਕਰੀ ਬਾਰਡਰ 'ਤੇ ਵਧਾਈ ਗਈ ਸੁਰੱਖਿਆ
ਕਿਸਾਨਾਂ ਦੇ ਕੁਝ ਲੀਡਰਾਂ ਨੇ ਬੁਰਾੜੀ 'ਚ ਹੋਰ ਪੁਲਿਸ ਅਧਿਕਾਰੀਆਂ ਦੇ ਨਾਲ ਜਾਕੇ ਨਿਰੰਕਾਰੀ ਸਮਾਗਮ ਗ੍ਰਾਊਂਡ ਦਾ ਮੁਆਇਨਾ ਕੀਤਾ।
ਜਾਇਡਸ ਬਾਇਓਟੈਕ ਪਾਰਕ 'ਚ ਪਹੁੰਚੇ PM ਮੋਦੀ, ਕੋਰੋਨਾ ਟੀਕੇ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਪ੍ਰਧਾਨ ਮੰਤਰੀ ਨੇ ਖੋਜ ਕਤਾਵਾਂ ਨਾਲ ਕੋਰੋਨਾ ਵੈਕਸੀਨ ਨਾਲ ਜੁੜੇ ਕਈ ਪਹਿਲੂਆਂ 'ਤੇ ਕੀਤੀ ਗੱਲ
ਬੜੀ ਬੇਸ਼ਰਮੀ ਨਾਲ ਅੰਨਦਾਤੇ ਦੇ ਅਹਿਸਾਨ ਦਾ ਮੁਲ ਮੋੜ ਰਹੀ ਹੈ, ਮੋਦੀ ਸਰਕਾਰ : ਬੀਰ ਦਵਿੰਦਰ ਸਿੰਘ
ਕਿਹਾ, ਮੋਦੀ ਨੂੰ ਕਾਰਪੋਰੇਟ ਘਰਾਣਿਆਂ ਦਾ ਹੱਥ-ਠੋਕਾ ਬਣਨ ਦੀ ਬਜਾਏ ਦੇਸ਼ ਦੇ ਕਿਸਾਨ ਨਾਲ ਖੜਨਾ ਚਾਹੀਦੈ