ਖ਼ਬਰਾਂ
3 ਦਸੰਬਰ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਪੀ.ਡਬਲਿਊ.ਡੀ ਦਿਵਸ
ਉਨ੍ਹਾਂ ਇਹ ਵੀ ਦੱਸਿਆ ਕਿ ਬ੍ਰੇਲ ਵਿਚ ਲਿਖਣ ਮੁਕਾਬਲੇ ਅਤੇ ਸੰਕੇਤਕ ਭਾਸ਼ਾ ਵਿਚ ਭਾਸ਼ਣ ਮੁਕਾਬਲੇ ਵੀ ਕਰਵਾਏ ਜਾਣਗੇ।
ਖੇਤੀ ਕਾਨੂੰਨ : ਜਿੱਤ ਵੱਲ ਵਧਣ ਲੱਗਾ ਸੰਘਰਸ਼ੀ ਕਾਫ਼ਲਾ, ਦਿੱਲੀ ਵੱਲ ਮੁਹਾਰਾਂ ਤੋਂ ਕੇਂਦਰ ਚਿੰਤਤ!
ਕਿਸਾਨੀ ਸੰਘਰਸ਼ ਦਾ ਅਸਰ : ਬਦਲਣ ਲੱਗੇ ਭਾਜਪਾ ਆਗੂਆਂ ਦੇ ਤੇਵਰ
ਕਾਂਗਰਸੀ ਖ਼ਾਨਾ-ਜੰਗੀ ਦਾ ਖ਼ਮਿਆਜ਼ਾ ਭੁਗਤ ਰਿਹਾ ਹੈ ਪੰਜਾਬ-ਭਗਵੰਤ ਮਾਨ
ਰੇਲ ਮੰਤਰੀ ਨੂੰ ਖ਼ੁਦ ਕਿਉਂ ਨਹੀਂ ਮਿਲੇ ਕੈਪਟਨ ਅਮਰਿੰਦਰ ਸਿੰਘ?
MSP 'ਤੇ ਖ਼ਰੀਦ ਦੀ ਕਾਨੂੰਨੀ ਗਰੰਟੀ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦੇ ਕੈਪਟਨ-ਚੀਮਾ
ਵਿਸ਼ੇਸ਼ ਇਜਲਾਸ ਬਾਰੇ ਵਿਰੋਧੀ ਧਿਰ ਦੇ ਨੇਤਾ ਨੇ ਲਿਖੀ ਸਪੀਕਰ ਨੂੰ ਚਿੱਠੀ
ਬ੍ਰਹਮ ਮਹਿੰਦਰਾ ਨੇ ਸ਼ਹਿਰੀ ਸਥਾਨਕ ਇਕਾਈਆਂ ਦੇ ਮਾਲੀਏ ਵਿਚ ਤੇਜ਼ੀ ਲਿਆਉਣ ਲਈ ਕਿਹਾ
6ਵੇਂ ਪੰਜਾਬ ਵਿੱਤ ਕਮਿਸ਼ਨ ਨਾਲ ਕੀਤੀ ਮੀਟਿੰਗ
''ਭਾਰਤੀ ਗੋਦੀ ਮੀਡੀਆ ਨੈਗੇਟਿਵ ਪ੍ਰਾਪੇਗੰਡਾ ਛੱਡ ਕੇ ਕਰਤਾਰਪੁਰ ਲਾਂਘਾ ਖੁੱਲ੍ਹਵਾਉਣ 'ਤੇ ਜ਼ੋਰ ਲਾਵੇ''
''ਭਾਰਤੀ ਗੋਦੀ ਮੀਡੀਆ ਨੈਗੇਟਿਵ ਪ੍ਰਾਪੇਗੰਡਾ ਛੱਡ ਕੇ ਕਰਤਾਰਪੁਰ ਲਾਂਘਾ ਖੁੱਲ੍ਹਵਾਉਣ 'ਤੇ ਜ਼ੋਰ ਲਾਵੇ''
ਬਿਪਿਨ ਰਾਵਤ ਦੀ ਚੀਨ ਨੂੰ ਚੇਤਾਵਨੀ, LAC 'ਚ ਕੋਈ ਬਦਲਾਅ ਸਵੀਕਾਰ ਨਹੀਂ
ਸਰਹੱਦ 'ਤੇ ਤਣਾਅ ਦੀ ਸਥਿਤੀ ਬਰਕਰਾਰ ਹੈ ਤੇ ਅੱਗੇ ਚੀਨ ਨਾਲ ਸੰਘਰਸ਼ ਵਧਣ ਦੀ ਆਸ਼ੰਕਾ ਤੋਂ ਇਨਾਕਾਰ ਨਹੀਂ ਕੀਤਾ ਜਾ ਸਕਦਾ।
ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਮੁੱਦੇ 'ਤੇ PM ਮੋਦੀ ਤੁਰੰਤ ਦਖ਼ਲ ਦੇਣ- ਕੁਲਤਾਰ ਸਿੰਘ ਸੰਧਵਾਂ
ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ ਪਾਕਿਸਤਾਨ ਸਰਕਾਰ ਦਾ ਫ਼ਰਮਾਨ- ਪ੍ਰੋ.ਬਲਜਿੰਦਰ ਕੌਰ
ਵਾਲ-ਵਾਲ ਬਚੇ ਰੇਲਵੇ ਟਰੈਕ ਦੀ ਚੈਕਿੰਗ ਲਈ ਜਾ ਰਹੇ ਰੇਲਵੇ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ
ਰੇਲਵੇ ਮੋਟਰ ਟਰਾਲੀ ਰਾਹੀਂ ਰੇਲਵੇ ਟਰੈਕ ਦੀ ਚੈਕਿੰਗ ਲਈ ਜਾ ਰਹੇ ਅਧਿਕਾਰੀ ਟਰਾਲੀ ਪਲਟਣ ਕਾਰਨ ਗੰਭੀਰ ਜ਼ਖਮੀ
ਪੰਜਾਬੀ ਸਿੱਖ ਨੇ ਇਟਲੀ 'ਚ ਖਰੀਦਿਆ ਸੋਨੀਆ ਗਾਂਧੀ ਦਾ ਜੱਦੀ ਘਰ
ਸਿੱਖ ਨੂੰ ਮੰਨੀਆਂ ਪ੍ਰਮੰਨੀਆਂ ਹਸਤੀਆਂ ਵਲੋਂ ਲਗਾਤਾਰ ਵਧਾਈਆਂ ਮਿਲ ਰਹੀਆਂ ਨੇ