ਖ਼ਬਰਾਂ
ਰਾਜਸਥਾਨ ਦੇ ਮੇਵਾਤ ਤੋਂ ਸਿੰਘੂ ਬਾਰਡਰ ਪਹੁੰਚੇ ਮੁਸਲਮਾਨ ਵੀਰ ਦੀ ਦਹਾੜ, ਕਿਹਾ ਅਸੀਂ ਸਭ ਇੱਕ ਹਾਂ
ਕਿਹਾ ਮੋਦੀ ਜੀ ਤੁਸੀਂ ਇੱਥੇ ਆ ਕੇ ਦੇਖੋ ਤੁਹਾਨੂੰ ਸਿੱਖ ਮੁਸਲਿਮ ਹਿੰਦੂ ਤੇ ਈਸਾਈ ਸਭ ਮਿਲ ਜਾਣਗੇ ।
ਰਾਏਪੁਰ ਅਰਾਈਆਂ ਦਾ ਨਾਇਕ ਹੌਲਦਾਰ ਗੁਰਜੰਟ ਸਿੰਘ ਦੇਸ਼ ਲਈ ਹੋਇਆ ਸ਼ਹੀਦ
ਪਿਤਾ ਨੇ ਕਿਹਾ ਗੁਰਜੰਟ ਦੀ ਘਾਟ ਤਾਂ ਪੂਰੀ ਨਹੀਂ ਹੋਵੇਗੀ ਪਰ ਪੁੱਤ ਦੀ ਸ਼ਹੀਦੀ 'ਤੇ ਮਾਣ ਰਹੇਗਾ...
ਖੇਤੀ ਕਾਨੂੰਨਾਂ ਉੱਤੇ ਵਿਧਾਨ ਸਭਾ ਦੇ ਪਵਿੱਤਰ ਸਦਨ 'ਚ ਕੈਪਟਨ ਨੇ ਬੋਲੇ ਕੋਰੇ ਝੂਠ :ਹਰਪਾਲ ਸਿੰਘ ਚੀਮਾ
'ਆਪ' ਨੇ ਕੈਪਟਨ ਦਾ ਚਿੱਠਾ ਚੱਠਾ ਖੋਲ੍ਹਿਆ, ਨੀਤੀ ਆਯੋਗ ਦਾ ਮੈਂਬਰ ਬਣਨ ਬਾਰੇ ਸਪੱਸ਼ਟ ਕਿਉਂ ਨਹੀਂ ਕਰਦੇ ਕੈਪਟਨ : ਹਰਪਾਲ ਸਿੰਘ ਚੀਮਾ
ਵਿਧਾਨ ਸਭਾ 'ਚੋਂ ਮੁਅੱਤਲੀ ਤੋਂ ਬਾਅਦ ਬੋਲੇ ਮਜੀਠੀਆ, ਸਪੀਕਰ 'ਤੇ CM ਦੇ ਇਸ਼ਾਰੇ ਮੁਤਾਬਕ ਚੱਲਣ ਦੇ ਦੋਸ਼
ਕਿਹਾ, ਸਰਕਾਰ ਜੋ ਮਰਜ਼ੀ ਕਰ ਲਵੇ, ਅਸੀਂ ਸਰਕਾਰ ਦੀਆਂ ਨਕਾਮੀਆਂ ਤੋਂ ਪਰਦਾ ਚੁੱਕਦੇ ਰਹਾਂਗੇ
ਸਪੀਕਰ ਨੇ CM ਦੇ ਹੱਥਾਂ ’ਚ ਖੇਡਦਿਆਂ ਪਾਰਟੀ ਵਿਧਾਇਕ ਵਿਧਾਨ ਸਭਾ ’ਚੋਂ ਮੁਅੱਤਲ ਕੀਤੇ: ਅਕਾਲੀ ਦਲ
ਕਿਹਾ ਕਿ ਮੁਅੱਤਲੀ ਸਪੀਕਰ ਤੇ ਮੁੱਖ ਮੰਤਰੀ ਵਿਚਾਲੇ ਹੋਏ ‘ਅੱਖ ਮਟੱਕੇ’ ਦਾ ਨਤੀਜਾ...
