ਖ਼ਬਰਾਂ
ਨਵੰਬਰ ‘ਚ ਹੀ ਠੰਡ ਵਿਖਾਉਣ ਲੱਗੀ ਆਪਣਾ ਰੰਗ, ਸਵੇਰ-ਸ਼ਾਮ ਦੇ ਤਾਪਮਾਨ ‘ਚ ਗਿਰਾਵਟ ਜਾਰੀ
ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ‘ਚ ਵੀ ਘਟਿਆ ਤਾਪਮਾਨ
ਲੜਕੀਆਂ ਦੇ ਸਕੂਲ ਨੂੰ ਪੰਜ ਸਮਾਰਟ ਕਲਾਸ ਕਮਰੇ ਦਿੱਤੇ
ਵਿਦਿਆਰਥੀਆਂ ਨੂੰ ਸਿੱਖਿਆ ਦੀ ਆਧੁਨਿਕ ਟੈਕਨਾਲੋਜੀ ਅਨੁਸਾਰ ਪੜ੍ਹਾਇਆ ਜਾਵੇਗਾ
ਦੀਵਾਲੀ 'ਤੇ ਵੀ ਚੜ੍ਹਿਆ ਕਿਸਾਨੀ ਸੰਘਰਸ਼ੀ ਰੰਗ, ਕਾਲੀਆਂ ਝੰਡੀਆਂ ਲਾ ਕੇ ਫੂਕੇ ਜਾਣਗੇ ਕੇਂਦਰ ਦੇ ਪੁਤਲੇ
ਕੇਂਦਰ ਦੀ ਨੀਅਤ ਅਤੇ ਨੀਤੀ 'ਤੇ ਕਿਸਾਨ ਜਥੇਬੰਦੀਆਂ ਨੇ ਉਠਾਏ ਸਵਾਲ
ਅੱਤਵਾਦੀ ਹਮਲੇ ‘ਚ ਬੀਐਸਐਫ ਕਾਂਸਟੇਬਲ ਸਣੇ ਤਿੰਨ ਜਵਾਨ ਮਰੇ
ਬੀਐਸਐਫ ਦੀ ਇਕ ਗਸ਼ਤ ਪਾਰਟੀ ਨੇ ਕੰਟਰੋਲ ਰੇਖਾ ਦੇ ਨੇੜੇ ਕੀਤਾ ਮੁਕਾਬਲਾ
ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਫ਼ਰੀਦਕੋਟ 'ਚ ਸਭ ਤੋਂ ਘੱਟ ਤਾਪਮਾਨ ਦਰਜ਼
ਫਰੀਦਕੋਟ 'ਚ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ।
ਗੁਰੂਨਗਰੀ ਦੇ ਲੋਕ ਦੀਵਾਲੀ ਨੂੰ ਹਰੇ ਪਟਾਕੇ ਚਲਾਉਣ ਲਈ ਕਰ ਰਹੇ ਹਨ ਪ੍ਰੇਰਿਤ
- ਕਾਰਾਬਾਰੀਆਂ ਨੇ ਇਸ ਵਾਰ ਹਰੇ ਪਟਾਕੇ ਰੱਖਣ ਦਾ ਵੀ ਕੀਤੀ ਅਪੀਲ
ਰੋਸ ਧਰਨੇ ਦੇ 39 ਵੇਂ ਦਿਨ ਢਾਡੀ ਜਥੇ ਨੇ ਬੰਨ੍ਹਿਆ ਰੰਗ
- ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਦਿੱਲੀ ਚਲੋ ਦਾ ਸੱਦਾ ਦਿੱਤਾ
ਸੰਕਰ ਕਤਲ ਕੇਸ ਵਿਚ ਦੋਸ਼ੀ ਅਸਲੇ ਸਮੇਤ ਗ੍ਰਿਫਤਾਰ
- ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ 315 ਬੋਰ ਪਿਸਤੌਲ, ਚਾਰ ਜ਼ਿੰਦਾ ਕਾਰਤੂਸ, ਦਾਤਰ ਅਤੇ ਕਿਰਚ ਬਰਾਮਦ ਕੀਤੇ
ਪੁਲਿਸ ਨੇ ਰਾਹਗੀਰਾਂ ਨਾਲ ਲੁੱਟਖੋਹ ਕਰਨ ਵਾਲੇ ਇਕ ਗਿਰੋਹ ਨੂੰ ਕੀਤਾ ਗ੍ਰਿਫ਼ਤਾਰ
ਇਹ ਜਾਣਕਾਰੀ ਡੀ.ਐਸ.ਪੀ. ਖਰੜ ਰੁਪਿੰਦਰਦੀਪ ਕੌਰ ਸੋਹੀ ਨੇ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ।
PM ਮੋਦੀ ਨੇ ਕੇਕ ਕੱਟ ਕੇ ਮਨਾਇਆ ਅਡਵਾਨੀ ਦਾ ਜਨਮਦਿਨ
ਜਨਮਦਿਨ ਤੇ ਗੁਲਦਸਤਾ ਵੀ ਕੀਤਾ ਭੇਂਟ