ਖ਼ਬਰਾਂ
ਅੱਗ ਨਾਲ ਝੁਲਸੇ ਵਿਅਕਤੀ ਦੀ ਮੌਤ ਪਤੀ ਪਤਨੀ ‘ਤੇ ਮੁਕੱਦਮਾ ਦਰਜ
ਵੀਡੀਓ 7 ਨਵੰਬਰ ਨੂੰ ਵਾਇਰਲ ਦੇ ਅਧਾਰ 'ਤੇ ਹੋਇਆ ਪਰਚਾ ਦਰਜ
ਬੀਐਸ ਯੇਦੀਯੁਰੱਪਾ ਨੇ ਵਿਧਾਨ ਸਭਾ ਉਪ ਚੋਣਾਂ ਜਿੱਤਣ 'ਤੇ ਭਰੋਸਾ ਜਤਾਇਆ
ਨਤੀਜੇ 10 ਨਵੰਬਰ ਨੂੰ ਵੱਡੇ ਫਰਕ ਨਾਲ ਐਲਾਨੇ ਜਾਣਗੇ
ਬਲਬੀਰ ਸਿੰਘ ਸਿੱਧੂ ਵਲੋਂ 68 ਨਵ-ਨਿਯੁਕਤ ਅਤੇ ਪਦ-ਉੱਨਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਜਾਰੀ
ਪੰਜਾਬ ਸਰਕਾਰ ਮੁਲਾਜ਼ਮਾਂ ਦੀ ਭਲਾਈ ਲਈ ਪੂਰੀ ਤਰਾਂ ਸਮਰਪਿਤ: ਸਿਹਤ ਮੰਤਰੀ
ਪੰਜਾਬ ਸਰਕਾਰ ਨਾਲ ਧੋਖਾਧੜੀ ਕਰਨ ਵਾਲੇ ਰੋਹਿਤ ਜੈਨ ਵਿਰੁੱਧ ਮਾਮਲਾ ਦਰਜ : ਭੂਸ਼ਨ ਆਸ਼ੂ
ਬੋਗਸ ਬਿਲਿੰਗ ਰਾਹੀਂ ਪੰਜਾਬ ਸਰਕਾਰ ਨੂੰ ਚੂਨਾ ਲਾਉਣ ਦੀ ਕਾਰਵਾਈ ਵਿਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਖਾਦ ਦੀ ਕਾਲ਼ਾਬਾਜ਼ਾਰੀ ਕਰਨ ਵਾਲੇ ਗਰੋਹ ਸਰਗਰਮ, ਹਰਿਆਣਾ 'ਚ ਫੜੀ ਪੰਜਾਬ ਲਿਆਂਦੀ ਜਾ ਰਹੀ ਕਈ ਟਰੱਕ ਖਾਦ
ਖਾਦ ਦੀ ਕਿੱਲਤ ਪੈਦਾ ਕਰ ਕੇ ਕੀਤੀ ਜਾ ਰਹੀ ਹੈ ਕਾਲਾ-ਬਾਜ਼ਾਰੀ
ਰਾਹੁਲ ਗਾਂਧੀ ਨੇ ਨੋਟਬੰਦੀ ਨੂੰ ਲੈ ਕੇ ਮੋਦੀ ਸਰਕਾਰ ਦੀ ਕੀਤੀ ਨਿੰਦਾ
ਕਾਂਗਰਸ ਨੋਟਬੰਦੀ ਦੀ ਚੌਥੀ ਵਰ੍ਹੇਗੰਢ "ਨੂੰ“ਨੋਟਬੰਦੀ ਦਿਵਸ ”(ਵਿਸ਼ਵਾਸਘਾਤ ਦਿਵਸ) ਵਜੋਂ ਮਨਾ ਰਹੀ ਹੈ
ਬਾਇਡੇਨ ਦੀ ਜਿੱਤ ਦਾ ਭਾਰਤੀਆਂ ਨੂੰ ਵੀ ਲਾਭ, 1 ਕਰੋੜ ਪ੍ਰਵਾਸੀਆਂ ਨੂੰ ਮਿਲੇਗੀ ਅਮਰੀਕੀ ਨਾਗਰਿਕਤਾ
ਉਹ ਸਾਲਾਨਾ 95,000 ਸ਼ਰਨਾਰਥੀਆਂ ਨੂੰ ਅਮਰੀਕਾ 'ਚ ਦਾਖਲ ਹੋਣ ਦੀ ਪ੍ਰਣਾਲੀ ਵੀ ਬਣਾਉਣਗੇ
ਨਵੰਬਰ ‘ਚ ਹੀ ਠੰਡ ਵਿਖਾਉਣ ਲੱਗੀ ਆਪਣਾ ਰੰਗ, ਸਵੇਰ-ਸ਼ਾਮ ਦੇ ਤਾਪਮਾਨ ‘ਚ ਗਿਰਾਵਟ ਜਾਰੀ
ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ‘ਚ ਵੀ ਘਟਿਆ ਤਾਪਮਾਨ
ਲੜਕੀਆਂ ਦੇ ਸਕੂਲ ਨੂੰ ਪੰਜ ਸਮਾਰਟ ਕਲਾਸ ਕਮਰੇ ਦਿੱਤੇ
ਵਿਦਿਆਰਥੀਆਂ ਨੂੰ ਸਿੱਖਿਆ ਦੀ ਆਧੁਨਿਕ ਟੈਕਨਾਲੋਜੀ ਅਨੁਸਾਰ ਪੜ੍ਹਾਇਆ ਜਾਵੇਗਾ
ਦੀਵਾਲੀ 'ਤੇ ਵੀ ਚੜ੍ਹਿਆ ਕਿਸਾਨੀ ਸੰਘਰਸ਼ੀ ਰੰਗ, ਕਾਲੀਆਂ ਝੰਡੀਆਂ ਲਾ ਕੇ ਫੂਕੇ ਜਾਣਗੇ ਕੇਂਦਰ ਦੇ ਪੁਤਲੇ
ਕੇਂਦਰ ਦੀ ਨੀਅਤ ਅਤੇ ਨੀਤੀ 'ਤੇ ਕਿਸਾਨ ਜਥੇਬੰਦੀਆਂ ਨੇ ਉਠਾਏ ਸਵਾਲ