ਖ਼ਬਰਾਂ
PM ਨਰਿੰਦਰ ਮੋਦੀ ਬੋਲੇ, ਕੋਰੋਨਾ ਕਾਲ ਵਿਚ ਭਾਰਤ ਕਰ ਰਿਹੈ ਦੁਨੀਆ ਦੀ ਸੇਵਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ ਨੂੰ...
ਮਾਰਸ਼ਲ ਨੇ ਮਜੀਠੀਆ ਸਮੇਤ ਸਸਪੈਂਡ ਵਿਧਾਇਕਾਂ ਨੂੰ ਸਦਨ 'ਚੋਂ ਕੱਢਿਆ ਬਾਹਰ
ਮਜੀਠੀਆ ਸਮੇਤ 8 ਅਕਾਲੀ ਵਿਧਾਇਕ 3 ਦਿਨ ਲਈ ਕੀਤੇ ਸਸਪੈਂਡ
ਹੰਗਾਮਾ ਕਰਨ ਵਾਲੇ ਵਿਧਾਇਕਾਂ ਨੂੰ ਸਪੀਕਰ ਵੱਲੋਂ ਸਸਪੈਂਡ ਕਰਨ ਦੀ ਚਿਤਾਵਨੀ
ਵਿਧਾਇਕਾਂ ਨੂੰ ਕਿਹਾ ਕਿ ਰੁਕਾਵਟ ਪਾਉਣ ਦੀ ਬਜਾਏ ਸੰਸਦ ਦੀ ਕਾਰਵਾਈ ਚੱਲਣ ਜਾਵੇ ਦਿੱਤੀ ਜਾਵੇ
ਬੀਤੇ 24 ਘੰਟਿਆਂ ’ਚ 6 ਰਾਜਾਂ ਵਿਚ ਸਭ ਤੋਂ ਵੱਧ ਕੋਰੋਨਾ ਕੇਸ ਪਾਏ ਗਏ: ਭਾਰਤ ਸਰਕਾਰ
ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ...
ਵੱਧ ਰਹੀ ਮਹਿੰਗਾਈ ’ਤੇ ਪ੍ਰਤਾਪ ਸਿੰਘ ਬਾਜਵਾ ਦਾ ਟਵੀਟ,ਲੋਕ ਮਾਰੂ ਨੀਤੀਆਂ 'ਤੇ ਪ੍ਰਗਟਾਈ ਚਿੰਤਾ
ਰੋਜ਼ਮਰਾ ਦੀ ਜ਼ਰੂਰਤ ਦੀਆਂ ਚੀਜ਼ਾਂ ਦੇ ਵੱਧ ਰਹੇ ਨੇ ਲਗਾਤਾਰ ਭਾਅ
ਸਦਨ 'ਚ ਵਿਰੋਧੀਆਂ ਵੱਲੋਂ ਜ਼ਬਰਦਸਤ ਨਾਅਰੇਬਾਜ਼ੀ ਅਤੇ ਹੰਗਾਮਾ ਹੋਣ ਕਰਕੇ 15 ਮਿੰਟ ਲਈ ਕਰਵਾਈ ਮੁਲਤਵੀ
ਮੁੱਖ ਮੰਤਰੀ ਨੇ ਵਿਰੋਧ ਤੋਂ ਬਾਅਦ ਵੀ ਅੰਗ੍ਰੇਜ਼ੀ 'ਚ ਹੀ ਸ਼ੁਰੂ ਭਾਸ਼ਣ ਕੀਤਾ।
ਰਜਵਾਹੇ ’ਚ ਪਾੜ ਪੈਣ ਨਾਲ ਆਲੂਆਂ ਦੀ ਪੰਜ ਏਕੜ ਫ਼ਸਲ ਬਰਬਾਦ
ਭੜਕੇ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਮੁਲਾਜ਼ਮ ਬਣਾਏ ਬੰਦੀ
AAP' ਤੇ 'ਅਕਾਲੀ ਦਲ' ਦਾ ਜ਼ਬਰਦਸਤ ਹੰਗਾਮਾ, ਬਿਜਲੀ ਤੇ ਸਕਾਲਰਸ਼ਿਪ ਮੁੱਦੇ 'ਤੇ ਘੇਰੀ ਕੈਪਟਨ ਸਰਕਾਰ!
ਇਸ ਮੌਕੇ ਵਿਧਾਇਕਾਂ ਵੱਲੋਂ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ।
ਅੰਬਾਨੀ ਪਰਿਵਾਰ ਦਾ ਵੱਡਾ ਐਲਾਨ,ਰਿਲਾਇੰਸ ਚੁੱਕੇਗੀ ਕਰਮਚਾਰੀਆਂ ਦੇ ਕੋਰੋਨਾ ਟੀਕਾਕਰਣ ਦਾ ਸਾਰਾ ਖਰਚ
ਦਸੰਬਰ ਵਿਚ ਹੀ ਦੇ ਦਿੱਤਾ ਸੀ ਸੰਕੇਤ
ਦਿੱਲੀ ਯੂਨੀਵਰਸਟੀ ਦੀ ਪਹਿਲੀ ਮੁਸਲਮਾਨ ਵਿਦਿਆਰਥਣ ਉਮੇ ਐਮਨ ਨੇ ਪੰਜਾਬੀ ਵਿਚ ਕੀਤੀ PhD
ਵਿਦਿਆਰਥਣ ਨੇ ‘ਪੰਜਾਬੀ ਅਤੇ ਅਰਬੀ ਨਾਵਲਾਂ ਵਿਚ ਨਾਰੀ ਮਸਲਿਆਂ ਬਾਰੇ ਵਿਲੱਖਣ ਖੋਜ