ਖ਼ਬਰਾਂ
ਜਗਰਾਉਂ ਦੀ ਮਹਾਪੰਚਾਇਤ ਵਿਚ ਜੋਗਿੰਦਰ ਸਿੰਘ ਉਗਰਾਹਾਂ ਦੀ ਦਹਾੜ
-ਕਿਹਾ ਕੋਈ ਵੀ ਮਾਈ ਦਾ ਲਾਲ ਜੰਮਿਆ ਨਹੀਂ ਸਾਨੂੰ ਹਰਾਉਣ ਵਾਲਾ ।
ਜੰਡਿਆਲਾ ਗੁਰੂ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਧਰਨਾ 141ਵੇਂ ਦਿਨ 'ਚ ਦਾਖਲ
ਅਜੀਤ ਸਿੰਘ ਠੱਠੀਆਂ ਦੀ ਅਗਵਾਈ ਵਿੱਚ ਜਥੇ ਵਲੋਂ ਜੰਡਿਆਲਾ ਗੁਰੂ ਵਿਖੇ ਰੇਲ ਰੋਕੋ ਅੰਦੋਲਨ ਵਿੱਚ ਸ਼ਮੂਲੀਅਤ ਕੀਤੀ ਗਈ।
IND vs ENG- ਜੇਮਜ਼ ਐਂਡਰਸਨ ਨਹੀਂ ਖੇਡ ਸਕਦੇ ਦੂਜਾ ਟੈਸਟ, ਕੋਚ ਨੇ ਦੱਸੀ ਇਹ ਵਜ੍ਹਾ
ਇੰਗਲੈਂਡ ਦੇ ਮੁੱਖ ਕੋਚ ਕ੍ਰਿਸ ਸਿਲਵਰਵੁਡ ਦਾ ਮੰਨਣਾ ਹੈ ਕਿ James Anderson ਦੀ ਫਿਟਨੇਸ ਵਿੱਚ...
ਮੋਗਾ 'ਚ ਚੋਣਾਂ ਨੂੰ ਲੈ ਕੇ ਹੋਈ ਹਿੰਸਾ ਲਈ ਕੈਪਟਨ ਤੁਰੰਤ ਅਸਤੀਫਾ ਦੇਣ : ਹਰਪਾਲ ਸਿੰਘ ਚੀਮਾ
ਸਾਡੀ ਸਰਕਾਰ ਆਉਣ ਉੱਤੇ ਗੁੰਡਿਆਂ ਨੂੰ ਸਖਤ ਸਜ਼ਾਵਾਂ ਦੇਵਾਂਗੇ : ਹਰਪਾਲ ਸਿੰਘ ਚੀਮਾ
ਹੁਣ ਹਰਮਨ ਪਿਆਰੇ ਅਮਰੀਕੀ ਸ਼ੋਅ ’ਚ ਉੱਠਿਆ ਭਾਰਤੀ ਕਿਸਾਨਾਂ ਦਾ ਮੁੱਦਾ
ਅਫ਼ਰੀਕੀ ਕਾਮੇਡੀਅਨ ਨੇ ਆਖ ਦਿੱਤੀ ਵੱਡੀ ਗੱਲ
ਚੀਨ ਨਾਲ ਸਮਝੌਤੇ ‘ਤੇ ਬੋਲੇ ਰਾਹੁਲ, ਸਰਕਾਰ ਜਵਾਨਾਂ ਦੀ ਕੁਰਬਾਨੀ ਦਾ ਅਪਮਾਨ ਕਿਉਂ ਕਰ ਰਹੀ ਹੈ?
ਰਾਹੁਲ ਗਾਂਧੀ ਦਾ ਕੇਂਦਰ ਸਰਕਾਰ ‘ਤੇ ਹਮਲਾ
ਪਾਕਿ 'ਚ ਗੁਰਦੁਆਰਿਆਂ ਦੀ ਗਿਣਤੀ 'ਤੇ ਉਠਿਆ ਵਿਵਾਦ, ETPB ਨੇ ਇਤਿਹਾਸਕਾਰਾਂ ਦੇ ਦਾਅਵੇ ਕੀਤੇ ਖਾਰਿਜ
7 ਗੁਰਦੁਆਰੇ ਪਾਕਿਸਤਾਨ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਚਲ ਰਹੇ ਮੁਕੱਦਮਿਆਂ ਕਾਰਨ ਫਿਲਹਾਲ ਬੰਦ ਪਏ ਹਨ।
ਕਿਸਾਨਾਂ ਦੇ ਹੱਕ ‘ਚ ਟਵੀਟ ਕਰਨ ਵਾਲੀ ਰਿਹਾਨਾ ਦਾ ਫੇਂਟੀ ਫੈਸ਼ਨ ਬ੍ਰਾਂਡ ਹੋਇਆ ਸਸਪੈਂਡ
ਅਮਰੀਕਾ ਦੀ ਮਸ਼ਹੂਰ ਪੌਪ ਸਿੰਗਰ ਰਿਹਾਨਾ ਇਹ ਦਿਨਾਂ ‘ਚ ਕਾਫ਼ੀ ਸੁਰਖੀਆਂ...
ਸੰਯੁਕਤ ਕਿਸਾਨ ਮੋਰਚੇ ਨੇ ਹਰਪਾਲ ਸਿੰਘ ਸੰਘਾ ਨੂੰ ਕੀਤਾ ਬਹਾਲ
26 ਜਨਵਰੀ ਦੇ ਟਰੈਕਟਰ ਮਾਰਚ ਦੌਰਾਨ ਰਸਤੇ ਤੋਂ ਭਟਕਣ ਲਈ ਸੁਰਜੀਤ ਸਿੰਘ ਫੂਲ ਅਤੇ ਹਰਪਾਲ ਸੰਘਾ ਨੂੰ ਕੀਤਾ ਸੀ ਸਸਪੈਂਡ
ਟਵੀਟ ਜ਼ਰੀਏ ਨਵਜੋਤ ਸਿੱਧੂ ਦਾ ਕੇਂਦਰ ‘ਤੇ ਨਿਸ਼ਾਨਾ, ‘ਤਾਨਾਸ਼ਾਹ’ ਸ਼ਬਦ ਦੀ ਕੀਤੀ ਵਰਤੋਂ
ਸਰਕਾਰ ਦੇ ਵਤੀਰੇ ‘ਤੇ ਚੁੱਕੇ ਸਵਾਲ