ਖ਼ਬਰਾਂ
ਐਸਸੀਓ ਕਾਨਫਰੰਸ : LAC ਤੇ ਜਾਰੀ ਤਣਾਅ ਦੇ ਵਿਚਕਾਰ ਪਹਿਲੀ ਵਾਰ ਮੋਦੀ-ਜਿਨਪਿੰਗ ਹੋਏ ਆਹਮੋ-ਸਾਹਮਣੇ
ਭਾਰਤ ਦੇ ਐਸਸੀਓ ਦੇਸ਼ਾਂ ਨਾਲ ਮਜ਼ਬੂਤ ਸੱਭਿਆਚਾਰਕ ਅਤੇ ਇਤਿਹਾਸਕ ਸੰਬੰਧ ਹਨ-ਪ੍ਰਧਾਨ ਮੰਤਰੀ
ਸੜਕ ਹਾਦਸੇ ਵਿਚ ਜੀਜੇ ਸਾਲੇ ਦੀ ਮੌਤ
ਟਰੱਕ ਡਰਾਇਵਰ ਤੇ ਮੁਕੱਦਮਾ ਦਰਜ ਕੀਤਾ
ਸਤਿੰਦਰ ਪਾਲ ਸਿੰਘ ਗਿੱਲ ਪੰਜਾਬ ਜੈਨਕੋ ਦੇ ਚੇਅਰਮੈਨ ਨਿਯੁਕਤ
ਊਰਜਾ ਸ੍ਰੋਤ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ
ਮੁੱਖ ਮੰਤਰੀ ਨੇ ਦਿਵਾਲੀ ਅਤੇ ਗੁਰਪੁਰਬ 'ਤੇ ਸੂਬੇ 'ਚ ਦੋ ਘੰਟਿਆਂ ਲਈ ਹਰੇ ਪਟਾਕੇ ਚਲਾਉਣ ਦੀ ਇਜਾਜ਼ਤ
ਕ੍ਰਿਸਮਿਸ ਦੇ ਤਿਉਹਾਰ 'ਤੇ ਪਟਾਕੇ ਚਲਾਉਣ ਦਾ ਵੀ ਸਮਾਂ ਨਿਰਧਾਰਤ
ਵੱਖ-ਵੱਖ ਸੜਕ ਹਾਦਸਿਆਂ ਵਿਚ ਦੋ ਦੀ ਮੌਤ
ਇੱਕ ਦੋਸ਼ੀ ਤੇ ਮੁਕੱਦਮਾ ਦਰਜ ਕੀਤਾ
ਰੋਸ ਧਰਨੇ ਦੇ 41 ਵੇਂ ਦਿਨ ਬੀਬੀਆਂ ਨੇ ਵੱਡੀ ਗਿਣਤੀ 'ਚ ਲਵਾਈ ਹਾਜ਼ਰੀ
ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਕਿਸਾਨ ਮੋਰਚਾ ਡਟਿਆ
ਪੰਜਾਬ ਵੱਲੋਂ ਨਵੰਬਰ ਦੇ ਤੀਜੇ ਹਫਤੇ 'ਚ ਦੂਜਾ ਸੀਰੋ ਸਰਵੇਖਣ ਕਰਵਾਇਆ ਜਾਵੇਗਾ
ਨਤੀਜੇ ਮਹੀਨੇ ਦੇ ਅੰਤ ਤੱਕ ਆਉਣਗੇ
ਜਾਂਚ ਏਜੰਸੀਆਂ 'ਤੇ ਰਾਜਨੀਤੀ ਹੋਣੀ ਚਾਹੀਦੀ ਹੈ ਬੰਦ - ਭਗਵੰਤ ਮਾਨ
'ਆਪ' ਸੰਘੀ ਢਾਂਚੇ ਦੀ ਬਹਾਲੀ ਅਤੇ ਰਾਜਾਂ ਦੇ ਅਧਿਕਾਰਾਂ ਦੀ ਮੁੱਦਈ, ਪ੍ਰੰਤੂ ਕਿਸੇ ਸਾਜ਼ਿਸ਼ ਤਹਿਤ ਏਜੰਸੀਆਂ ਜਾਂਚ ਰੋਕਣਾ ਲੋਕਤੰਤਰ ਲਈ ਖ਼ਤਰਨਾਕ-ਹਰਪਾਲ ਚੀਮਾ
ਮਾਇਸੂਰੂ 'ਚ ਪ੍ਰੀ-ਵੈਡਿੰਗ ਸ਼ੂਟ ਦੌਰਾਨ ਵਾਪਰਿਆ ਵੱਡਾ ਹਾਦਸਾ, ਨਦੀ 'ਚ ਡੁੱਬਿਆ ਜੋੜਾ
ਚੰਦਰੂ ਨੇ ਉਸ ਨੂੰ ਬਚਾਉਣ ਲਈ ਨਦੀ 'ਚ ਛਾਲ ਮਾਰ ਦਿੱਤੀ।
ਬਿਹਾਰ ਚੋਣਾਂ ‘ਚ ਸੀ ਪੀ ਆਈ (ਐਮ ਐਲ) ਨੇ ਮਹਾਂਗਠਬੰਧਨ ਵਿਚ ਕੀਤਾ ਵਧੀਆ ਪ੍ਰਦਰਸ਼ਨ
ਪਾਰਟੀ ਨੇ ਮੁੱਖਧਾਰਾ ਵਿੱਚ ਸ਼ਾਮਲ ਹੋਣ ਲਈ ਨਹੀਂ ਕੀਤਾ ਗੱਠਬੰਧਨ