ਖ਼ਬਰਾਂ
ਕੰਮ ਦੇ ਪ੍ਰੈਸ਼ਰ ਨਾਲ ਇਸ ਦੇਸ਼ ਵਿਚ 14 ਡਿਲੀਵਰੀ ਕਰਮਚਾਰੀਆਂ ਦੀ ਮੌਤ, 21 ਘੰਟੇ ਕਰ ਰਹੇ ਸਨ ਕੰਮ
ਡਿਲੀਵਰੀ ਖਰੀਦਦਾਰਾਂ ਨੂੰ ਆਨਲਾਈਨ ਆਡਰ ਦੀ ਵਧਦੀ ਮਾਤਰਾ ਦਾ ਕਰਨਾ ਪਿਆ ਸਾਹਮਣਾ
ਗੁਜਰਾਤ ਧਮਾਕਾ: ਅਹਿਮਦਾਬਾਦ ਦੇ ਗੋਦਾਮ ਧਮਾਕੇ ਵਿੱਚ 12 ਲੋਕਾਂ ਦੀ ਮੌਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਇਸ ਘਟਨਾ ‘ਤੇ ਸੋਗ ਜ਼ਾਹਰ ਕੀਤਾ
IPL 2020 : ਕਵਾਲੀਫਾਇਰ-1 ਵਿਚ ਅੱਜ ਦਿੱਲੀ ਅਤੇ ਮੁੰਬਈ ਵਿਚਕਾਰ ਹੋਵੇਗਾ ਮੁਕਾਬਲਾ
ਮੈਚ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾਵੇਗਾ।
ਮਹਾਰਾਸ਼ਟਰ ਦੀ ਕੈਮੀਕਲ ਫੈਕਟਰੀ 'ਚ ਹੋਇਆ ਵੱਡਾ ਧਮਾਕਾ, 2 ਲੋਕਾਂ ਦੀ ਮੌਤ, ਕਈ ਜ਼ਖ਼ਮੀ
ਸਾਰੇ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।
2050 ਵਿਚ ਪਾਣੀ ਦੀ ਕਮੀ ਨਾਲ ਜੂਝਣਗੇ ਦਿੱਲੀ-ਮੁੰਬਈ ਵਰਗੇ ਸ਼ਹਿਰ,WWF ਦੀ ਰਿਪੋਰਟ ਵਿਚ ਖੁਲਾਸਾ
35 ਕਰੋੜ ਦੀ ਆਬਾਦੀ 2050 ਤਕ ਪਾਣੀ ਦੇ ਗੰਭੀਰ ਸੰਕਟ ਕਾਰਨ ਦੋ ਤੋਂ ਚਾਰ ਹੋ ਜਾਵੇਗੀ
ਦੇਸ਼ ਵਿਆਪੀ ਚੱਕਾ ਜਾਮ ਲਈ ਬਰਨਾਲਾ 'ਚ ਪ੍ਰਬੰਧ ਮੁਕੰਮਲ
ਕਿਸਾਨ ਜਥੇਬੰਦੀਆਂ ਨੇ 7 ਥਾਵਾਂ 'ਤੇ ਕੀਤਾ ਚੱਕ ਜਾਮ
ਵਿਰੋਧੀ ਸਾਡੇ ਦੁਸ਼ਮਣ ਨਹੀਂ, ਮੇਰੀ ਜਿੱਤ ਜਨਤਾ ਦੀ ਜਿੱਤ ਹੋਵੇਗੀ - ਬਿਡੇਨ
ਬਿਡੇਨ ਨੇ ਕਿਹਾ ਹੈ, "ਇਹ ਸਪੱਸ਼ਟ ਹੈ ਕਿ ਜਦੋਂ ਵੋਟਾਂ ਦੀ ਗਿਣਤੀ ਖ਼ਤਮ ਹੋ ਜਾਂਦੀ ਹੈ, ਤਾਂ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਜੇਤੂ ਹੋਵਾਂਗੇ।"
ਡਾਲਰ ਦੇ ਮੁਕਾਬਲੇ ਰੁਪਿਆ ਹੋਇਆ ਹੋਰ ਕਮਜ਼ੋਰ
35 ਪੈਸੇ ਦੀ ਗਿਰਾਵਟ ਦੇ ਨਾਲ 74.76' ਤੇ ਬੰਦ
ਇੰਗਲੈਂਡ 'ਚ ਮੁੜ ਕੋਰੋਨਾ ਦਾ ਕਹਿਰ ਜਾਰੀ, ਦੂਜੇ ਲੌਕਡਾਊਨ ਬਾਰੇ ਬ੍ਰਿਟਿਸ਼ PM ਨੇ ਕੀਤਾ ਐਲਾਨ
ਇਹ ਲੌਕਡਾਊਨ ਦੋ ਦਸੰਬਰ ਤਕ ਚੱਲੇਗਾ।
PM ਮੋਦੀ ਗਲੋਬਲ ਚੋਟੀ ਦੇ ਨਿਵੇਸ਼ਕਾਂ ਨੂੰ ਕਰਨਗੇ ਸੰਬੋਧਿਤ
ਅੰਬਾਨੀ,ਟਾਟਾ ਵਰਗੀਆਂ ਸ਼ਖ਼ਸੀਅਤਾਂ ਹੋਣਗੀਆਂ ਸ਼ਾਮਲ