ਖ਼ਬਰਾਂ
ਖੇਤੀਬਾੜੀ ਮੰਤਰੀ ਨੇ ਕੀਤੀ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਅਪੀਲ
ਸਰਕਾਰ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਲਈ ਵਚਨਬੱਧ ਹੈ - ਨਰਿੰਦਰ ਤੋਮਰ
ਈਟੀਟੀ ਭਰਤੀ ਪ੍ਰੀਖਿਆ ਨੂੰ ਲੈ ਕੇ ਸੋਸ਼ਲ਼ ਮੀਡੀਆ 'ਤੇ ਵਾਇਰਲ ਹੋ ਰਿਹਾ ਜਾਅਲੀ ਪੱਤਰ,ਜਾਣੋ ਕੀ ਹੈ...
ਜੋ 29 ਨਵੰਬਰ, 2020 ਨੂੰ ਹੋਣ ਵਾਲੀ ਪ੍ਰੀਖਿਆ ਕੋਵਿਡ ਕਾਰਨਾਂ ਕਰਕੇ ਮੁਲਤਵੀ ਕੀਤੀ ਗਈ ਹੈ।
ਪੰਜਾਬ ਦਾ ਮਾਹੌਲ ਖ਼ਰਾਬ ਨਾ ਕੀਤਾ ਜਾਵੇ, ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਨਿੰਦਣਯੋਗ - ਢੀਂਡਸਾ
ਇਹ ਵਰਤਾਰਾ ਗੈਰ ਜਮਹੂਰੀ ਤੇ ਗੈਰ ਮਨੁੱਖੀ ਹੈ
ਜੈਜ਼ੀ ਬੀ ਨੇ ਕੀਤੀ ਕਿਸਾਨਾਂ ਦੀ ਹਮਾਇਤ, ਸਾਰਿਆਂ ਨੂੰ ਦਿੱਲੀ ਪਹੁੰਚਣ ਲਈ ਕੀਤੀ ਅਪੀਲ
ਵਾਹਿਗੁਰੂ ਜੀ ਕਿਰਪਾ ਕਰੋ ਪੰਜਾਬ ਦੇ ਅੰਨਦਾਤਾ ਉੱਤੇ। ਸਭ ਦਿੱਲੀ ਪੁੱਜੋ ਜੀ 26 ਅਤੇ 27 ਨੂੰ…
ਦਿੱਲੀ 'ਚ ਕੰਡਿਆਲੀਆਂ ਤਾਰਾਂ ਲਾ ਕੇ ਪੁਲਿਸ ਫੋਰਸ ਤਾਇਨਾਤ, ਕਿਸਾਨਾਂ ਲਈ ਨਹੀਂ ਸੌਖਾ ਦਾਖਲਾ
ਦਿੱਲੀ 'ਚ ਕੰਡਿਆਲੀਆਂ ਤਾਰਾਂ ਤੇ ਬੈਰੀਕੇਡ ਲਾ ਕੇ ਪੁਲਿਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ।
ਦਿੱਲੀ ਪੁਲਿਸ ਨੇ ਸਰਕਾਰ ਤੋਂ 9 ਸਟੇਡੀਅਮਾਂ ਨੂੰ ਅਸਥਾਈ ਜੇਲ੍ਹਾਂ 'ਚ ਤਬਦੀਲ ਕਰਨ ਦੀ ਮੰਗੀ ਇਜਾਜ਼ਤ
ਕਿਸਾਨੀ ਅੰਦੋਲਨ ਦੇ ਚਲਦਿਆਂ ਦਿੱਲੀ ਵਿਚ ਵਧਿਆ ਤਣਾਅ
ਪੁਲਿਸ ਨੇ ਸਿੰਘੂ ਬਾਰਡਰ 'ਤੇ ਵਧਾਈ ਸੁਰੱਖਿਆ, ਕਿਸਾਨਾਂ 'ਤੇ ਸੁੱਟੇ ਅੱਥਰੂ ਗੈਸ ਦੇ ਗੋਲੇ
ਸਿੰਘੂ ਬਾਰਡਰ 'ਤੇ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਤੈਨਾਤ
ਪਾਣੀਪਤ 'ਚ ਕਿਸਾਨ ਕਾਫਲੇ ਦਾ ਕੀਤਾ ਸਵਾਗਤ,"ਕਾਂਗਰਸ ਚੱਟਾਨ ਵਾਂਗ ਖੜ੍ਹੀ ਹੈ- ਰਣਦੀਪ ਸੁਰਜੇਵਾਲਾ
ਕਾਂਗਰਸ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ।
ਸਮਾਲ ਖਾਂ ਵਿਖੇ ਲੱਗਿਆ ਵੱਡਾ ਨਾਕਾ ਤੋੜ ਕੇ ਜੈਕਾਰੇ ਲਗਾਉਂਦੇ ਦਿੱਲੀ ਵੱਲ ਵਧੇ ਕਿਸਾਨ
ਜੀ. ਟੀ. ਰੋਡ 'ਤੇ 20 ਫੁੱਟ ਖਾਈ ਪੁੱਟ ਕੇ ਰੇਤੇ ਦੇ ਵੱਡੇ ਢੇਰ ਲਗਾ ਦਿੱਤੇ ਗਏ ਸਨ ਅਤੇ ਸੜਕ 'ਤੇ ਕੰਟੇਨਰ ਖੜ੍ਹੇ ਕਰ ਦਿੱਤੇ ਗਏ ਸਨ।
ਮਿਗ-29 ਦਾ ਟ੍ਰੇਨੀ ਜਹਾਜ਼ ਸਮੁੰਦਰ 'ਚ ਹੋਇਆ ਦੁਰਘਟਨਾਗ੍ਰਸਤ, ਇਕ ਪਾਇਲਟ ਮਿਲਿਆ, ਦੂਜੇ ਦੀ ਭਾਲ ਜਾਰੀ
ਇਸ ਲਈ ਹਵਾਈ ਅਤੇ ਸਤਹਿ ਇਕਾਈਆਂ ਨੂੰ ਲਗਾ ਦਿੱਤਾ ਗਿਆ ਹੈ।