ਸਦਨ 'ਚੋਂ ਵਾਕ-ਆਊਟ ਕਰਨ ਨਾਲ ਆਪ ਦਾ ਕਿਸਾਨ ਵਿਰੋਧੀ ਚਿਹਰਾ ਮੁੜ ਨੰਗਾ ਹੋਇਆ: ਕੈਪਟਨ ਅਮਰਿੰਦਰ ਸਿੰਘ
ਖੇਤੀ ਕਾਨੂੰਨਾਂ ਬਾਰੇ ਮਤੇ 'ਤੇ ਵੋਟ ਪਾਉਣ ਤੋਂ ਪਹਿਲਾਂ ਆਪ ਵੱਲੋਂ ਸਦਨ 'ਚੋਂ ਵਾਕ-ਆਊਟ ਕਰਨਾ ਮੰਦਭਾਗਾ
ਮੋਦੀ ਨੇ ਭਾਰਤ ਨੂੰ ਸਭ ਤੋਂ ਵੱਡੇ ਲੋਕਤੰਤਰ ਹੋਣ ਦੀ ਸਾਖ ਨੂੰ ਖੋਰਾ ਲਗਾਇਆ: ਕਮਲਦੀਪ ਸੈਣੀ
ਅਮਰੀਕੀ ਥਿੰਕ ਟੈਂਕ ਫਰੀਡਮ ਹਾਊਸ ਦੀ ਤਾਜ਼ਾ ਰਿਪੋਰਟ ਜਿਸ ਵਿਚ ਕਿਹਾ ਗਿਆ ਹੈ...
ਬਾਦਲਾਂ ਨੇ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਦੋਗਲਾਪਣ ਦਿਖਾ ਕੇ ਪੰਜਾਬੀਆਂ ਨਾਲ ਦਗ਼ਾ ਕਮਾਇਆ: ਕੈਪਟਨ
ਕਿਹਾ, ਸਦਨ ਵਿਚ ਅਕਾਲੀਆਂ ਦਾ ਗੈਰ-ਜ਼ਿੰਮੇਵਾਰਾਨਾ ਰਵੱਈਆ ਹੈਰਾਨੀਜਨਕ ਤੇ ਸ਼ਰਮਸਾਰ
ਅੰਬਾਨੀ ਦੇ ਘਰ ਦੇ ਬਾਹਰ ਮਿਲੀ ਇੱਕ ਕਾਰ ਦੇ ਮਾਲਕ ਮਨਸੁਖ ਹੀਰੇਨ ਨੇ ਕੀਤੀ ਖੁਦਕੁਸ਼ੀ
ਉਸਦੀ ਕਾਰ ਵਿਚੋਂ 20 ਜੈਲੇਟਿਨ ਦੀਆਂ ਪੇਟੀਆਂ ਬਰਾਮਦ ਹੋਈਆਂ, ਜਿਸ ਕਾਰਨ ਹਲਚਲ ਮਚ ਗਈ ਸੀ।
ਸੂਬੇ ਵਿਚ ਕਰੋਨਾ ਸਬੰਧੀ ਸੁਰੱਖਿਆ ਰੋਕਾਂ ਅਤੇ ਨਿਯਮ ਲਾਗੂ ਰਹਿਣਗੇ : ਮੁੱਖ ਮੰਤਰੀ
ਕਿਹਾ, ਅਸੀਂ ਮਹਾਮਾਰੀ ਨੂੰ ਰੋਕਣ ਲਈ ਸ਼ਾਨਦਾਰ ਕੰਮ ਕੀਤਾ, ਸਹਿਯੋਗ ਲਈ ਸਾਰਿਆਂ ਦਾ ਧੰਨਵਾਦ