ਖ਼ਬਰਾਂ
ਕਿਸਾਨਾਂ ਨਾਲ ਬੈਠਕ ਨੂੰ ਸਹਿਜ ਬਣਾਉਣ ਲਈ ਤੁਰੰਤ ਮਾਲ ਗੱਡੀਆਂ ਬਹਾਲ ਕਰੇ ਮੋਦੀ ਸਰਕਾਰ-ਕੁਲਤਾਰ ਸੰਧਵਾਂ
'ਆਪ' ਵਿਧਾਇਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ
ਸੈਲਾਨੀਆਂ ਲਈ ਕੱਲ੍ਹ ਤੋਂ ਖੋਲ੍ਹਿਆ ਜਾਵੇਗਾ "ਵਿਰਾਸਤ-ਏ-ਖਾਲਸਾ"
ਸੈਲਾਨੀਆਂ ਦੀ ਥਰਮਲ ਸਕੈਨਿੰਗ ਕੀਤੀ ਜਾਵੇਗੀ।
ਵੋਟਰਾਂ ਦੇ ਹਰ ਫੈਸਲੇ ਨੂੰ ਸਵੀਕਾਰ ਕਰਾਂਗੇ-ਕਮਲਨਾਥ
ਮੱਧ ਪ੍ਰਦੇਸ਼ ਦੀਆਂ 28 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਜਾਰੀ
ਪੰਜਾਬ 'ਚ ਠੰਢ ਦੇ ਅਸਰ ਨਾਲ ਵਧੀ ਕੋਰੋਨਾ ਦੀ ਗਿਣਤੀ
ਸੂਬੇ 'ਚ ਇਸ ਦੌਰਾਨ 587 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਹਰਿਆਣਾ ਦੀ ਬਰੌਦਾ ਜਿਮਨੀ ਚੋਣ ਕਾਂਗਰਸ ਦੇ ਉਮੀਦਵਾਰ ਇੰਦੂਰਾਜ ਨਰਵਾਲ ਨੇ ਜਿੱਤੀ
ਭਾਜਪਾ ਦੇ ਯੋਗੇਸ਼ਵਰ ਦੱਤ ਨੂੰ ਕਰਨਾ ਪਿਆ ਹਾਰ ਦਾ ਸਾਹਮਣਾ
ਫਿਰ ਪਟਰੀ ਤੇ ਆਉਣ ਲੱਗੇ ਭਾਰਤ-ਨੇਪਾਲ ਦੇ ਰਿਸ਼ਤੇ, 26 ਨਵੰਬਰ ਨੂੰ ਕਾਠਮਾਂਡੂ ਜਾਣਗੇ ਵਿਦੇਸ਼ ਸਕੱਤਰ
ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਸਬੰਧਾਂ ਵਿਚ ਤਣਾਅ
ਬਿਹਾਰ ਵਿਧਾਨ ਸਭਾ ਚੋਣਾਂ: ਦੇਰ ਰਾਤ ਤੱਕ ਪੂਰੀ ਹੋਵੇਗੀ ਵੋਟਾਂ ਦੀ ਗਿਣਤੀ- ਚੋਣ ਕਮਿਸ਼ਨ
ਬਿਹਾਰ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੌਰਾਨ ਚੋਣ ਕਮਿਸ਼ਨ ਨੇ ਕੀਤੀ ਪ੍ਰੈੱਸ ਕਾਨਫਰੰਸ
ਸਿਰਫ਼ 50 ਰੁਪਏ 'ਚ ਦੇਖ ਸਕਦੇ ਹੋ ਯਸ਼ਰਾਜ ਫਿਲਮਜ਼, ਜਾਣੋ ਕੀ ਹੈ ਇਸਦੀ ਵਜ੍ਹਾ
ਹੁਣ ਸਿਨੇਮਾਘਰ ਖੁੱਲ੍ਹ ਤਾਂ ਗਏ ਹਨ ਪਰ ਲੋਕਾਂ 'ਚ ਉੱਥੇ ਜਾਣ ਦਾ ਉਤਸ਼ਾਹ ਨਹੀਂ ਹੈ।
ਐਸ. ਡੀ. ਐਮ. ਦਫ਼ਤਰ ਦੇ ਬਾਹਰ ਵੱਖ-ਵੱਖ ਧਾਰਮਿਕ ਸੰਸਥਾਵਾਂ ਨੇ ਕੀਤਾ ਪ੍ਰਦਰਸ਼ਨ
ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਜਲਦ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਵੱਖ-ਵੱਖ ਹਿੰਦੂ ਸੰਗਠਨਾਂ ਵਲੋਂ ਲੁਧਿਆਣਾ 'ਚ ਪ੍ਰਦਰਸ਼ਨ, ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ
ਇਸ ਧਰਨੇ ਪ੍ਰਦਰਸ਼ਨ ਦੇ ਨਾਲ ਹਨੂੰਮਾਨ ਚਾਲੀਸਾ ਦਾ ਪਾਠ ਵੀ ਕੀਤਾ ਜਾ ਰਿਹਾ ਹੈ